ਖ਼ਬਰਾਂ
54 ਭਾਰਤੀ ਜੰਗੀ ਕੈਦੀਆਂ ਸਮੇਤ 75 ਰਖਿਆ ਮੁਲਾਜ਼ਮ ਪਾਕਿਸਤਾਨੀ ਜੇਲਾਂ 'ਚ
ਸਰਕਾਰ ਨੇ ਅੱਜ ਦਸਿਆ ਕਿ ਪਾਕਿਸਤਾਨ ਵਿਚ 54 ਜੰਗੀ ਕੈਦੀਆਂ ਸਮੇਤ ਕੁਲ 75 ਰਖਿਆ ਮੁਲਾਜ਼ਮਾਂ ਦੇ ਬੰਦ ਹੋਣ ਦਾ ਖ਼ਦਸ਼ਾ ਹੈ ਪਰ ਪਾਕਿਸਤਾਨ ਨੇ ਇਨ੍ਹਾਂ ਦੇ ਪਾਕਿਸਤਾਨ ਵਿਚ..
ਰਾਜ ਸਭਾ ਚੋਣ 'ਚ ਕਾਂਗਰਸ ਅਤੇ ਭਾਜਪਾ ਨੂੰ 'ਨੋਟਾ' ਪ੍ਰਵਾਨ ਨਹੀਂ
ਅਗਲੇ ਹਫ਼ਤੇ ਗੁਜਰਾਤ ਵਿਚ ਹੋਣ ਵਾਲੀਆਂ ਰਾਜ ਸਭਾ ਚੋਣਾਂ ਦੇ ਸਨਮੁਖ ਸੱਤਾਧਾਰੀ ਬੀਜੇਪੀ ਅਤੇ ਕਾਂਗਰਸ ਨੇ ਚੋਣਾਂ ਵਿਚ 'ਨੋਟਾ' ਦੀ ਵਰਤੋਂ ਦਾ ਵਿਰੋਧ ਕੀਤਾ ਹੈ।
ਚੀਨ ਨੇ ਭਾਰਤ ਨੂੰ ਡੋਕਲਾਮ ਤੋਂ ਫ਼ੌਜ ਹਟਾਉਣ ਲਈ ਕਿਹਾ
ਚੀਨੀ ਦਾਅਵਿਆਂ ਦੇ ਉਲਟ, ਡੋਕਲਾਮ ਵਿਚ ਭਾਰਤੀ ਫ਼ੌਜੀਆਂ ਦੀ ਗਿਣਤੀ ਵਿਚ ਕੋਈ ਕਮੀ ਨਹੀਂ ਕੀਤੀ ਗਈ ਹੈ। ਉਥੇ ਭਾਰਤੀ ਅਤੇ ਚੀਨੀ ਫ਼ੌਜੀ ਇਕ ਦੂਜੇ ਵਿਰੁਧ ਡਟੇ ਹੋਏ ਹਨ।
ਮਾਰਕੀਟ ਕਮੇਟੀ ਵਲੋਂ ਆੜ੍ਹਤੀਆਂ ਅਤੇ ਕਿਸਾਨਾਂ ਦੀ ਮੀਟਿੰਗ
ਸਥਾਨਕ ਮਾਰਕੀਟ ਕਮੇਟੀ ਦਫ਼ਤਰ ਵਿਚ ਆੜ੍ਹਤੀਆ ਅਤੇ ਕਿਸਾਨਾਂ ਦੀ ਇਕ ਮੀਟਿੰਗ ਮਾਰਕੀਟ ਕਮੇਟੀ ਦੇ ਚੇਅਰਮੈਨ ਅਮੀਰ ਚੰਦ ਮਹਿਤਾ ਅਤੇ ਉਪ ਚੇਅਰਮੈਨ ਕਰਨੀ ਸਿੰਘ ਸਾਹੂ ਕਮੇਟੀ ਦੀ
ਦਸਮੇਸ਼ ਅਕੈਡਮੀ ਵਲੋਂ 'ਸਿਵਿਲ ਕੋਚਿੰਗ' ਦੇ ਛੇਵੇਂ ਬੈਚ ਦੀ ਸ਼ੁਰੂਆਤ
ਦਸਮੇਸ਼ ਅਕਾਦਮੀ ਵਲੋਂ ਵਿਦਿਆਰਥੀਆਂ ਨੂੰ ਸਿਵਿਲ ਸੇਵਾਵਾਂ ਦੀ ਕੋਚਿੰਗ ਦੇਣ ਲਈ ਗੁਰਦਵਾਰਾ ਨਾਨਕ ਦਰਬਾਰ ਆਰ.ਕੇ.ਪੁਰਮ ਸੈਕਟਰ ਪੰਜ ਵਿਖੇ ਅਪਣੇ ਛੇਵੇਂ ਬੈਚ ਦੀ ਆਰੰਭਤਾ ਕੀਤੀ।
ਕਤਲ ਦੀ ਕੋਸ਼ਿਸ਼ ਤੇ ਸਰਕਾਰੀ ਕੰਮ 'ਚ ਅੜਚਣ ਪਹੁੰਚਾਉਣ ਦੇ ਮਾਮਲੇ 'ਚ ਗ੍ਰਿਫ਼ਤਾਰ
ਜ਼ਿਲ੍ਹਾ ਅੰਬਾਲਾ ਦੇ ਐਸ ਪੀ ਅਭਿਸ਼ੇਕ ਜੋਰਵਾਲ ਨੇ ਦਸਿਆ ਕਿ ਥਾਣਾ ਪੰਜੋਖਰਾ ਵਿਚ ਦਰਜ ਹੱਤਿਆ ਦੀ ਕੋਸ਼ਿਸ਼ ਅਤੇ ਸਰਕਾਰੀ ਕਾਰਜ ਵਿਚ ਅੜਚਨ ਪਹੁੰਚਾਉਣ ਦੇ ਮਾਮਲੇ ਵਿਚ..
ਚੰਡੀਗੜ੍ਹ 'ਚ ਸਵਾਈਨ ਫ਼ਲੂ ਗੰਭੀਰ ਹੋਣ ਲੱਗਾ
ਚੰਡੀਗੜ੍ਹ, 1 ਅਗੱਸਤ (ਅੰਕੁਰ) : ਚੰਡੀਗੜ੍ਹ ਵਿਚ ਸਵਾਈਨ ਫ਼ਲੂ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਸ਼ਹਿਰ ਵਿਚ ਹੁਣ ਤਕ ਸਵਾਈਨ ਫ਼ਲੂ ਕਾਰਨ 3 ਮੌਤਾਂ ਹੋ ਚੁੱਕੀਆਂ ਹਨ।
ਦੋ ਗੁਟਾਂ ਵਿਚਾਲੇ ਹੋਏ ਝਗੜੇ ਦਾ ਮਾਮਲਾ ਚਾਰ ਜਣਿਆਂ ਵਿਰੁਧ ਕੇਸ ਦਰਜ
ਬੀਤੀ ਰਾਤ ਰਜਿੰਦਰਾ ਹਸਪਤਾਲ ਦੇ ਬਾਹਰ ਬਣੀ ਪਰੌਂਠਾ ਮਾਰਕੀਟ ਵਿਖੇ ਦੋ ਗੁਟਾਂ ਵਿਚ ਹੋਈ ਤਕਰਾਰਬਾਜ਼ੀ ਨੂੰ ਲੈ ਕੇ ਝਗੜਾ ਹੋਇਆ, ਜਿਸ ਵਿਚ 4-5 ਵਿਅਕਤੀਆਂ ਦੂਜੇ ਧੜੇ ਦੇ...
ਵਿੱਤੀ ਬੋਰਡ ਵਲੋਂ ਪੰਜਾਬ ਯੂਨੀਵਰਸਟੀ ਦਾ 527.83 ਕਰੋੜ ਦਾ ਬਜਟ ਪ੍ਰਵਾਨ
ਪੰਜਾਬ ਯੂਨੀਵਰਸਟੀ ਦੇ ਬੋਰਡ ਆਫ਼ ਫ਼ਾਈਨਾਂਸ (ਬੀ.ਓ.ਐਫ਼.) ਦੀ ਹੋਈ ਮੀਟਿੰਗ ਵਿਚ ਸਾਲ 2017-18 ਲਈ 527.83 ਕਰੋੜ ਰੁਪਏ ਦੇ ਗ਼ੈਰ-ਯੋਜਨਾ ਸੋਧੇ ਹੋਏ ਬਜਟ ਨੂੰ ਪ੍ਰਵਾਨ ਕਰ ਲਿਆ
ਦੋ ਨੌਜਵਾਨ ਬੁਲੇਟ 'ਚ ਰੱਖੇ ਤੇਜ਼ਧਾਰ ਹਥਿਆਰ ਸਮੇਤ ਗ੍ਰਿਫ਼ਤਾਰ
ਮਟੌਰ ਥਾਣਾ ਪੁਲਿਸ ਨੇ ਨਾਕੇ ਦੌਰਾਨ ਦੋ ਨੌਜਵਾਨਾਂ ਨੂੰ ਬੁਲੇਟ 'ਚ ਰੱਖੇ ਤੇਜ਼ਦਾਰ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ ਹੈ ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ..