ਖ਼ਬਰਾਂ
ਜਨਤਕ ਸਿਗਰਟਨੋਸ਼ੀ : ਅਦਾਲਤੀ ਹੁਕਮਾਂ ਦੀ ਪਾਲਣਾ ਨਾ ਹੋਣ ਲਈ ਜ਼ਿੰਮੇਵਾਰ ਕੌਣ?
ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਵਿਚ ਬੱਸ ਸਫ਼ਰ ਦੌਰਾਨ ਸਿਗਰਟਨੋਸ਼ੀ ਰੋਕਣ ਦੀ ਅਪੀਲ ਕਰ ਰਹੇ ਇਕ ਸਿੱਖ ਨੌਜਵਾਨ 'ਤੇ ਹਮਲੇ ਤੋਂ ਬਾਅਦ ਪੰਜਾਬ ਦੀਆਂ ਜਥੇਬੰਦੀਆਂ ਵਿਚ ਭਾਰੀ ਰੋਸ
ਤੋਤੇ ਦੀ ਗਵਾਹੀ ਨੇ ਕਾਤਲ ਪਤਨੀ ਨੂੰ ਜੇਲ ਪਹੁੰਚਾਇਆ
ਮਿਸ਼ੀਗਨ, 20 ਜੁਲਾਈ : ਅਮਰੀਕਾ ਦੇ ਮਿਸ਼ੀਗਨ 'ਚ ਇਕ ਔਰਤ ਨੂੰ ਪਤੀ ਦੀ ਹਤਿਆ ਦੇ ਮਾਮਲੇ 'ਚ ਤੋਤੇ ਦੇ 'ਗਵਾਹ' ਬਣਨ ਤੋਂ ਬਾਅਦ ਦੋਸ਼ੀ ਠਹਿਰਾਇਆ ਗਿਆ ਹੈ।
ਭਾਰਤੀ ਬਣਿਆ ਬ੍ਰਿਟੇਨ 'ਚ ਸੱਭ ਤੋਂ ਘੱਟ ਉਮਰ ਦਾ ਡਾਕਟਰ
ਲੰਦਨ, 20 ਜੁਲਾਈ (ਹਰਜੀਤ ਸਿੰਘ ਵਿਰਕ) : ਭਾਰਤੀ ਮੂਲ ਦਾ ਇਕ ਡਾਕਟਰ ਛੇਤੀ ਹੀ ਉੱਤਰ-ਪੂਰਬੀ ਬ੍ਰਿਟੇਨ ਦੇ ਇਕ ਹਸਪਤਾਲ 'ਚ ਕੰਮ ਕਰਨ ਵਾਲਾ ਦੇਸ਼ ਦਾ ਸਭ ਤੋਂ ਨੌਜਵਾਨ ਡਾਕਟਰ ਬਣ ਜਾਵੇਗਾ।
ਬ੍ਰਿਟੇਨ ਦੇ ਸੀਨੀਅਰ ਫ਼ੌਜ ਅਧਿਕਾਰੀ ਭਾਰਤ ਦਾ ਦੌਰਾ ਕਰਨਗੇ
ਲੰਦਨ, 20 ਜੁਲਾਈ (ਹਰਜੀਤ ਸਿੰਘ ਵਿਰਕ) : ਬ੍ਰਿਟੇਨ ਦੇ ਫ਼ੌਜੀ ਬਲਾਂ ਦੇ ਸਭ ਤੋਂ ਸੀਨੀਅਰ ਫ਼ੌਜ ਅਧਿਕਾਰੀ ਇਸ ਹਫ਼ਤੇ ਭਾਰਤ ਦਾ ਦੌਰਾ ਕਰਨਗੇ।
ਕੀਥ ਵਾਜ਼ ਬ੍ਰਿਟੇਨ ਦੀ ਇਮੀਗ੍ਰੇਸ਼ਨ ਤੇ ਵੀਜ਼ਾ ਕਮੇਟੀ ਦੇ ਮੁਖੀ ਬਣੇ
ਲੰਦਨ, 20 ਜੁਲਾਈ : ਬ੍ਰਿਟੇਨ ਵਿਚ ਸਭ ਤੋਂ ਲੰਮੇ ਸਮੇਂ ਤੋਂ ਸੰਸਦ ਮੈਂਬਰ ਰਹੇ ਭਾਰਤੀ ਮੂਲ ਦੇ ਕੀਥ ਵਾਜ਼ ਇਮੀਗ੍ਰੇਸ਼ਨ ਅਤੇ ਵੀਜ਼ਾ ਮਾਮਲੇ ਦੀ ਨਵੀਂ ਸੰਸਦੀ ਕਮੇਟੀ ਦੇ ਮੁਖੀ ਚੁਣੇ ਗਏ ਹਨ।
ਆਸਟ੍ਰੇਲੀਆ 'ਚ 65 ਹਜ਼ਾਰ ਸਾਲ ਪਹਿਲਾਂ ਹੋਈ ਸੀ ਮਨੁੱਖੀ ਜੀਵਨ ਦੀ ਸ਼ੁਰੂਆਤ : ਰੀਪੋਰਟ
ਆਸਟ੍ਰੇਲੀਆ ਵਿਚ ਇਕ ਨਵੇਂ ਅਧਿਐਨ ਵਿਚ ਪਤਾ ਚਲਿਆ ਹੈ ਕਿ ਦੇਸ਼ ਵਿਚ ਮਨੁੱਖ ਘੱਟ ਤੋਂ ਘੱਟ 65,000 ਸਾਲ ਪਹਿਲਾਂ ਵਸੇ ਸੀ, ਜਦਕਿ ਹੁਣ ਤਕ ਇਹੀ ਪਤਾ ਸੀ ਕਿ ਦੇਸ਼ ਦਾ ਆਧੁਨਿਕ
ਡੋਨਾਲਡ ਟਰੰਪ ਦੇ ਬੇਟੇ ਅਤੇ ਜਵਾਈ ਕੋਲੋਂ ਹੋਵੇਗੀ ਪੁਛ-ਪੜਤਾਲ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਡੇ ਬੇਟੇ, ਉਨ੍ਹਾਂ ਦੇ ਜਵਾਈ ਅਤੇ ਸਾਬਕਾ ਪ੍ਰਚਾਰ ਪ੍ਰੰਬਧਕ ਦੀ ਸੀਨੇਟ ਕਮੇਟੀ ਸਾਹਮਣੇ ਪੇਸ਼ੀ ਹੋਵੇਗੀ, ਜਿਥੇ ਉਹ ਅਪਣੇ ਬਿਆਨ ਦਰਜ
ਹਿਮਾਚਲ 'ਚ ਬੱਸ ਖੱਡ ਵਿਚ ਡਿੱਗੀ, 28 ਮੌਤਾਂ
ਸ਼ਿਮਲਾ ਦੇ ਰਾਮਪੁਰ ਇਲਾਕੇ ਵਿਚ ਅੱਜ ਇਕ ਬੱਸ 500 ਮੀਟਰ ਡੂੰਘੀ ਖੱਡ ਵਿਚ ਡਿਗਣ ਕਾਰਨ 28 ਮੁਸਾਫ਼ਰਾਂ ਦੀ ਮੌਤ ਹੋ ਗਈ ਜਦਕਿ ਅੱਠ ਹੋਰ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਕ ਹਾਦਸਾ
ਖੇਤੀ ਸੰਕਟ ਦੇ ਮੁੱਦੇ 'ਤੇ ਲੋਕ ਸਭਾ ਦੀ ਕਾਰਵਾਈ ਦੂਜੇ ਵੀ ਠੱਪ ਰਹੀ
ਲੋਕ ਸਭਾ ਵਿਚ ਖੇਤੀ ਸੰਕਟ ਦਾ ਮੁੱਦਾ ਅੱਜ ਲਗਾਤਾਰ ਦੂਜੇ ਦਿਨ ਵੀ ਗੂੰਜਦਾ ਰਿਹਾ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਕੀਤੀ ਨਾਹਰੇਬਾਜ਼ੀ ਅਤੇ ਹੰਗਾਮੇ ਕਾਰਨ ਸਦਨ ਦੀ..
ਸੰਸਦ ਵਿਚ ਕਿਸਾਨ ਮੁੱਦੇ ਉਠਾਉਣ ਲਈ ਯੂਨੀਅਨ ਦੇ ਵਫ਼ਦ ਵਲੋਂ ਸੰਸਦ ਮੈਂਬਰਾਂ ਨਾਲ ਮੁਲਾਕਾਤ
ਭਾਰਤੀ ਕਿਸਾਨ ਯੂਨੀਅਨ ਦੀ ਇਕ ਟੀਮ ਨੇ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਕਿਸਾਨਾਂ ਦੇ ਭਖਦੇ ਮਸਲਿਆਂ ਸਬੰਧੀ ਪਾਰਲੀਮੈਂਟ ਵਿੱਚ ਬਹਿਸ ਕਰਨ ਲਈ..