ਖ਼ਬਰਾਂ
ਗਰਭਪਾਤ ਦਾ ਮਾਮਲਾ ਸੁਪਰੀਮ ਕੋਰਟ ਵਲੋਂ ਕੇਂਦਰ ਤੋਂ ਜਵਾਬ ਤਲਬ
ਸੁਪਰੀਮ ਕੋਰਟ ਨੇ 10 ਸਾਲ ਦੀ ਇਕ ਬਲਾਤਕਾਰ ਪੀੜਤ ਬੱਚੀ ਜੋ 26 ਹਫ਼ਤਿਆਂ ਦੀ ਗਰਭਵਤੀ ਹੈ, ਦੇ ਗਰਭਪਾਤ ਦੀ ਇਜਾਜ਼ਤ ਲਈ ਦਾਇਰ ਕੀਤੀ ਗਈ ਪਟੀਸ਼ਨ 'ਤੇ ਕੇਂਦਰ ਸਰਕਾਰ ਤੋਂ...
ਅਤਿਵਾਦੀਆਂ ਨੂੰ ਆਰਥਕ ਸਹਾਇਤਾ ਦਾ ਮਾਮਲਾ : ਗਿਲਾਨੀ ਦੇ ਜਵਾਈ ਸਣੇ ਸੱਤ ਗ੍ਰਿਫ਼ਤਾਰ
ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਅੱਜ ਅਤਿਵਾਦੀਆਂ ਨੂੰ ਆਰਥਕ ਸਹਾਇਤਾ ਉਪਲਭਧ ਕਰਵਾਉਣ ਦੇ ਦੋਸ਼ ਹੇਠ ਹੁਰੀਅਤ ਦੇ ਗਰਮਖ਼ਿਆਲ ਧੜੇ ਦੇ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਦੇ...
ਕਸ਼ਮੀਰੀ ਪੰਡਤਾਂ ਦੇ ਕਤਲੇਆਮ ਦੀ ਜਾਂਚ ਕਰਵਾਉਣ ਤੋਂ ਸੁਪਰੀਮ ਕੋਰਟ ਨੇ ਕੀਤੀ ਨਾਂਹ
ਸੁਪਰੀਮ ਕੋਰਟ ਨੇ ਅੱਜ ਉਸ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿਤਾ ਜਿਸ ਵਿਚ 1989-90 ਦੌਰਾਨ 700 ਕਸ਼ਮੀਰੀ ਪੰਡਤਾਂ ਦੀ ਹਤਿਆ ਦੀ ਜਾਂਚ ਕਰਵਾਉਣ ਅਤੇ ਵੱਖਵਾਦੀ...
ਨਿਠਾਰੀ ਕਾਂਡ : ਪੰਧੇਰ ਅਤੇ ਕੋਲੀ ਨੂੰ ਮੌਤ ਦੀ ਸਜ਼ਾ ਸੁਣਾਈ
ਸਨਸਨੀਖ਼ੇਜ਼ ਨਿਠਾਰੀ ਕਾਂਡ ਨਾਲ ਸਬੰਧਤ ਇਕ ਮਾਮਲੇ ਵਿਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਕਾਰੋਬਾਰੀ ਮਨਿੰਦਰ ਸਿੰਘ ਪੰਧੇਰ ਅਤੇ ਉਸ ਦੇ ਘਰੇਲੂ ਨੌਕਰ ਸੁਰਿੰਦਰ ਕੋਲੀ ਨੂੰ...
ਪੰਜਾਬ 'ਚ ਦੋਪਹੀਆ ਬਾਈਕ ਟੈਕਸੀ ਅੱਜ ਹੋਵੇਗੀ ਆਰੰਭ
ਪੰਜਾਬ ਨੂੰ ਆਰਥਕ ਪੱਖੋਂ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਚੋਣ ਵਾਅਦੇ ਨੂੰ ਅਮਲੀ ਰੂਪ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਜਿਥੇ
ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਟੀ ਦੇਸ਼ ਦੇ ਉਪਰਲੇ-10 'ਸਰਵੋਤਮ' ਡਿਸਟੈਂਸ ਐਜੂਕੇਸ਼ਨ ਸੰਸਥਾਨਾਂ 'ਚ ਸ਼ਾਮਲ
ਭਾਰਤ ਦੀ ਪ੍ਰਸਿੱਧ ਮੈਗਜ਼ੀਨ 'ਕਰਿਅਰ ਕਨੈਕਟ' ਨੇ ਲਵਲੀ ਪ੍ਰੋਫੈਸ਼ਨਲ ਯੂਨਿਵਰਸਟੀ ਨੂੰ ਭਾਰਤ ਦੇ ਡਿਸਟੈਂਸ ਐਜੂਕੇਸ਼ਨ ਦੇਣ ਵਾਲੇ ਟਾਪ-10 'ਸਰਵੋਤਮ' ਸੰਸਥਾਨਾਂ 'ਚ ਸ਼ਾਮਲ ਕੀਤਾ
ਵਿਜੀਲੈਂਸ ਬਿਉਰੋ ਵਲੋਂ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਗ੍ਰਿਫ਼ਤਾਰ
ਫ਼ਤਹਿਗੜ੍ਹ ਸਾਹਿਬ ਦੇ ਵਿਜੀਲੈਂਸ ਬਿਊਰੋ ਵਲੋਂ ਇਕ ਪਟਵਾਰੀ ਨੂੰ ਅੱਜ ਰੰਗੇ ਹੱਥੀ ਰਿਸ਼ਵਤ ਲੈਂਦੇ ਕਾਬੂ ਕਰ ਕੇ ਮਾਮਲਾ ਦਰਜ ਕਰਨ ਦਾ ਦਾਅਵਾ ਕੀਤਾ ਹੈ।
ਸੰਘਰਸ਼ ਕਮੇਟੀ ਵਲੋਂ ਭੁੱਖ ਹੜਤਾਲ ਕਰਨ ਦਾ ਫ਼ੈਸਲਾ
ਸ਼ਹਿਰ ਦੀ ਪਾਸ਼ ਕਲੋਨੀ ਬੀ ਬਲਾਕ ਵਿਖੇ ਸ਼ਹਿਰੀਆਂ ਦੇ ਸਹਿਯੋਗ ਅਤੇ ਮਾਇਆ ਨਾਲ ਵਿਕਸਤ ਹੋਏ ਰਾਜੀਵ ਪਾਰਕ ਦਾ ਮਸਲਾ ਇਸ ਵੇਲੇ ਪੂਰਾ ਭਖਿਆ ਹੋਇਆ ਹੈ ਅਤੇ......
ਪ੍ਰਕਾਸ਼ ਪੁਰਬ ਨੂੰ ਸਮਰਪਤ ਕੀਰਤਨ ਸਮਾਗਮ
ਬੀਤੇ ਐਤਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਮੈਨੇਜਮੈਂਟ ਕਮੇਟੀ, ਸਟਾਫ਼ ਅਤੇ ਸਕਲ ਵਿਦਿਆਰਥੀਆਂ ਵਲੋਂ ਮਿਲ ਕੇ....
ਸਾਬਤ ਸੂਰਤ ਸਿੱਖ ਸੁਸਾਇਟੀ ਦੀ ਇਕਤੱਤਰਾ
ਸਿੱਖਾਂ ਵਿਚ ਵੱਧ ਰਹੀ ਪਤੀਤ ਪੁਣੇ ਦੀ ਆਦਤ ਨੂੰ ਰੋਕਣ ਲਈ ਸ਼ਾਹਬਾਦ ਵਿਚ ਬਣੀ ਸਾਬਤ ਸੂਰਤ ਸਿੱਖ ਸੋਸਾਇਟੀ ਦੀ ਮਹੀਨੇਵਾਰ ਇਕਤੱਤਰਾ ਬੀਤੇ ਦਿਨੀ......