ਖ਼ਬਰਾਂ
ਅਮਰੀਕਾ ਨੇ ਪਾਕਿਸਤਾਨ ਨੂੰ 2000 ਕਰੋੜ ਡਾਲਰ ਦੀ ਮਦਦ ਰੋਕੀ
ਅਮਰੀਕਾ ਨੇ ਪਾਕਿਸਤਾਨ ਨੂੰ ਇਕ ਹੋਰ ਝਟਕਾ ਦਿੰਦਿਆਂ ਉਸ ਨੂੰ 350 ਮਿਲੀਅਨ ਡਾਲਰ (ਲਗਭਗ 2000 ਕਰੋੜ ਰੁਪਏ) ਦੀ ਮਦਦ ਨਾ ਦੇਣ ਦਾ ਫੈਸਲਾ ਕੀਤਾ ਹੈ। ਅਮਰੀਕਾ ਨੇ ਇਹ ਫੈਸਲਾ
ਵਿਨੀਪੈਗ 'ਚ ਆਰਿਫ਼ ਲੋਹਾਰ ਨੇ ਲਾਈਆਂ ਰੌਣਕਾਂ
ਬੀਤੇ ਦਿਨੀਂ ਸੀ.ਐਮ.ਆਰ. ਪ੍ਰੋਡਕਸ਼ਨ ਫ਼ਾਰ ਯੂ ਅਤੇ ਸੰਦੀਪ ਭੱਟੀ, ਯਾਦਵਿੰਦਰ ਬਰਾੜ ਅਤੇ ਮਨਦੀਪ ਸਿੰਘ ਵਲੋਂ ਪ੍ਰਸਿੱਧ ਪਾਕਿਸਤਾਨੀ ਗਾਇਕ ਆਰਿਫ਼ ਲੋਹਾਰ ਦੀ ਗਾਇਕੀ ਦਾ ਇਕ....
ਬਗ਼ਦਾਦੀ ਹੁਣ ਵੀ ਜ਼ਿੰਦਾ ਹੈ : ਜੇਮਜ਼ ਮੈਟਿਸ
ਅਮਰੀਕਾ ਦੇ ਰੱਖਿਆ ਮੰਤਰੀ ਜੇਮਜ਼ ਮੈਟਿਸ ਨੇ ਇਕ ਹਵਾਈ ਹਮਲੇ ਵਿਚ ਇਸਲਾਮਿਕ ਸਟੇਟ ਦੇ ਅਤਿਵਾਦੀ ਅਬੁ ਬਕਰ ਅਲ-ਬਗ਼ਦਾਦੀ ਦੇ ਮਾਰੇ ਜਾਣ ਦੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਕਿਹਾ
ਬ੍ਰਿਟਿਸ਼ ਸਰਕਾਰ ਨੂੰ ਅਤਿਵਾਦ ਵਿਰੁਧ ਭਾਰਤ ਦੀ ਲੜਾਈ 'ਚ ਖੜੇ ਹੋਣਾ ਚਾਹੀਦਾ ਹੈ : ਬੋਬ ਬਲੈਕਮੈਨ
ਬ੍ਰਿਟੇਨ ਦੇ ਇਕ ਸੰਸਦ ਨੇ ਹਾਊਸ ਆਫ਼ ਕਾਮਰਸ 'ਚ ਇਕ ਪ੍ਰਸਤਾਵ ਪੇਸ਼ ਕਰ ਕੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਤਿਵਾਦ ਵਿਰੁਧ ਲੜਾਈ 'ਚ ਭਾਰਤ ਨਾਲ ਖੜਾ ਹੋਵੇ।
ਅਮਰੀਕਾ 'ਚ ਪਛਾਣ ਦੀ ਵਰਤੋਂ ਰਾਹੀਂ ਨਾਗਰਿਕਤਾ ਹਾਸਲ ਕਰਨ ਵਾਲਾ ਭਾਰਤੀ ਦੋਸ਼ੀ ਕਰਾਰ
ਇਕ ਭਾਰਤੀ ਨੂੰ ਅਮਰੀਕੀ ਨਾਗਰਿਕਤਾ ਹਾਸਲ ਕਰਨ ਲਈ ਫਰਜ਼ੀ ਪਛਾਣ ਦੀ ਵਰਤੋਂ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਵਿਅਕਤੀ ਨੂੰ ਪਹਿਲਾਂ ਦੇਸ਼ ਨਿਕਾਲੇ ਦਾ ਹੁਕਮ ਦਿਤਾ ਗਿਆ ਸੀ।
ਅਮਰੀਕੀ ਵਿਦੇਸ਼ ਮੰਤਰੀ ਨੇ ਕਤਰ 'ਤੇ ਲੱਗੀ ਪਾਬੰਦੀ ਹਟਾਉਣ ਦੀ ਅਪੀਲ ਕੀਤੀ
ਸਾਊਦੀ ਅਰਬ ਦੀ ਅਗਵਾਈ ਵਾਲੇ ਚਾਰ ਖਾੜੀ ਦੇਸ਼ਾਂ ਅਤੇ ਕਤਰ ਵਿਚਕਾਰ ਤਕਰਾਰਬਾਜ਼ੀ ਖ਼ਤਮ ਹੋਣ ਦੇ ਨਜ਼ਦੀਕ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਚਾਰਾਂ ਦੇਸ਼ਾਂ ਨੂੰ..
ਪਾਕਿਸਤਾਨ ਨੇ ਸੋਹੇਲ ਮਹਿਮੂਦ ਨੂੰ ਭਾਰਤ 'ਚ ਹਾਈ ਕਮਿਸ਼ਨਰ ਨਿਯੁਕਤ ਕੀਤਾ
ਪਾਕਿਸਤਾਨ ਨੇ ਭਾਰਤ ਵਿਚ ਸੋਹੇਲ ਮਹਿਮੂਦ ਨੂੰ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ। ਉਹ ਅਬਦੁਲ ਬਾਸਿਤ ਦੀ ਥਾਂ ਲੈਣਗੇ। ਸੋਹੇਲ ਮਹਿਮੂਦ ਸੀਨੀਅਰ ਕੂਟਨੀਤਕ ਹਨ ਅਤੇ ਇਸ ਤੋਂ....
ਭਾਜਪਾ ਦੀ ਚੁਨੌਤੀ : ਖਹਿਰਾ ਸਬੂਤ ਦੇਣ ਜਾਂ ਮੁਆਫ਼ੀ ਮੰਗਣ
ਪੰਜਾਬ ਵਿਧਾਨਸਭਾ ਵਿਚ ਵਿਰੋਧੀ ਦਲ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲੁਧਿਆਣਾ ਵਿਚ ਪਾਸਟਰ ਸੁਲਤਾਨ ਮਸੀਹ ਦੀ ਹੱਤਿਆ ਦੇ.....
ਕਰਮ ਜੋਤੀ ਨੇ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਜਿਤਿਆ ਕਾਂਸੀ ਤਮਗ਼ਾ
ਭਾਰਤ ਨੇ ਵਰਲਡ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ 2017 ਵਿਚ ਅਪਣੇ ਤਮਗਿਆਂ ਦੀ ਗਿਣਤੀ ਤਿੰਨ ਕਰ ਲਈ ਹੈ। ਭਾਰਤ ਦੀ ਡਿਸਕਸ ਥ੍ਰੋਅਰ ਕਰਮ ਜੋਤੀ ਦਲਾਲ ਨੇ ਕਾਂਸੀ ਦਾ....
ਅਟਵਾਲ ਨੇ ਬਾਰਬਸੋਲ ਚੈਂਪੀਅਨਸ਼ਿਪ ਵਿਚ ਕੱਟ ਹਾਸਲ ਕੀਤਾ
ਓਪੇਲਿਕਾ (ਅਮਰੀਕਾ), 22 ਜੁਲਾਈ : ਅਰਜੁਨ ਅਟਵਾਲ ਨੇ ਬੈਕਨਾਈਨ ਵਿਚ 2 ਬਰਡੀ ਨਾਲ ਦੂਜੇ ਦੌਰ ਵਿਚ ਇਕ ਅੰਡਰ ਦੇ ਸਕੋਰ ਨਾਲ ਇੱਥੇ ਬਾਰਬਸੋਲ ਗੋਲਫ ਚੈਂਪੀਅਨਸ਼ਿਪ ਵਿਚ ਕੱਟ ਹਾਸਲ ਕੀਤਾ।