ਖ਼ਬਰਾਂ
ਪੱਤਰਕਾਰ ਨਰੇਸ਼ ਸ਼ਰਮਾ ਨੂੰ ਸਦਮਾ, ਪਿਤਾ ਦਾ ਦੇਹਾਂਤ
ਪਿਛਲੇ ਲੰਮੇ ਸਮੇਂ ਤੋਂ ਵਿਨੀਪੈਗ 'ਚ ਰਹਿ ਰਹੇ ਪੱਤਰਕਾਰ 'ਕਵੀਟਨ ਪੀਜ਼ਾ ਸਟੋਰ' ਦੇ ਮਾਲਕ ਨਰੇਸ਼ ਸ਼ਰਮਾ ਦੇ ਪਿਤਾ ਪੂਰਨ ਚੰਦ ਸ਼ਰਮਾ (71) ਬੀਤੇ ਦਿਨੀਂ ਸੰਖੇਪ ਬਿਮਾਰੀ ਉਪਰੰਤ
ਨਵੇਂ ਪੌਪ ਸਟਾਰ ਵਜੋਂ ਸਿੱਖ ਬੱਚੇ ਅਨੂਪ ਸਿੰਘ ਨੇ ਸੰਗੀਤ ਦੀ ਦੁਨੀਆਂ 'ਚ ਪੈਰ ਰਖਿਆ
ਲੰਦਨ, 5 ਅਗੱਸਤ (ਹਰਜੀਤ ਸਿੰਘ ਵਿਰਕ) : ਸੰਗੀਤ ਦੀ ਦੁਨੀਆਂ ਵਿਚ ਇਕ 11 ਸਾਲਾ ਪੰਜਾਬੀ ਬੱਚੇ ਅਨੂਪ ਸਿੰਘ ਨੇ ਨਵੇਂ ਪੌਪ ਸਟਾਰ ਵਜੋਂ ਪੈਰ ਰੱਖਿਆ ਹੈ।
ਨੇਪਾਲ 'ਚ ਸੜਕ ਹਾਦਸੇ ਵਿਚ 9 ਜਣਿਆਂ ਦੀ ਮੌਤ
ਨੇਪਾਲ ਦੇ ਦੋਤੀ ਜ਼ਿਲ੍ਹੇ ਵਿਚ ਸਮਰੱਥਾ ਤੋਂ ਵੱਧ ਯਾਤਰੀਆਂ ਨਾਲ ਭਰੇ ਇਕ ਵਾਹਨ ਦੇ ਸੜਕ ਤੋਂ ਫਿਸਲਣ ਨਾਲ ਉਸ ਵਿਚ ਸਵਾਰ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ..
ਟਰਬਨ ਐਂਡ ਟਰੱਸਟ ਸੰਸਥਾ ਨੇ ਸਿੱਖੀ ਕਕਾਰਾਂ ਬਾਰੇ ਜਾਗਰੂਕ ਕੀਤਾ
ਦਖਣੀ ਆਸਟ੍ਰੇਲੀਆ ਵਿਚ ਸੰਸਥਾ ਟਰਬਨ ਐਂਡ ਟਰੱਸਟ ਆਫ਼ ਸਾਊਥ ਆਸਟ੍ਰੇਲੀਆ ਵਲੋਂ ਹਸਪਤਾਲਾਂ ਤੇ ਸਕੂਲਾਂ ਦੇ ਮੁਲਾਜ਼ਮਾਂ ਨੂੰ ਸਿੱਖ ਧਰਮ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲੇ
ਹੁਣ ਟਰੱਕ ਆਪ੍ਰੇਟਰ ਵੀ ਖ਼ੁਦਕੁਸ਼ੀਆਂ ਦੇ ਰਾਹ: ਮਾਨ
ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸੰਗਰੂਰ ਅਤੇ ਬਰਨਾਲਾ ਦੇ ਜ਼ਿਮੀਂਦਾਰ ਅਤੇ ਖੇਤ ਮਜ਼ਦੂਰ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ
ਟਰੰਪ ਤੇ ਮੈਕਰੋਨ ਨੇ ਵੱਖ-ਵੱਖ ਮੁੱਦਿਆਂ 'ਤੇ ਕੀਤੀ ਗੱਲਬਾਤ
ਵਾਸ਼ਿੰਗਟਨ, 5 ਅਗੱਸਤ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪਣੀ ਫ਼ਰਾਂਸੀਸੀ ਹਮਰੁਤਬਾ ਇਮੈਨਿਊਅਲ ਮੈਕਰੋਨ ਨਾਲ ਸ਼ੁਕਰਵਾਰ ਨੂੰ ਫ਼ੋਨ 'ਤੇ ਵੱਖ-ਵੱਖ ਵੈਸ਼ਵਿਕ ਮੁੱਦਿਆਂ 'ਤੇ ਚਰਚਾ ਕੀਤੀ।
ਕਸ਼ਮੀਰ 'ਚ ਫ਼ੌਜ ਦੀ ਗੋਲੀ ਨਾਲ ਤਿੰਨ ਨੌਜਵਾਨ ਜ਼ਖ਼ਮੀ
ਸ੍ਰੀਨਗਰ, 5 ਅਗੱਸਤ : ਕਸ਼ਮੀਰ ਦੇ ਬਾਂਦੀਪੁਰਾ ਜ਼ਿਲ੍ਹੇ ਵਿਚ ਪਥਰਾਅ ਕਰ ਰਹੇ ਨੌਜਵਾਨਾਂ 'ਤੇ ਸੁਰੱਖਿਆ ਬਲਾਂ ਨੇ ਗੋਲੀ ਚਲਾ ਦਿਤੀ ਜਿਸ ਦੇ ਨਤੀਜੇ ਵਜੋਂ ਤਿੰਨ ਜਣੇ ਜ਼ਖ਼ਮੀ ਹੋ ਗਏ।
ਧਾਰਮਕ ਕੱਟੜਤਾ ਦੇ ਖ਼ਾਤਮੇ ਲਈ ਇਕੋ-ਇਕ ਰਾਹ ਹੈ ਗੱਲਬਾਤ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੁਨੀਆਂ ਭਰ ਦੇ ਵੱਖ ਵੱਖ ਤਬਕਿਆਂ ਵਿਚ ਵੰਡੀਆਂ ਪਾਉਣ ਅਤੇ ਦੇਸ਼ਾਂ ਤੇ ਸਮਾਜ ਵਿਚ ਟਕਰਾਅ ਦੀ ਬੀਜ ਬੀਜਨ ਵਾਲੀ...
ਰਾਹੁਲ ਗਾਂਧੀ 'ਤੇ ਹਮਲੇ ਦੇ ਦੋਸ਼ 'ਚ ਭਾਜਪਾ ਦਾ ਯੂਥ ਆਗੂ ਗ੍ਰਿਫ਼ਤਾਰ
ਗੁਜਰਾਤ ਦੇ ਧਨੇਰਾ ਸ਼ਹਿਰ ਵਿਚ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਕਾਰ 'ਤੇ ਹਮਲਾ ਕਰਨ ਦੇ ਦੋਸ਼ 'ਚ ਪੁਲਿਸ ਨੇ ਅੱਜ ਭਾਜਪਾ ਦੇ ਯੂਥ ਆਗੂ ਨੂੰ ਗ੍ਰਿਫ਼ਤਾਰ ਕਰ ਲਿਆ..
ਕੰਮ ਵਾਲੇ ਸਥਾਨ 'ਤੇ ਜਿਸਮਾਨੀ ਸ਼ੋਸ਼ਣ ਦੀ ਸ਼ਿਕਾਇਤ ਨਹੀਂ ਕਰਦੀਆਂ 70 ਫ਼ੀ ਸਦੀ ਔਰਤਾਂ
ਦਫ਼ਤਰਾਂ ਵਿਚ ਹੁੰਦੇ ਜਿਸਮਾਨੀ ਸ਼ੋਸ਼ਣ ਦੇ ਮਾਲਿਆਂ ਵਿਚ ਜ਼ਿਆਦਾਤਰ ਮਹਿਲਾਵਾਂ ਚੁੱਪ ਰਹਿੰਦੀਆਂ ਹਨ। ਔਰਤਾਂ ਲਈ ਕੌਮੀ ਕਮਿਸ਼ਨ ਦੀ ਮੈਂਬਰ-ਸਕੱਤਰ ਸਤਿਬੀਰ ਕੌਰ ਬੇਦੀ ਨੇ ਕਿਹਾ..