ਖ਼ਬਰਾਂ
'ਕਿਸਾਨਾਂ ਦੇ 6000 ਕਰੋੜ ਰੁਪਏ ਦੇ ਬੈਂਕ ਕਰਜ਼ੇ ਦਾ ਨਿਪਟਾਰਾ ਹੋਵੇ'
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਸ਼ਟਰੀ ਅਤੇ ਨਿਜੀ ਬੈਂਕਾਂ ਤੋਂ ਸੂਬੇ ਦੇ ਕਿਸਾਨਾਂ ਦੁਆਰਾ ਲਏ 6000 ਕਰੋੜ ਰੁਪਏ ਦੇ ਕਰਜ਼ੇ ਦਾ ਯਕਮੁਸ਼ਤ ਨਿਪਟਾਰਾ ਕਰਨ ਦੀ....
ਰੋਡਵੇਜ਼ ਮੁਲਾਜ਼ਮਾਂ ਵਲੋਂ ਮੰਗਾਂ ਸਬੰਧੀ ਰਾਜ ਪਧਰੀ ਧਰਨਾ
ਉਤਰੀ ਜ਼ੋਨ ਟਰਾਂਸਪੋਰਟ ਸਾਂਝੀ ਸੰਘਰਸ਼ ਕਮੇਟੀ ਦੇ ਸੱਦੇ 'ਤੇ ਅੱਜ ਟਰਾਂਸਪੋਰਟ ਵਿਭਾਗ 'ਚ ਕਾਰਜਸ਼ੀਲ ਕਾਮਿਆਂ, ਮੁਲਾਜ਼ਮਾਂ ਨੇ ਮੰਗਾਂ ਦੀ ਪੂਰਤੀ ਲਈ ਅੰਤਰਰਾਜੀ ਬੱਸ ਟਰਮੀਨਲ..
ਕੈਪਟਨ ਅਮਰਿੰਦਰ ਸਿੰਘ ਵਲੋਂ ਗਡਕਰੀ ਨਾਲ ਮੀਟਿੰਗ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨਾਲ ਮੀਟਿੰਗ ਕਰ ਕੇ ਪ੍ਰਸਤਾਵਤ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ
ਸੁੱਕਾ ਲੰਘ ਰਿਹੈ ਸਾਵਣ ਦਾ ਮਹੀਨਾ!
ਪੰਜਾਬ ਵਿਚ ਮਾਨਸੂਨ ਪੌਣਾਂ ਦੀ ਆਮਦ ਹਰ ਸਾਲ 30 ਜੂਨ ਦੇ ਨੇੜੇ-ਤੇੜੇ ਹੋ ਜਾਂਦੀ ਹੈ ਪਰ ਇਸ ਵਾਰ ਪਹਿਲਾਂ ਤਾਂ ਮਾਨਸੂਨ ਪੌਣਾਂ ਕਈ ਦਿਨ ਦੇਰ ਨਾਲ ਪਹੁੰਚੀਆਂ ਤੇ ਦੂਜਾ..
ਰਾਮਨਾਥ ਕੋਵਿੰਦ ਹੋਣਗੇ ਦੇਸ਼ ਦੇ 14ਵੇਂ ਰਾਸ਼ਟਰਪਤੀ
ਐਨ.ਡੀ.ਏ. ਦੇ ਉਮੀਦਵਾਰ ਰਾਮਨਾਥ ਕੋਵਿੰਦ ਭਾਰਤ ਦੇ 14ਵੇਂ ਰਾਸ਼ਟਰਪਤੀ ਹੋਣਗੇ ਜਿਨ੍ਹਾਂ ਨੇ 65 ਫ਼ੀ ਸਦੀ ਤੋਂ ਵੱਧ ਵੋਟਾਂ ਲੈ ਕੇ ਜਿੱਤ ਦਰਜ ਕੀਤੀ। ਉਹ 25 ਜੁਲਾਈ ਨੂੰ..
ਵਿਚਾਰਧਾਰਾ ਦੀ ਲੜਾਈ ਜਾਰੀ ਰਹੇਗੀ: ਮੀਰਾ ਕੁਮਾਰ
ਨਵੀਂ ਦਿੱਲੀ, 20 ਜੁਲਾਈ : ਵਿਰੋਧੀ ਧਿਰ ਦੀ ਉਮੀਦਵਾਰ ਮੀਰਾ ਕੁਮਾਰ ਨੇ ਕਿਹਾ ਕਿ ਰਾਸ਼ਟਰਪਤੀ ਦੀ ਚੋਣ ਵਿਚ ਹਾਰ ਦੇ ਬਾਵਜੂਦ ਉਹ ਸਮਾਜਕ ਨਿਆਂ, ਧਰਮ ਨਿਰਪਖਤਾ, ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਅਤੇ ਜਾਤ-ਪਾਤ ਪ੍ਰਣਾਲੀ ਨੂੰ ਖ਼ਤਮ ਕਰਨ ਲਈ ਸੰਘਰਸ਼ ਜਾਰੀ ਰਖਣਗੇ।
ਆਂਧਰਾ ਬੈਂਕ ਨੇ ਸਕੂਲ 'ਚ ਲਗਵਾਏ ਪੱਖੇ
ਸਿਰਸਾ, 19 ਜੁਲਾਈ (ਕਰਨੈਲ ਸਿੰਘ, ਸ.ਸ.ਬੇਦੀ): ਫ਼ਤੇਹਾਬਾਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਵਿਦਿਆਰਥੀਆਂ ਨੂੰ ਗਰਮੀ ਤੋਂ ਰਾਹਤ
ਪਤੰਜਲੀ ਯੋਗ ਕਮੇਟੀ ਵਲੋਂ ਯੋਗ ਕੈਂਪ
ਏਲਨਾਬਾਦ, 19 ਜੁਲਾਈ (ਪਰਦੀਪ ਧੁੰਨਾ ਚੂਹੜਚੱਕ): ਸ਼ਹਿਰ ਦੇ ਥਾਣਾ ਰੋਡ 'ਤੇ ਸਥਿਤ ਸਨਾਤਨ ਧਰਮਸ਼ਾਲਾ ਵਿਚ ਪਤੰਜਲੀ ਯੋਗ ਸਮਿਤੀ ਵਲੋਂ ਲਗਾਤਾਰ ਲਗਾਈਆਂ ਜਾ ਰਹੀਆਂ ਯੋਗ
ਡਾ.ਨੇਕੀ ਦੇ ਪੰਥਕ ਤੇ ਪੰਜਾਬੀਅਤ ਬਾਰੇ ਯੋਗਦਾਨ ਨੂੰ ਉਭਾਰਿਆ
ਮਰਹੂਮ ਸਿੱਖ ਵਿਦਵਾਨ ਤੇ ਪ੍ਰਸਿੱਧ ਮਨੋਚਕਿਤਸਕ ਡਾ. ਜਸਵੰਤ ਸਿੰਘ ਨੇਕੀ ਨੂੰ ਵਿਲੱਖਣ ਸ਼ਖ਼ਸੀਅਤ ਦਸਦੇ ਹੋਏ ਦਿੱਲੀ ਯੂਨੀਵਰਸਿਟੀ ਦੀ ਡਾ.ਅੰਮ੍ਰਿਤ ਕੌਰ ਬਸਰਾ ਨੇ ਡਾ.ਨੇਕੀ..
ਪੰਜਾਬੀ ਵਿਕਾਸ ਕਮੇਟੀ ਵਲੋਂ ਹਰਮੀਤ ਸਿੰਘ ਕਾਲਕਾ ਸਨਮਾਨਤ
ਜੰਮੂ-ਕਸ਼ਮੀਰ ਸਰਕਾਰ ਵਲੋਂ ਰਾਜ ਦੇ ਸਰਕਾਰੀ ਸਕੂਲਾਂ ਵਿਚ ਨੌਵੀਂ ਜਮਾਤ ਤੋਂ ਪੰਜਾਬੀ ਭਾਸ਼ਾ ਦੀ ਥਾਂ ਤੇ ਡੋਗਰੀ, ਕਸ਼ਮੀਰੀ, ਨੇਪਾਲੀ ਅਤੇ ਬੋਧੀ ਭਾਸ਼ਾ ਨੂੰ ਪੜ੍ਹਨਾ ਲਾਜ਼ਮੀ..