ਖ਼ਬਰਾਂ
Dominica News : ਡੋਮਿਨਿਕਾ ਨੇ PM Modi ਨੂੰ ਸਰਵਉੱਚ ਰਾਸ਼ਟਰੀ ਪੁਰਸਕਾਰ ਦੇਣ ਦਾ ਕੀਤਾ ਐਲਾਨ
Dominica News :PM Modi ਨੇ ਕੋਵਿਡ-19 ਮਹਾਮਾਰੀ ਦੌਰਾਨ ਡੋਮਿਨਿਕਾ ਦੀ ਕੀਤੀ ਸੀ ਮਦਦ
Rajasthan News : ਰਾਜਸਥਾਨ 'ਚ ਥੱਪੜ ਮਾਰਨ ਦਾ ਦੋਸ਼ੀ ਨਰੇਸ਼ ਮੀਨਾ ਗ੍ਰਿਫ਼ਤਾਰ
Rajasthan News : ਮੀਨਾ ਦੇ ਸਮਰਥਕਾਂ ਨੇ ਪੁਲਿਸ ਦੀਆਂ ਗੱਡੀਆਂ ਨੂੰ ਰੋਕਿਆ, ਸੁਰੱਖਿਆ ਬਲਾਂ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਸਮਰਥਕਾਂ ਨੂੰ ਭਜਾਇਆ
Pakistan News : ਲਾਹੌਰ ’ਚ ਇੱਕ ਦਿਨ ਵਿਚ 15,000 ਤੋਂ ਵੱਧ ਮਾਮਲੇ ਸਾਹਮਣੇ ਆਏ, ਨਾਸਾ ਨੇ ਸ਼ੇਅਰ ਕੀਤੀ ਧੂੰਏਂ ਦੀ ਤਸਵੀਰ
Pakistan News : ਪਾਕਿਸਤਾਨ ਦਾ ਲਾਹੌਰ ਜਿਸ ਨੂੰ ਹਾਲ ਹੀ ਦੇ ਸਮੇਂ ’ਚ ਦੁਨੀਆਂ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਵਜੋਂ ਦਰਜਾ ਦਿੱਤਾ ਗਿਆ ਹੈ
Nigeria News : ਭਾਰਤ ਨੇ ਹੜ੍ਹ ਪ੍ਰਭਾਵਿਤ ਨਾਈਜੀਰੀਆ ਲਈ ਮਾਨਵਤਾਵਾਦੀ ਸਹਾਇਤਾ ਭੇਜੀ
Nigeria News : ਭਾਰਤ ਨੇ ਨਾਈਜੀਰੀਆ ’ਚ ਵਿਨਾਸ਼ਕਾਰੀ ਹੜ੍ਹਾਂ ਦੇ ਮੱਦੇਨਜ਼ਰ ਕੁੱਲ 75 ਟਨ ਸਹਾਇਤਾ ’ਚੋਂ 15 ਟਨ ਨਾਈਜੀਰੀਆ ਨੂੰ ਭੇਜੀ
Panipat Accident News: ਪਾਣੀਪਤ 'ਚ ਬੇਕਾਬੂ ਟਰੱਕ ਦਾ ਕਹਿਰ, 6 ਲੋਕਾਂ ਨੂੰ ਕੁਚਲਿਆ, 5 ਦੀ ਮੌਕੇ 'ਤੇ ਹੀ ਮੌਤ
Panipat Accident News: ਇਕ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ
Faridkot News : ਗੁਰਪ੍ਰੀਤ ਹਰੀ ਨੌਂ ਕਤਲ ਮਾਮਲੇ ਚ NIA ਦੀ ਹੋਈ ਐਂਟਰੀ, ਫ਼ਰੀਦਕੋਟ ਪਹੁੰਚੀ ਟੀਮ
Faridkot News : ਮੁਲਜ਼ਮਾਂ ਦੇ ਅਰਸ਼ ਡੱਲਾ ਗੈਂਗ ਨਾਲ ਸਬੰਧ ਸਾਹਮਣੇ ਆਏ
Moga News : ਮੋਗਾ ’ਚ ਗੱਡੀ ਦਾ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ, ਚਾਲਕ ਹੋਏ ਜ਼ਖਮੀ
Moga News : ਫੱਟਣ ਕਾਰਨ ਗੱਡੀ ਨਹਿਰ ਕਿਨਾਰੇ ਦਰਖਤਾਂ ਦੇ ਵਿੱਚ ਜਾ ਵੱਜੀ
Patiala News : ਕਮਲਦੀਪ ਸਿੰਘ ਨੇ ਵਿਦੇਸ਼ੀ ਧਰਤੀ 'ਤੇ ਪੰਜਾਬ ਦਾ ਵਧਾਇਆ ਮਾਣ, ਪਾਵਰ ਲਿਫਟਿੰਗ 'ਚ ਜਿੱਤੇ 3 ਗੋਲਡ ਮੈਡਲ
Patiala News : ਥਾਈਲੈਂਡ ਦੇ ਬਾਕੂ ’ਚ ਹੋਏ ਪਾਵਰਲਿਫਟਿੰਗ ਮੁਕਾਬਲੇ ’ਚ ਜਿੱਤ ਤਿੰਨ ਗੋਲਡ ਮੈਡਲ
Amritsar News : ਸਾਬਕਾ ਪੁਲਿਸ ਇੰਸਪੈਕਟਰ ਦੀ ਭੇਦ ਭਰੇ ਹਾਲਾਤ ’ਚ ਹੋਈ ਮੌਤ
Amritsar News : ਪਿਛਲੇ ਲੰਮੇ ਸਮੇਂ ਤੋਂ ਸਨ ਡਿਪਰੈਸ਼ਨ ਦਾ ਸ਼ਿਕਾਰ