ਖ਼ਬਰਾਂ
ਦਿੱਲੀ ਕਮੇਟੀ ਨੇ 60 ਅਧਿਆਪਕਾਂ ਨੂੰ ਦਿਤੇ ਪ੍ਰਮਾਣ ਪੱਤਰ
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ 'ਚ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਾਸਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਸਮੇਂ-ਸਮੇਂ ਉਪਰਾਲੇ ਕੀਤੇ ਜਾਂਦੇ ਹਨ..
ਅੰਬਾਲਾ ਹਾਕੀ ਖਿਡਾਰੀਆਂ ਲਈ ਕੀਤੀ ਜਾਵੇਗੀ ਚੰਗੇ ਮੈਦਾਨ ਦੀ ਵਿਵਸਥਾ: ਵਿੱਜ
ਸਿਹਤ, ਖੇਲ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਸਹਿਤ ਪੂਰੇ ਪ੍ਰਦੇਸ਼ ਵਿਚ ਸਾਰੇ ਖੇਡਾਂ ਦੇ ਵਿਕਾਸ ਲਈ ਹਰ ਤਰਾਂ ਦੀ ਸਹੂਲਤਾਂ ਵਿਚ ਸੁਧਾਰ ਕੀਤਾ ਜਾ ਰਿਹਾ ਹੈ
ਹਨੀ ਨੇ ਗਾਇਕ ਮੀਕਾ ਸਿੰਘ ਵਲੋਂ ਕੀਤੇ ਟਵੀਟ 'ਤੇ ਪ੍ਰਗਟਾਇਆ ਇਤਰਾਜ਼
ਪੰਜਾਬੀ ਗਾਇਕ ਮੀਕਾ ਸਿੰਘ ਦੀ ਉਸ ਟਿੱਪਣੀ ਜਿਸ ਵਿੱਚ ਮੀਕਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਭਾਰਤ ਦੇ ਨਾਲ-ਨਾਲ ਪਾਕਿਸਤਾਨ ਦੇ ਸੁਤੰਤਰਤਾ ਦਿਹਾੜੇ ਦੇ ਸਮਾਰੋਹ ਵਿਚ ਸ਼ਾਮਲ ਹੋਣ ਦੀ
ਜਗਦਾਲੇ ਨੀਲੰਬਰੇ ਬਣੀ ਚੰਡੀਗੜ੍ਹ ਦੀ ਪਹਿਲੀ ਮਹਿਲਾ ਐਸ.ਐਸ.ਪੀ.
ਚੰਡੀਗੜ੍ਹ, 4 ਅਗੱਸਤ (ਅੰਕੁਰ): ਆਈ.ਪੀ.ਐਸ. ਅਧਿਕਾਰੀ ਜਗਦਾਲੇ ਨੀਲੰਬਰੇ ਵਿਜੈ ਚੰਡੀਗੜ੍ਹ ਦੀ ਐਸ.ਐਸ.ਪੀ. ਹੋਣਗੇ। ਉਹ ਤਿੰਨ ਸਾਲ ਲਈ ਇਸ ਅਹੁਦੇ 'ਤੇ ਤਾਇਨਾਤ ਰਹਿਣਗੇ।
ਟਰੱਕ ਅਪਰੇਟਰਾਂ ਵਲੋਂ ਡੀ.ਸੀ ਦਫ਼ਤਰ ਅੱਗੇ ਧਰਨਾ
ਮੋਹਾਲੀ ਟਰੱਕ ਯੂਨੀਅਨ ਦੇ ਪ੍ਰਧਾਨ ਮਨਿੰਦਰ ਸਿੰਘ ਮਨੀ ਦੀ ਅਗਵਾਈ ਵਿਚ ਦਿਤੇ ਗਏ ਧਰਨੇ ਵਿਚ ਵੱਡੀ ਗਿਣਤੀ ਵਿਚ ਟਰੱਕ ਅਪਰੇਟਰ ਨੇ ਡੀ.ਸੀ. ਦਫ਼ਤਰ ਦੇ ਬਾਹਰ ਧਰਨਾ ਦਿਤਾ।
ਮਾਤਾ ਕੁਸ਼ੱਲਿਆ ਹਸਪਤਾਲ 'ਚ ਹੰਗਾਮਾਅਲਟਰਾਸਾਊਂਡ ਮਸ਼ੀਨ ਨਾ ਹੋਣ 'ਤੇ ਭੜਕੇ ਮਰੀਜ਼ਾਂ ਨੇ ਕੀਤੀ ਨਾਹਰੇਬਾਜ਼ੀ
ਅੱਜ ਇਥੇ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਉਸ ਸਮੇਂ ਮਰੀਜ਼ਾਂ ਵਲੋਂ ਹੰਗਾਮਾ ਵੇਖਣ ਨੂੰ ਮਿਲਿਆ ਜਦ ਅਲਟਰਾਸਾਊਂਡ ਕਰਨ ਵਾਲਾ ਰੇਡੀਉਲਾਜਿਸਟ ਛੁੱਟੀ 'ਤੇ ਚਲਾ ਗਿਆ।
ਮੋਹਾਲੀ ਦੇ ਬੱਸ ਅੱਡਿਆਂ ਕਾਰਨ ਸਵਾਰੀਆਂ ਭੰਬਲਭੂਸੇ 'ਚ
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੇੜੇ ਪੈਂਦੇ ਅਤੇ ਪੰਜਾਬ ਦੇ ਗੇਟਵੇ ਵਜੋਂ ਸਿਆਸੀ ਤੌਰ 'ਤੇ ਮਹਤਵਪੂਰਨ ਸ਼ਹਿਰ ਮੋਹਾਲੀ ਵਿਚਲੀਆਂ ਸਰਗਰਮੀਆਂ 'ਤੇ ਜਿਥੇ ਦੇਸ਼ਾਂ-ਵਿਦੇਸ਼ਾਂ ਵਿਚ
ਲੋਕ ਸਭਾ 'ਚ ਸੱਤਾਧਾਰੀ ਧਿਰ ਦੇ ਹੰਗਾਮੇ ਕਾਰਨ ਬੈਠਕ ਪੂਰੇ ਦਿਨ ਲਈ ਮੁਲਤਵੀ
ਕਾਂਗਰਸ 'ਤੇ ਇਕ ਹਵਾਲਾ ਕਾਰੋਬਾਰੀ ਨਾਲ ਰਿਸ਼ਤਾ ਰੱਖਣ ਦਾ ਦੋਸ਼ ਲਾਉਂਦਿਆਂ ਭਾਜਪਾ ਦੇ ਮੈਂਬਰਾਂ ਨੇ ਜ਼ੋਰਦਾਰ ਹੰਗਾਮਾ ਕੀਤਾ ਜਿਸ ਕਾਰਨ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ
ਕੇਰਲ 'ਚ ਰਾਸ਼ਟਰਪਤੀ ਰਾਜ ਲਾਗੂ ਕਰ ਕੇ ਸਿਆਸੀ ਹਤਿਆਵਾਂ ਦੀ ਨਿਆਇਕ ਜਾਂਚ ਕਰਵਾਈ ਜਾਵੇ: ਸੰਘ
ਰਾਸ਼ਟਰੀ ਸਵੈਸੇਵਕ ਸੰਘ (ਆਰ.ਐਸ.ਐਸ.) ਨੇ ਖੱਬੇ ਮੋਰਚੇ ਦੀ ਸੱਤਾ ਵਾਲੇ ਕੇਰਲ ਵਿਚ ਰਾਸ਼ਟਰਪਤੀ ਰਾਜ ਲਾਗੂ ਕੀਤੇ ਜਾਣ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਸੂਬੇ ਵਿਚ ਸੰਵਿਧਾਨਕ..
1137 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿਤੇ ਜਾਣਗੇ
ਪੰਜਾਬ ਦੇ ਟੈੱਟ ਪਾਸ ਅਧਿਆਪਕਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਮੰਤਰੀ ਮੰਡਲ ਨੇ ਟੈੱਟ ਪਾਸ ਮਾਸਟਰ ਕਾਡਰ ਅਧਿਆਪਕਾਂ ਲਈ ਸਾਲ 2015 ਵਿਚ ਦਿਤੇ ਇਸ਼ਤਿਹਾਰ....