ਖ਼ਬਰਾਂ
ਚੋਣ ਕਮਿਸ਼ਨ ਨੇ ਮਹਾਰਾਸ਼ਟਰ ਦੇ ਡੀ.ਜੀ.ਪੀ. ਦੀ ਤੁਰਤ ਬਦਲੀ ਦੇ ਹੁਕਮ ਦਿਤੇ
ਮੁੰਬਈ ਪੁਲਿਸ ਕਮਿਸ਼ਨਰ ਫਨਸਾਲਕਰ ਨੂੰ ਮਹਾਰਾਸ਼ਟਰ ਦੇ ਡੀ.ਜੀ.ਪੀ. ਵਜੋਂ ਵਾਧੂ ਚਾਰਜ ਦਿਤਾ ਗਿਆ ਹੈ
ਰਾਖਵੀਂ ਸ਼੍ਰੇਣੀ ਦੇ ਮੈਰੀਟੋਰੀਅਸ ਉਮੀਦਵਾਰਾਂ ਨੂੰ ਜਨਰਲ ਸ਼੍ਰੇਣੀ ’ਚ ਗਿਣੇਗੀ ਪੰਜਾਬ ਸਰਕਾਰ
ਹਾਈ ਕੋਰਟ ਨੇ ਖੇਤੀਬਾੜੀ ਵਿਕਾਸ ਅਫਸਰ ਦੀਆਂ 141 ਅਸਾਮੀਆਂ ਦੀ ਮੈਰਿਟ ਸੂਚੀ ਰੱਦ ਕੀਤੀ
Peru Football Match News: ਪੇਰੂ ਵਿੱਚ ਸਥਾਨਕ ਫੁੱਟਬਾਲ ਮੈਚ ਦੌਰਾਨ ਬਿਜਲੀ ਡਿੱਗਣ ਕਾਰਨ ਫੁੱਟਬਾਲਰ ਦੀ ਮੌਤ, ਬਾਕੀ ਝੁਲਸੇ
Peru Football Match News: ਵੀਡੀਓ ਹੋ ਰਿਹਾ ਵਾਇਰਲ
ਚੰਡੀਗੜ੍ਹ: ਗਾਹਕ ਨੂੰ ਪ੍ਰੇਸ਼ਾਨ ਕਰਨ ਲਈ ਖਰਾਬ ਕਾਰ ਵੇਚਣ ਵਾਲੀ ਡੀਲਰਸ਼ਿਪ ਨੂੰ ਦੇਣਾ ਪਵੇਗਾ 50,000 ਰੁਪਏ ਦਾ ਮੁਆਵਜ਼ਾ
ਖਪਤਕਾਰ ਫੋਰਮ ਨੇ ਹਰਬੀਰ ਆਟੋਮੋਬਾਈਲਜ਼ ਅਤੇ ਰਾਜ ਵਹੀਕਲਜ਼ ਨੂੰ ਦਿਤੇ ਹੁਕਮ
ਵਿਜੀਲੈਂਸ ਵੱਲੋਂ 50,000 ਰੁਪਏ ਰਿਸ਼ਵਤ ਲੈਣ ਵਾਲਾ ਸਾਬਕਾ ਐਸ.ਐਚ.ਓ. ਤੇ ਏ.ਐਸ.ਆਈ. ਗ੍ਰਿਫ਼ਤਾਰ
ਸਾਬਕਾ SHO ਇੰਦਰਜੀਤ ਸਿੰਘ ਤੇ ASI ਅਮਰਜੀਤ ਸਿੰਘ ਨੇ FIR ਰੱਦ ਕਰਨ ਬਦਲੇ ਮੰਗੇ ਸਨ ਪੈਸੇ
Fazilka News: ਫਾਜ਼ਿਲਕਾ 'ਚ ਹਾਦਸੇ 'ਚ ਪੰਚਾਇਤ ਮੈਂਬਰ ਦੀ ਮੌਤ, ਪ੍ਰਵਾਰ ਨਾਲ ਵਿਆਹ ਸਮਾਗਮ ਤੋਂ ਆ ਰਿਹਾ ਸੀ ਵਾਪਸ
Fazilka News: ਟਰੈਕਟਰ-ਟਰਾਲੀ ਨਾਲ ਬਾਈਕ ਦੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Australia News: ਜੈਸ਼ੰਕਰ ਨੇ ਬ੍ਰਿਸਬੇਨ ’ਚ ਨਵੇਂ ਭਾਰਤੀ ਕੌਂਸਲਖਾਨੇ ਦਾ ਉਦਘਾਟਨ ਕੀਤਾ
Australia News: ਬ੍ਰਿਸਬੇਨ ਦੇ ‘ਰੋਮਾ ਸਟ੍ਰੀਟ ਪਾਰਕਲੈਂਡ’ ਵਿਖੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
Delhi News: ਪਟਾਕਿਆਂ 'ਤੇ ਅਦਾਲਤ ਦਾ ਹੁਕਮ ਨਹੀਂ ਹੋਇਆ ਲਾਗੂ, ਦਿੱਲੀ ਸਰਕਾਰ ਜਵਾਬ ਦੇਵੇ: ਸੁਪਰੀਮ ਕੋਰਟ
Delhi News: ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਅਕਤੂਬਰ ਦੇ ਆਖ਼ਰੀ 10 ਦਿਨਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਵਾਧੇ ’ਤੇ ਜਵਾਬ ਮੰਗਿਆ।
Punjab News: ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਮਿਲੀ ਰਾਹਤ, ਅਦਾਲਤ ਨੇ ਦਿੱਤੀ ਜ਼ਮਾਨਤ
Punjab News: ਅੱਜ ਸ਼ਾਮ ਨੂੰ ਪਟਿਆਲਾ ਜੇਲ ਤੋਂ ਹੋਣਗੇ ਰਿਹਾਅ
ਪੰਜਾਬ ’ਚ ਜ਼ਿਮਨੀ ਚੋਣਾਂ ਦੀ ਬਦਲੀ ਤਰੀਕ, ਜਾਣੋ ਹੁਣ ਕਦੋਂ ਹੋਵੇਗੀ ਵੋਟਿੰਗ
ਹੁਣ 20 ਨਵੰਬਰ ਨੂੰ ਹੋਵੇਗੀ ਵੋਟਿੰਗ