ਖ਼ਬਰਾਂ
Haryana Assembly session : ਪਹਿਲੇ ਮੁੱਖ ਮੰਤਰੀ ਨਾਇਬ ਸੈਣੀ ਨੇ ਵਿਧਾਇਕ ਵਜੋਂ ਸਹੁੰ ਚੁੱਕੀ, ਹਰਵਿੰਦਰ ਕਲਿਆਣ ਸਪੀਕਰ ਬਣੇ
Haryana Assembly session : ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਸੀਨੀਅਰ ਵਿਧਾਇਕ ਰਘੁਵੀਰ ਕਾਦਿਆਨ ਨੂੰ ਪ੍ਰੋਟੇਮ ਸਪੀਕਰ ਦੀ ਸਹੁੰ ਚੁਕਾਈ
Ludhiana News : ਸਿੱਖਿਆ ਵਿਭਾਗ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਗਿਆਸਪੁਰਾ ਬਲਾਕ ਲੁਧਿਆਣਾ ਦੇ ਮੁੱਖ ਅਧਿਆਪਕਾ ਨੂੰ ਕੀਤਾ ਮੁਅੱਤਲ
Ludhiana News : ਸਰਕਾਰੀ ਪ੍ਰਾਇਮਰੀ ਸਕੂਲ ਗਿਆਸਪੁਰਾ ਬਲਾਕ ਲੁਧਿਆਣਾ-1 ’ਚ ਹੋਈਆਂ ਬੇਨਿਯਮੀਆਂ ਦੀ ਜਾਂਚ ਰਿਪੋਰਟ ਦੇ ਆਧਾਰ ‘ਤੇ ਮੁੱਖ ਅਧਿਆਪਕਾ ਨੂੰ ਕੀਤਾ ਗਿਆ ਮੁਅੱਤਲ
Amritsar News : SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਇਲਜਾਮ, ਸਾਡੇ ਮੈਂਬਰਾਂ ਨੂੰ ਪੈਸਿਆਂ ਦਾ ਦਿੱਤਾ ਜਾ ਰਿਹਾ ਲਾਲਚ
Amritsar News : SGPC 'ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ ਪੰਥ ਵਿਰੋਧੀ ਜਥੇਬੰਦੀਆਂ
Punjab News: ਭਰਤ ਇੰਦਰ ਸਿੰਘ ਚਾਹਲ ਦੀਆਂ ਵਧੀਆਂ ਮੁਸ਼ਕਿਲਾਂ; ਗ੍ਰਿਫ਼ਤਾਰੀ ਵਾਰੰਟ ਜਾਰੀ
Punjab News: 28 ਅਕਤੂਬਰ ਨੂੰ ਅਦਾਲਤ 'ਚ ਪੇਸ਼ ਕਰਨ ਦਾ ਹੁਕਮ
Supreme Court: ਆਧਾਰ ਕਾਰਡ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਕਿਹਾ- ਉਮਰ ਤੈਅ ਕਰਨ ਲਈ ਇਹ ਵੈਧ ਦਸਤਾਵੇਜ਼ ਨਹੀਂ
Supreme Court: ਸੁਪਰੀਮ ਕੋਰਟ ਦਾ ਇਹ ਫੈਸਲਾ ਇੱਕ ਮ੍ਰਿਤਕ ਵਿਅਕਤੀ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੇ ਮਾਮਲੇ ਵਿੱਚ ਆਇਆ ਹੈ।
Chandigarh News : ਪੰਜਾਬ ’ਚੋਂ ਉੱਤਰੀ-ਪੂਰਬੀ ਸੂਬੇ ’ਚ ਭੇਜੇ ਗਏ ਚੌਲਾਂ ਦੇ 19 ’ਚੋਂ 18 ਨਮੂਨੇ ਹੋਏ ਫੇਲ੍ਹ
Chandigarh News : ਝੋਨੇ ਦੀ ਖ਼ਰੀਦ ਦੇ ਸੰਕਟ ਦੌਰਾਨ ਹੀ ਕੇਂਦਰ ਨੇ ਕੀਤਾ ਨਵਾਂ ਖ਼ੁਲਾਸਾ, 3 ਨਮੂਨੇ ਮਨੁੱਖੀ ਵਰਤੋਂ ਲਈ ਅਯੋਗ ਕਰਾਰ, ਜਾਂਚ ਦੇ ਹੁਕਮ
Ratan Tata: ਰਤਨ ਟਾਟਾ ਦੀ 10,000 ਕਰੋੜ ਦੀ ਦੌਲਤ ਕਿਸ ਨੂੰ ਮਿਲੇਗੀ, ਹੋਇਆ ਵਸੀਅਤ ਦਾ ਖੁਲਾਸਾ!
ਆਪਣੀ ਵਸੀਅਤ ਵਿੱਚ ਉਨ੍ਹਾਂ ਨੇ ਆਪਣੇ ਜਰਮਨ ਸ਼ੈਫਰਡ ਕੁੱਤੇ ਟੀਟੋ ਦੀ 'ਬੇਅੰਤ' ਦੇਖਭਾਲ ਨੂੰ ਯਕੀਨੀ ਬਣਾਉਣ ਲਈ ਪ੍ਰਬੰਧ ਕੀਤੇ
Amritsar News : ਅੰਮ੍ਰਿਤਸਰ ’ਚ ਔਰਤ ਦੀ ਸੜੀ ਹੋਈ ਲਾਸ਼ ਹੋਈ ਬਰਾਮਦ
Amritsar News: ਮੌਕੇ ’ਤੇ ਪਹੁੰਚੀ ਪੁਲਿਸ ਕਰ ਰਹੀ ਹੈ ਜਾਂਚ
Gold Price- ਦੀਵਾਲੀ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਤਾਰ-ਚੜ੍ਹਾਅ, ਜਾਣੋ ਅੱਜ ਦੇ ਰੇਟ
Gold Price- ਚਾਂਦੀ ਦੀ ਕੀਮਤ 'ਚ 4000 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ।