ਖ਼ਬਰਾਂ
Panthak News: ਸਾਲ 2002 ਵਿਚ ਬਾਦਲ-ਟੌਹੜਾ ਕਸ਼ਮਕਸ਼ ਦੌਰਾਨ ‘ਬਾਲਾਸਰ ਫ਼ਾਰਮ’ ਰਿਹਾ ਸੀ ਚਰਚਾ ਵਿਚ
Panthak News: ਕੈਪਟਨ ਦੀ ਤਰ੍ਹਾਂ ਭਗਵੰਤ ਮਾਨ ਦੀ ਸ਼੍ਰੋਮਣੀ ਕਮੇਟੀ ਦੀ ਚੋਣ ਵਿਚ ਨਹੀਂ ਦਿਲਚਸਪੀ ਸਿੱਖ ਕਤਲੇਆਮ : ਸੱਜਣ ਕੁਮਾਰ ਵਿਰੁਧ ਕੇਸ ਵਿਚ ਬਹਿਸ ਮੁਕੰਮਲ
Delhi News: ਸਿੱਖ ਨਸਲਕੁਸ਼ੀ: ਸੱਜਣ ਕੁਮਾਰ ਵਿਰੁਧ ਕੇਸ ’ਚ ਬਹਿਸ ਮੁਕੰਮਲ
ਅਦਾਲਤ ਨੇ ਸਫ਼ਾਈ ਧਿਰ ਦੇ ਵਕੀਲ ਨੂੰ ਉਸ ਫ਼ੈਸਲੇ ਦੀ ਕਾਪੀ ਦਾਖ਼ਲ ਕਰਨ ਲਈ ਕਿਹਾ ਹੈ ਜਿਸ ’ਤੇ ਉਹ ਭਰੋਸਾ ਕਰ ਰਹੇ ਹਨ।
Canada News: ਟਰੂਡੋ ਨੂੰ ਉਨ੍ਹਾਂ ਦੇ ਅਪਣੇ ਐਮਪੀਜ਼ ਨੇ ਦਿਤਾ 28 ਅਕਤੂਬਰ ਤਕ ਅਸਤੀਫ਼ਾ ਦੇਣ ਦਾ ਅਲਟੀਮੇਟਮ
Canada News:ਇੰਨਾ ਹੀ ਨਹੀਂ ਲਿਬਰਲ ਪਾਰਟੀ ਦੇ ਸੰਸਦ ਮੈਂਬਰਾਂ ਨੇ ਇਸ ਬਾਰੇ ਫ਼ੈਸਲਾ ਲੈਣ ਲਈ ਟਰੂਡੋ ਲਈ 28 ਅਕਤੂਬਰ ਦੀ ਸਮਾਂ ਸੀਮਾ ਤੈਅ ਕੀਤੀ ਹੈ
Punjab Weather Update : ਕਦੇ ਗਰਮੀ ਕਦੇ ਠੰਢ, ਪੰਜਾਬ ਦੇ ਤਾਪਮਾਨ ਦਾ ਨਹੀਂ ਲੱਗ ਰਿਹਾ ਪਤਾ, AQI 300 ਤੋਂ ਹੋਇਆ ਪਾਰ
Punjab Weather Update : ਪੰਜਾਬ-ਚੰਡੀਗੜ੍ਹ 'ਚ ਆਮ ਨਾਲੋਂ 2 ਡਿਗਰੀ ਵੱਧ ਗਰਮੀ
Rani Rampal News: ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਣੀ ਰਾਮਪਾਲ ਨੇ ਸੰਨਿਆਸ ਲੈਣ ਦਾ ਕੀਤਾ ਐਲਾਨ
Rani Rampal News: ਰਾਣੀ ਰਾਮਪਾਲ ਨੇ 254 ਮੈਚਾਂ 'ਚ ਕੀਤੇ 205 ਗੋਲ
ਪੂਰਬੀ ਲੱਦਾਖ ਸੈਕਟਰ ਤੋਂ ਭਾਰਤੀ ਅਤੇ ਚੀਨੀ ਸੈਨਿਕਾਂ ਦੀ ਵਾਪਸੀ ਸ਼ੁਰੂ- ਰੱਖਿਆ ਅਧਿਕਾਰੀ
ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤਿਆਂ ਅਨੁਸਾਰ ਭਾਰਤੀ ਸੈਨਿਕਾਂ ਨੇ ਆਪਣੇ ਵਾਹਨ ਅਤੇ ਗੋਲਾ ਬਾਰੂਦ ਵਾਪਸ ਲਿਆਉਣਾ ਸ਼ੁਰੂ ਕਰ ਦਿੱਤਾ ਹੈ।
Anmol Bishnoi News: NIA ਨੇ ਲਾਰੈਂਸ ਬਿਸ਼ਨੋਈ ਗੈਂਗ 'ਤੇ ਕੱਸਿਆ ਸ਼ਿਕੰਜਾ, ਭਰਾ ਅਨਮੋਲ ਬਿਸ਼ਨੋਈ 'ਤੇ 10 ਲੱਖ ਦਾ ਇਨਾਮ ਐਲਾਨਿਆ
Anmol Bishnoi News: ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ 'ਚ ਵੀ ਮੁਲਜ਼ਮ ਹੈ ਅਨਮੋਲ
Storm Dana News: ‘ਦਾਨਾ’ ਤੂਫਾਨ ਨੇ ਮਚਾਈ ਤਬਾਹੀ, 20KM ਦੀ ਰਫਤਾਰ, ਭਾਰੀ ਮੀਂਹ, ਉਖਾੜੇ ਦਰੱਖਤ
Storm Dana News: ਕੋਲਕਾਤਾ ਹਵਾਈ ਅੱਡਾ ਕੀਤਾ ਬੰਦ; 7 ਰਾਜਾਂ 'ਤੇ ਪ੍ਰਭਾਵ
ਕੈਨੇਡਾ ਤੋਂ ਵਾਪਸ ਆਏ ਭਾਰਤੀ ਹਾਈ ਕਮਿਸ਼ਨਰ ਨੇ ਕਿਹਾ- ਕੈਨੇਡਾ ਦਾ ਰਵਈਆ ਬਹੁਤ ਮਾੜਾ, ਖ਼ਾਲਿਸਤਾਨ ਦੇ ਨਾਂ ’ਤੇ ਕੱਟੜਪੰਥੀ ਚਲਾ ਰਹੇ ਅਪਰਾਧਕ ...
ਕਿਹਾ- ਕੈਨੇਡਾ ਨੇ ਭਾਰਤ ਦੀ ਪਿੱਠ ਵਿਚ ਛੁਰਾ ਮਾਰਿਆ
Punjab News: ਅੰਮ੍ਰਿਤਪਾਲ ਸਿੰਘ ਵਲੋਂ ਪੰਜਾਬ ਵਿਧਾਨ ਸਭਾ ਦੇ ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰ ਖੜੇ ਨਾ ਕੀਤੇ ਜਾਣ ਦਾ ਫ਼ੈਸਲਾ
Punjab News: ਇਸ ਆਪਸੀ ਟਕਰਾਅ ਦੇ ਮਾਹੌਲ ਤੋ ਬਚਣ ਲਈ ਅਸੀਂ ਅਪਣੇ ਵਲੋਂ ਉਮੀਦਵਾਰ ਨਾ ਉਤਾਰਨਾ ਹੀ ਬਿਹਤਰ ਸਮਝਿਆ।