ਖ਼ਬਰਾਂ
ਸਨੌਰ ਹਿੰਸਾ ਮਾਮਲੇ ਵਿੱਚ ਪੁਲਿਸ ਦੀ ਅਣਗਹਿਲੀ ਦੇ ਖਿਲਾਫ਼ ਧਰਨੇ ਦੀ ਪ੍ਰਨੀਤ ਕੌਰ ਨੇ ਕੀਤੀ ਅਗਵਾਈ
ਸਰਕਾਰ ਦੋਸ਼ੀਆਂ ਨੂੰ ਬਚਾ ਕੇ ਲੋਕਤੰਤਰ ਦਾ ਕਤਲ ਕਰ ਰਹੀ ਹੈ : ਪ੍ਰਨੀਤ ਕੌਰ
NIA ਨੇ ਅੱਤਵਾਦੀ ਅਰਸ਼ਦੀਪ ਡੱਲਾ ਦੇ ਭਗੌੜੇ ਸਾਥੀ ਬਲਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ
ਬਠਿੰਡਾ ਦਾ ਵਾਸੀ ਹੈ ਬਲਜੀਤ ਸਿੰਘ ਉਰਫ਼ ਬਲਜੀਤ ਮੌੜ
Punjab News : ਹਾਂਗਕਾਂਗ ’ਚ ਫਸੀ ਪੰਜਾਬ ਦੀ ਧੀ 12 ਸਾਲਾਂ ਬਾਅਦ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਵਾਪਸ ਘਰ ਪਰਤੀ
Punjab News : ਭਾਰਤੀ ਲੜਕੀਆਂ ਨੂੰ ਸਹੀ ਸਲਾਮਤ ਵਾਪਿਸ ਲਿਆਉਣ ਵਿੱਚ ਵਿਦੇਸ਼ ਮੰਤਰਾਲੇ ਦਾ ਵੱਡਾ ਯੋਗਦਾਨ : ਸੰਤ ਸੀਚੇਵਾਲ
Supreme Court: ਜਸਟਿਸ ਸੰਜੀਵ ਖੰਨਾ ਹੋਣਗੇ ਭਾਰਤ ਦੇ ਅਗਲੇ ਚੀਫ਼ ਜਸਟਿਸ, 11 ਨਵੰਬਰ ਨੂੰ ਚੁੱਕਣਗੇ ਸਹੁੰ
ਸਟਿਸ ਸੰਜੀਵ ਖੰਨਾ ਦਾ ਕਾਰਜਕਾਲ 6 ਮਹੀਨੇ ਦਾ ਹੋਵੇਗਾ
ਹਾਈਕੋਰਟ ਝੋਨੇ ਦੀ ਖਰੀਦ ਨਾ ਕਰਨ ਅਤੇ ਸਟੋਰਾਂ ਵਿੱਚ ਮੌਜੂਦ ਸਟਾਕ ਕਾਰਨ ਜਗ੍ਹਾ ਦੀ ਘਾਟ 'ਤੇ ਸਖ਼ਤ
ਕੇਂਦਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਰ ਝੁਕਾ ਕੇ ਮੰਗਦਾ ਹਾਂ ਮੁਆਫ਼ੀ: ਰਾਜਾ ਵੜਿੰਗ
ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਕਰਦਾ ਹਾਂ।
ਪੁਲਿਸ ਨੇ ਇਨ੍ਹਾਂ ਤਿੰਨ ਵੱਡੇ ਅਪਰਾਧੀਆਂ 'ਤੇ 5-5 ਰੁਪਏ ਦਾ ਇਨਾਮ ਕਿਉਂ ਰੱਖਿਆ?, ਜਾਣੋ ਪੂਰਾ ਮਾਮਲਾ
ਤਿੰਨ ਭਗੌੜੇ ਦੋਸ਼ੀਆਂ 'ਤੇ 5-5 ਰੁਪਏ ਦਾ ਇਨਾਮ ਰੱਖਿਆ
Punjab News :ਪੰਜਾਬ 'ਚ ਹਰਿਆਣਾ ਦੇ ਮੁਕਾਬਲੇ ਪਰਾਲੀ ਸਾੜਨ ਦੇ ਮਾਮਲਿਆਂ 'ਚ ਵੱਡੀ ਗਿਰਾਵਟ ਦਰਜ
Punjab News : ਪੰਜਾਬ ਵਿੱਚ ਹੁਣ ਤੱਕ ਪਰਾਲੀ ਸਾੜਨ ਦੇ ਮਾਮਲਿਆਂ ‘ਚ 16 ਫ਼ੀਸਦੀ ਕਮੀ ਆਈ, ਜੋ ਕਿ ਗੁਆਂਢੀ ਰਾਜ ਨਾਲੋਂ ਦੁੱਗਣੀ: ਗੁਰਮੀਤ ਸਿੰਘ ਖੁੱਡੀਆਂ
ਅਕਾਲੀ ਦਲ ਵੱਲੋਂ ਚੋਣ ਮੈਦਾਨ ਛੱਡਣ ਮਗਰੋਂ ਹਰਮੀਤ ਕਾਲਕਾ ਦਾ ਵੱਡਾ ਬਿਆਨ
ਪਾਰਟੀ ਦੇ ਅਕਸ ਵੱਡੀ ਗਿਰਾਵਟ ਆਈ - ਕਾਲਕਾ