ਖ਼ਬਰਾਂ
ਪੰਜਾਬਣ ਨੂੰ ਕਾਰ ਦੀ ਟੱਕਰ ਮਾਰ ਕੇ ਮੌਤ ਦੇ ਘਾਟ ਪਹੁੰਚਾਉਣ ਵਾਲੇ ਨੂੰ ਛੇ ਸਾਲ ਦੀ ਕੈਦ
ਮੋਡਸਟੋਨ ਵਿਖੇ ਇਕ ਰੋਮਾਨੀ ਬੰਦੇ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਮੋਟਰਵੇਅ 'ਤੇ ਇਕ ਦੌਲਤਮੰਦ ਪੰਜਾਬੀ ਪਰਵਾਰ ਦੀ ਧੀ ਨੂੰ ਮੌਤ ਦੇ ਮੂੰਹ ਵਿਚ ਪਹੁੰਚਾਉਣ ਦੇ ਕੇਸ...
ਲਾਹੌਰ ਐਲਾਨਨਾਮੇ ਰਾਹੀਂ ਅਮਨ ਸੰਭਵ : ਮਹਿਬੂਬਾ ਮੁਫ਼ਤੀ
ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਪਾਕਿਸਤਾਨ ਨਾਲ ਵਪਾਰ ਨਹੀਂ ਰੁਕਣਾ ਚਾਹੀਦਾ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਲੋਂ...
ਕਸ਼ਮੀਰ ਸਮੱਸਿਆ ਪਾਕਿਸਤਾਨ ਨੇ ਪੈਦਾ ਨਹੀਂ ਕੀਤੀ : ਉਮਰ ਅਬਦੁੱਲਾ
ਪਾਕਿਸਤਾਨ ਭਾਵੇਂ ਜੰਮੂ-ਕਸ਼ਮੀਰ ਵਿਚਲੇ ਹਾਲਾਤ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਵਾਦੀ ਵਿਚ ਹਿੰਸਕ ਘਟਨਾਵਾਂ ਲਈ ਉਹ ਜ਼ਿੰਮੇਵਾਰ ਨਹੀਂ। ਇਹ ਪ੍ਰਗਟਾਵਾ ਸਾਬਕਾ...
ਐਨਡੀਏ ਦੇ ਸੱਤਾ ਵਿਚ ਆਉਣ ਮਗਰੋਂ ਮਾਹੌਲ ਵਿਗੜਿਆ : ਰਾਹੁਲ
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਮੋਦੀ ਸਰਕਾਰ 'ਤੇ ਵਰਦਿਆਂ ਦੋਸ਼ ਲਾਇਆ ਕਿ ਮਈ 2014 ਵਿਚ ਇਸ ਦੇ ਸੱਤਾ ਸੰਭਾਲਣ ਮਗਰੋਂ ਜੰਮੂ-ਕਸ਼ਮੀਰ ਸਮੇਤ ਕਈ ਸੂਬਿਆਂ ਦਾ
ਬਲੂ ਸਟਾਰ ਆਪ੍ਰੇਸ਼ਨ 'ਚ ਬਰਤਾਨੀਆ ਦੀ ਸ਼ਮੂਲੀਅਤ ਬਾਰੇ ਆਜ਼ਾਦ ਜਾਂਚ ਹੋਵੇ: ਢੇਸੀ
ਬਰਤਾਨੀਆ ਦੀ ਪਾਰਲੀਮੈਂਟ ਵਿਚ ਪਹਿਲੇ ਦਸਤਾਰਧਾਰੀ ਸਿੱਖ ਐਮਪੀ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਇੰਗਲੈਂਡ ਵਿਚ ਵਸਦੇ ਪੰਜਾਬੀਆਂ ਦੇ ਮਨ ਵਿਚ ਗੁੱਸਾ 'ਤੇ ਰੋਸ ਹੈ ਕਿ
'ਉੱਚਾ ਦਰ' ਮੁਕੰਮਲ ਕਰਵਾਉਣ ਲਈ ਚਾਰ ਲੱਖ ਦਿਤੇ ਸਾਬਕਾ ਫ਼ੌਜੀ ਨੇ
'ਉੱਚਾ ਦਰ ਬਾਬੇ ਨਾਨਕ ਦਾ' ਟਰੱਸਟ ਦੇ ਸਰਪ੍ਰਸਤ ਮੈਂਬਰ, ਸਾਬਕਾ ਫ਼ੌਜੀ ਤੇ ਸਾਬਕਾ ਸਾਰਜੈਂਟ ਸ. ਮੋਹਨ ਸਿੰਘ ਨੇ ਸਾਬਕਾ ਫ਼ੌਜੀਆਂ ਨੂੰ ਅਪੀਲ ਕੀਤੀ ਹੈ ਕਿ ਉਹ 'ਉੱਚਾ ਦਰ' ਦੀ
ਸੁਪਰੀਮ ਕੋਰਟ ਦੇ ਜੱਜ ਜਸਟਿਸ ਦੀਪਕ ਗੁਪਤਾ ਨੇ ਦਰਬਾਰ ਸਾਹਿਬ 'ਚ ਮੱਥਾ ਟੇਕਿਆ
ਅੰਮ੍ਰਿਤਸਰ, 29 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਸੁਪਰੀਮ ਕੋਰਟ ਦੇ ਜੱਜ ਜਸਟਿਸ ਦੀਪਕ ਗੁਪਤਾ ਨੇ ਅੱਜ ਦਰਬਾਰ ਸਾਹਿਬ ਵਿਚ ਮੱਥਾ ਟੇਕਿਆ।
ਨਰਮੇ 'ਤੇ ਚਿੱਟੀ ਮੱਖੀ ਤੇ ਹਰੇ ਤੇਲੇ ਦਾ ਹਮਲਾ ਤੇਜ਼
ਬਠਿੰਡਾ, 29 ਜੁਲਾਈ (ਸੁਖਜਿੰਦਰ ਮਾਨ) : ਨਰਮਾ ਪੱਟੀ 'ਚ ਚਿੱਟੀ ਮੱਖੀ ਨੇ ਫਿਰ ਸਿਰ ਚੁੱਕ ਲਿਆ ਹੈ ਜਿਸ ਕਾਰਨ ਖੇਤੀਬਾੜੀ ਵਿਭਾਗ ਲਈ ਚਿੰਤਾ ਖੜੀ ਹੋ ਗਈ ਹੈ।
ਗਿ. ਗੁਰਬਚਨ ਸਿੰਘ, ਬਾਬਾ ਬਲਬੀਰ ਸਿੰਘ, ਖਹਿਰਾ ਤੇ ਹੋਰਾਂ ਨੇ ਕੈਪਟਨ ਨਾਲ ਕੀਤਾ ਦੁਖ ਸਾਂਝਾ
ਮੋਤੀ ਮਹਿਲ ਵਿਖੇ ਅੱਜ ਵੱਖ ਵੱਖ ਪਾਰਟੀਆਂ ਦੇ ਆਗੂ ਤੇ ਧਾਰਮਕ ਵਿਅਕਤੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮੋਹਿੰਦਰ ਕੌਰ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਨ ਪਹੁੰਚੇ।
ਅਮਰੀਕਾ : ਸਿੱਖ ਦੀ ਹਤਿਆ ਕਰ ਕੇ ਲਾਸ਼ ਨਹਿਰ ਵਿਚ ਸੁੱਟੀ
ਅਮਰੀਕਾ ਦੇ ਕੈਲੇਫ਼ੋਰਨੀਆ ਸੂਬੇ ਵਿਚ ਇਕ ਬਜ਼ੁਰਗ ਸਿੱਖ ਦੀ ਹਤਿਆ ਕਰ ਕੇ ਲਾਸ਼ ਨਹਿਰ ਵਿਚ ਸੁੱਟ ਦਿਤੀ ਗਈ। ਅਜੇ ਇਕ ਦਿਨ ਪਹਿਲਾਂ ਸੈਕਰਾਮੈਂਟ ਵਿਖੇ ਸਿਮਰਨਜੀਤ ਸਿੰਘ ਨਾਂ ਦੇ