ਖ਼ਬਰਾਂ
ਧੂਰੀ ਵਾਸੀ ਨੇ ਹਾਈ ਕੋਰਟ ਵਿਚ ਖਾਧਾ ਜ਼ਹਿਰ, ਖ਼ੁਦ ਨੂੰ ਅੱਗ ਲਾਈ
ਹਾਈਕੋਰਟ ਵਿਚ ਚੀਫ ਜਸਟਿਸ ਕੋਰਟ ਦੇ ਸਾਹਮਣੇ ਅੱਜ ਦੁਪਹਿਰ ਧੂਰੀ ਨਿਵਾਸੀ ਸੁਰਿੰਦਰ ਕੁਮਾਰ ਨੇ ਪਹਿਲਾਂ ਜ਼ਹਿਰ ਖਾਧਾ ਤੇ ਫਿਰ ਅਪਣੇ ਉਪਰ ਤੇਲ ਛਿੜਕ ਕੇ ਅੱਗ ਲਗਾ ਲਈ ਜਿਸ..
ਕੈਪਟਨ ਨੇ ਪ੍ਰਧਾਨ ਮੰਤਰੀ ਨੂੰ ਦਿਤੇ ਪੰਜਾਬ ਕੋਲ ਉਪਲਭਧ ਪਾਣੀ ਦੇ ਅੰਕੜੇ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਪੰਜਾਬ ਕੋਲ ਉਪਲਭਧ ਪਾਣੀ ਦੇ ਅੰਕੜੇ ਦਿਤੇ ਹਨ।
ਕੈਪਟਨ ਵਲੋਂ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ
ਸਤਲੁਜ-ਯਮਨਾ ਲਿੰਕ ਨਹਿਰ ਦੇ ਮਸਲੇ ਨੂੰ ਸੁਲਝਾਉਣ ਲਈ ਸੁਪਰੀਮ ਕੋਰਟ ਵਲੋਂ ਦੋ ਮਹੀਨੇ ਦੀ ਮੋਹਲਤ ਦੇਣ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ...
ਭਾਰਤੀ-ਅਮਰੀਕੀ ਵਿਰਲ ਪਟੇਲ ਨੇ ਬਣਾਇਆ ਡਰਾਇਅਰ
ਹਿਊਸਟਨ, 10 ਜੁਲਾਈ : ਤੁਹਾਨੂੰ ਕਿਸੇ ਖ਼ਾਸ ਥਾਂ 'ਤੇ ਜਾਣਾ ਹੋਵੇ ਅਤੇ ਮੀਂਹ ਦਾ ਮੌਸਮ ਹੋਣ ਕਾਰਨ ਤੁਹਾਡੇ ਗਿੱਲੇ ਕਪੜੇ ਸੁੱਕੇ ਨਾ ਹੋਣ ਤਾਂ ਕਿੰਨਾ ਗੁੱਸਾ ਆਉਂਦਾ ਹੈ। ਪਰ ਹੁਣ ਅਮਰੀਕਾ ਦੇ ਟੈਨੇਸੀ ਸੂਬੇ ਵਿਚ ਸਥਿਤ ਓਕ ਰਿਜ ਨੈਸ਼ਨਲ ਲੈਬੋਰੇਟਰੀ ਵਿਚ
ਕੁਲਭੂਸ਼ਣ ਜਾਧਵ ਦੀ ਮਾਂ ਨੂੰ ਵੀਜ਼ਾ ਨਾ ਮਿਲਣ 'ਤੇ ਭੜਕੀ ਸੁਸ਼ਮਾ ਸਵਰਾਜ
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਸਲਾਹਕਾਰ ਸਰਤਾਜ ਅਜ਼ੀਜ਼ ਵਲੋਂ ਸ਼ਿਸ਼ਟਾਚਾਰ ਦੀ ਕਮੀ ਵਿਖਾਏ ਜਾਣ 'ਤੇ ਸੋਮਵਾਰ ਨੂੰ ਨਿਰਾਸ਼ਾ ਜਾਹਰ ਕੀਤੀ।
ਇਨੈਲੋ ਨੇ ਨੈਸ਼ਨਲ ਹਾਈਵੇ 'ਤੇ ਟਰੈਕਟਰ-ਟਰਾਲੀਆਂ ਨਾਲ ਜਾਮ ਲਾ ਕੇ ਕੀਤਾ ਪ੍ਰਦਰਸ਼ਨ
ਇਨੈਲੋ ਨੇ ਅੱਜ ਪੰਜਾਬ ਦੇ ਵਾਹਨਾਂ ਨੂੰ ਹਰਿਆਣਾ 'ਚ ਦਾਖ਼ਲ ਹੋਣ ਤੋਂ ਰੋਕਿਆ ਤੇ ਨੈਸ਼ਨਲ ਹਾਈਵੇ-71 'ਤੇ ਹਰਿਆਣਾ ਦੇ ਪਿੰਡ ਦਾਤਾ ਸਿੰਘ ਵਾਲਾ ਵਿਖੇ ਰੋਡ ਨੂੰ....
ਗੈਂਗਸਟਰਾਂ ਨੇ ਡਾਕਟਰ 'ਤੇ ਕੀਤਾ ਜਾਨਲੇਵਾ ਹਮਲਾ
ਮੱਖੂ ਸ਼ਹਿਰ ਵਿਚ ਅੱਜ ਦੁਪਹਿਰੇ ਭੀੜ-ਭੜੱਕੇ ਵਾਲੀ ਸੜਕ ਰੇਲਵੇ ਰੋਡ 'ਤੇ ਸਥਿਤ ਇਕ ਬੀ.ਏ.ਐਮ.ਐਸ ਡਾਕਟਰ ਦੇ ਹਸਪਤਾਲ 'ਚ ਵੜ ਕੇ ਗੈਂਗਸਟਰਾਂ ਵਲੋਂ ਲੁੱਟ-ਖੋਹ ਦੀ ਵਾਰਦਾਤ ਨੂੰ
ਪਾਕਿਸਤਾਨ ਨੇ ਮੁੜ ਕੀਤੀ ਗੋਲੀਬੰਦੀ ਦੀ ਉਲੰਘਣਾ
ਪਾਕਿਸਤਾਨੀ ਫ਼ੌਜ ਨੇ ਪੁਣਛ ਸੈਕਟਰ 'ਚ ਕੰਟਰੋਲ ਰੇਖਾ ਨਾਲ ਲੱਗੀਆਂ ਅਗਾਊਂ ਚੌਕੀਆਂ ਅਤੇ ਪਿੰਡਾਂ ਉਤੇ ਸਾਰੀ ਰਾਤ ਮੋਰਟਾਰ ਗੋਲੇ ਦਾਗ਼ੇ ਅਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ..
ਅਦਾਲਤ ਦੀ ਹੁਕਮ ਅਦੂਲੀ ਦਾ ਮਾਮਲਾ ਮਾਲਿਆ ਇਕ ਵਾਰ ਮੁੜ ਸੁਪ੍ਰੀਮ ਕੋਰਟ 'ਚ ਪੇਸ਼ ਨਾ ਹੋਏ
ਨਵੀਂ ਦਿੱਲੀ, 10 ਜੁਲਾਈ: ਅਦਾਲਤ ਦੀ ਹੁਕਮ ਅਦੂਲੀ ਦੇ ਦੋਸ਼ੀ ਠਹਿਰਾਏ ਜਾ ਚੁੱਕੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਇਕ ਵਾਰੀ ਫਿਰ ਸੁਪ੍ਰੀਮ ਕੋਰਟ 'ਚ ਵਿਅਕਤੀਗਤ ਤੌਰ ਤੇ ਪੇਸ਼ ਹੋਣ 'ਚ ਅਸਫ਼ਲ ਰਹੇ।
ਜੰਮੂ-ਕਸ਼ਮੀਰ 'ਚ ਪਹਿਲੀ ਵਾਰ ਅਪਰਾਧ ਅਤੇ ਅਤਿਵਾਦ ਦੇ ਗਠਜੋੜ ਦਾ ਭਾਂਡਾ ਭੰਨਿਆ
ਜੰਮੂ ਕਸ਼ਮੀਰ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਲਸ਼ਕਰ-ਏ-ਤੋਇਬਾ ਦੇ ਇਕ ਮਾਡਿਊਲ ਦਾ ਭਾਂਡਾ ਭੰਨਿਆ ਹੈ ਅਤੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।