ਖ਼ਬਰਾਂ
ਵਿਧਾਨ ਸਭਾ ਵਿਚ ਸ਼ੁਰੂ ਹੋਇਆ ਕਾਂਗਰਸ-ਅਕਾਲੀ ਟਕਰਾਅ ਹੁਣ ਹੇਠਾਂ ਤਕ ਪੁੱਜਾ
ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ, ਆਪ ਤੇ ਅਕਾਲੀ ਦਲ 'ਚ ਪੈਦਾ ਹੋਈ ਤਲਖ਼ੀ ਸਰਕਾਰ ਬਣਨ ਮਗਰੋਂ ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਪੂਰੇ ਜੋਬਨ 'ਤੇ ਸੀ ਅਤੇ ਹੁਣ ਪੰਜਾਬ ਦੇ..
'ਕੈਪਟਨ ਨੂੰ ਕੈਨੇਡਾ ਵਿਚਲੇ ਖ਼ਾਲਿਸਤਾਨ ਹਮਾਇਤੀਆਂ ਤੋਂ ਕੋਈ ਖ਼ਤਰਾ ਨਹੀਂ'
ਕੈਨੇਡਾ ਸਰਕਾਰ ਨੇ ਭਾਰਤ ਨੂੰ ਸੂਚਿਤ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖ਼ਾਲਿਸਤਾਨ ਹਮਾਇਤੀਆਂ ਤੋਂ ਕੋਈ ਖ਼ਤਰਾ ਨਹੀਂ ਅਤੇ ਇਸ ਬਾਰੇ ਜਾਂਚ..
'ਆਰਡੀਨੈਂਸ ਵਾਲਾ ਰਾਹ ਬੇਹੱਦ ਮਜਬੂਰੀ ਵਿਚ ਹੀ ਅਖ਼ਤਿਆਰ ਕੀਤਾ ਜਾਵੇ'
ਸੇਵਾ ਮੁਕਤ ਹੋ ਰਹੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅੱਜ ਸੰਸਦ ਦੇ ਕੇਂਦਰੀ ਹਾਲ ਵਿਚ ਵਿਦਾਇਗੀ ਭਾਸ਼ਨ ਦੌਰਾਨ ਸਰਕਾਰ ਨੂੰ ਸੁਝਾਅ ਦਿਤਾ ਕਿ ਆਰਡੀਨੈਂਸ ਜਾਰੀ ਕਰਨ ਦਾ ਰਾਹ..
ਹਰਿਆਣਾ 'ਚ ਲੈਬ ਤਕਨੀਸ਼ੀਅਨ ਵਖਰੀ ਸਥਾਪਤ ਕੀਤੀ ਜਾਵੇਗੀ: ਸਿਹਤ ਮੰਤਰੀ
ਸਿਹਤ ਤੇ ਖੇਡ ਮੰਤਰੀ ਅਨਿਲ ਵਿਜ ਨੇ ਅੱਜ ਹਰਿਆਣਾ ਲੈਬ ਤਕਨੀਸ਼ੀਅਨ ਐਸੋਸਿਏਸ਼ਨ ਵਲੋਂ ਰੱਖੀ ਗਈ ਮੰਗ 'ਤੇ ਕਿਹਾ ਕਿ ਹਰਿਆਣਾ ਵਿਚ ਵੱਖਰੀ ਲੈਬ ਤਕਨੀਸ਼ੀਅਨ ਸਥਾਪਤ ਕੀਤੀ ਜਾਵੇਗੀ।
ਪੰਜਾਬੀ ਲੋਕ ਮੰਚ ਦੀ ਮਹੀਨਾਵਾਰ ਸਾਹਿਤਕ ਇਕੱਤਰਤਾ ਕਰਵਾਈ
ਪੰਜਾਬੀ ਲੋਕ ਮੰਚ ਦੀ ਮਾਸਿਕ ਸਾਹਿਤਕ ਇਕੱੱਤਰਤਾ ਬਾਬਾ ਨਾਮਦੇਵ ਲਾਇਬਰੇਰੀ, ਪਹਾੜ ਗੰਜ ਵਿਖੇ ਹੋਈ। ਇਸ ਦੇ ਮੁੱੱਖ ਮਹਿਮਾਨ ਡਾ. ਹਰਮੀਤ ਸਿੰਘ ਤੇ ਵਿਸ਼ੇਸ਼ ਮਹਿਮਾਨ....
ਭਾਜਪਾ ਸਰਕਾਰ ਪ੍ਰਤੀ ਮਜ਼ਦੂਰਾਂ 'ਚ ਗੁੱਸੇ ਦੀ ਲਹਿਰ: ਜਾਂਡਲੀ
ਸੈਂਟਰ ਆਫ਼ ਟ੍ਰੇਡ ਯੂਨੀਅਨ ਸਾਰੇ ਮਜ਼ਦੂਰਾਂ, ਗ਼ਰੀਬਾਂ, ਉਸਾਰੀ ਮਜਦੂਰਾਂ, ਮਨਰੇਗਾ, ਜੰਗਲਾਤ ਮਜਦੂਰਾਂ, ਆਸ਼ਾ ਵਰਕਰ, ਮਿਡ ਡੇ ਮੀਲ, ਆਂਗਨਵਾੜੀ ਵਰਕਰਸ, ਕੇਂਦਰ ਅਤੇ.....
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਚੰਡੀਗੜ੍ਹ ਦੇ ਮਸਲੇ ਵਿਚਾਰਨ ਲਈ 27 ਨੂੰ ਮੀਟਿੰਗ ਸੱਦੀ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਚੰਡੀਗੜ੍ਹ ਸ਼ਹਿਰ ਅਤੇ ਦੋ ਪ੍ਰਦੇਸ਼ਾਂ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਦੇ ਕਾਫ਼ੀ ਲੰਮੇ ਸਮੇਂ ਤੋਂ ਲਮਕਦੇ ਅਤੇ.....
ਵਾਤਾਵਰਣ ਨੂੰ ਸਾਫ਼ ਸੁਥਰਾ ਰਖਣਾ ਹਰ ਮਨੁੱਖ ਦਾ ਫ਼ਰਜ਼ : ਸਿੱਧੂ
ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਵਾਤਾਵਰਨ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਲੋਕਾਂ ਨੂੰ ਆਪਣੇ ਆਲੇ ਦੁਆਲੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ ਹੈ ਤਾਂ...
ਚੰਡੀਗੜ੍ਹ ਪੁਲਿਸ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਰਾਤ ਸਮੇਂ ਤੇਜ਼ ਰਫ਼ਤਾਰ ਵਾਹਨਾਂ 'ਤੇ ਕਸੇਗੀ ਸ਼ਿਕੰਜਾ
ਪਿਛਲੇ ਦਿਨੀ ਯੂ.ਟੀ. ਪ੍ਰਸ਼ਾਸਨ ਵੀ.ਪੀ. ਸਿੰਘ ਬਦਨੌਰ ਵਲੋਂ ਪੁਲਿਸ ਅਧਿਕਾਰੀਆਂ ਨਾਲ ਸ਼ਹਿਰ 'ਚ ਨਸ਼ੀਲੇ ਪਦਾਰਥਾਂ ਦੀ ਵਿਕਰੀ, ਨਾਜਾਇਜ਼ ਸ਼ਰਾਬ ਅਤੇ ਲੁੱਟਾਂ-ਖੋਹਾਂ 'ਤੇ ਚਿੰਤਾ
ਵਾਤਾਵਰਣ ਸੰਭਾਲ ਮੁਹਿੰਮ ਨਾਲ ਬੱਚਿਆਂ ਤੇ ਨੌਜਵਾਨਾਂ ਦਾ ਜੁੜਨਾ ਸ਼ਲਾਘਾਯੋਗ
ਸਥਾਨਕ ਸ਼ਹਿਰ ਦੇ ਸਿੰਘਪੁਰਾ ਰੋਡ ਤੇ ਸਦਰ ਥਾਣੇ ਵਿਚ ਬਣੇ ਸਾਂਝ ਕੇਂਦਰ ਦੇ ਇੰਚਾਰਜ ਸਹਾਇਕ ਥਾਣੇਦਾਰ ਮੋਹਣ ਸਿੰਘ ਦੀ ਅਗਵਾਈ ਵਿਚ ਸ਼ੁਰੂ ਕੀਤੀ ਵਾਤਾਵਰਣ ਸੰਭਾਲ ਮੁਹਿੰਮ ਨਾਲ