ਖ਼ਬਰਾਂ
Punjab News: ਅੱਤਵਾਦੀ ਰਿੰਦਾ ਅਤੇ ਲੰਡਾ ਦੇ ਗੁੰਡਿਆਂ ਖਿਲਾਫ NIA ਦੀ ਚਾਰਜਸ਼ੀਟ, ਬੱਬਰ ਖਾਲਸਾ ਨਾਲ ਸਬੰਧ ਸਾਹਮਣੇ ਆਏ
ਪੰਜਾਬ ਦੇ ਤਰਨਤਾਰਨ ਦੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਖ਼ਿਲਾਫ਼ ਮੁਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ।
ਰਿਲਾਇੰਸ, ਡਿਜ਼ਨੀ ਨੂੰ 7 ਚੈਨਲ ਵੇਚਣੇ ਹੋਣਗੇ, ਇਸ਼ਤਿਹਾਰਬਾਜ਼ੀ ਨੂੰ ਕ੍ਰਿਕਟ ਪ੍ਰਸਾਰਣ ਨਾਲ ਨਾ ਜੋੜੋ: ਸੀ.ਸੀ.ਆਈ.
ਸੀ.ਸੀ.ਆਈ. ਨੇ ਸੌਦੇ ਨੂੰ ਮਨਜ਼ੂਰੀ ਮਿਲਣ ਦੇ ਲਗਭਗ ਦੋ ਮਹੀਨੇ ਬਾਅਦ ਮੰਗਲਵਾਰ ਨੂੰ ਅਪਣਾ ਵਿਸਥਾਰਤ ਹੁਕਮ ਪ੍ਰਕਾਸ਼ਤ ਕੀਤਾ
ਦਿਨੇਸ਼ ਚੰਦ ਸ਼ਰਮਾ ਨੂੰ ਡੀ.ਜੀ.ਸੀ.ਏ. ਦੇ ਮੁਖੀ ਵਜੋਂ ਵਾਧੂ ਚਾਰਜ ਮਿਲਿਆ
ਸ਼ਰਮਾ ਨੂੰ ਤਿੰਨ ਮਹੀਨਿਆਂ ਜਾਂ ਅਗਲੇ ਹੁਕਮਾਂ ਤੱਕ ਚਾਰਜ ਸੌਂਪਿਆ ਗਿਆ
ਜ਼ਿਮਨੀ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
ਗਿੱਦੜਬਾਹਾ ਤੋਂ ਅੰਮ੍ਰਿਤਾ ਵੜਿੰਗ ਨੂੰ ਦਿੱਤੀ ਟਿਕਟ
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਸਮਝੌਤੇ ਦੀ ਵੈਧਤਾ ਵਿੱਚ ਪੰਜ ਹੋਰ ਸਾਲਾਂ ਦਾ ਵਾਧਾ
24 ਅਕਤੂਬਰ 2019 ਨੂੰ ਹਸਤਾਖਰ ਕੀਤੇ ਗਏ ਸਮਝੌਤੇ, ਪੰਜ ਸਾਲਾਂ ਦੀ ਮਿਆਦ ਲਈ ਵੈਧ ਸਨ।
Fake Encounter case : ਅਸਾਮ ’ਚ ਪੁਲਿਸ ਮੁਕਾਬਲਿਆਂ ਦਾ ਮਾਮਲਾ ‘ਬਹੁਤ ਗੰਭੀਰ’
ਸੁਪਰੀਮ ਕੋਰਟ ਨੇ 171 ਮੁਕਾਬਲਿਆਂ ਬਾਰੇ ਰੀਪੋਰਟ ਦਾਇਰ ਕਰਨ ਲਈ ਕਿਹਾ
ਸੇਬੀ ਨੇ ਅਡਾਨੀ ਦੀ ਕੰਪਨੀ ਨੂੰ ਨੋਟਿਸ ਜਾਰੀ ਕੀਤਾ, ਜਾਣੋ ਕੀ ਹੈ ਮਾਮਲਾ
ਕੁੱਝ ਨਿਵੇਸ਼ਕਾਂ ਨੂੰ ਗਲਤ ਤਰੀਕੇ ਨਾਲ ਜਨਤਕ ਸ਼ੇਅਰਧਾਰਕਾਂ ਵਜੋਂ ਸ਼੍ਰੇਣੀਬੱਧ ਕੀਤਾ ਗਿਆ
ਮੰਗਲਵਾਰ ਨੂੰ 50 ਉਡਾਣਾਂ ਨੂੰ ਮਿਲੀ ਬੰਬ ਧਮਾਕੇ ਦੀ ਧਮਕੀ, ਪਿਛਲੇ 9 ਦਿਨਾਂ ’ਚ ਹੋ ਚੁੱਕਿਐ 600 ਕਰੋੜ ਰੁਪਏ ਦਾ ਨੁਕਸਾਨ
ਪਿਛਲੇ 9 ਦਿਨਾਂ ’ਚ ਭਾਰਤੀ ਏਅਰਲਾਈਨਜ਼ ਵਲੋਂ ਸੰਚਾਲਿਤ 170 ਤੋਂ ਵੱਧ ਉਡਾਣਾਂ ਨੂੰ ਬੰਬ ਧਮਾਕੇ ਦੀਆਂ ਧਮਕੀਆਂ ਮਿਲੀਆਂ
ਸੁਪਰੀਮ ਕੋਰਟ ਨੇ ਯੂ.ਪੀ. ਮਦਰਸਾ ਐਕਟ ਰੱਦ ਕਰਨ ਦੇ ਫੈਸਲੇ ਵਿਰੁਧ ਪਟੀਸ਼ਨਾਂ ’ਤੇ ਫੈਸਲਾ ਰਾਖਵਾਂ ਰੱਖਿਆ
ਅੱਠ ਪਟੀਸ਼ਨਕਰਤਾਵਾਂ ਵਲੋਂ ਪੇਸ਼ ਹੋਏ ਵਕੀਲਾਂ ਦੀਆਂ ਦਲੀਲਾਂ ਨੂੰ ਲਗਭਗ ਦੋ ਦਿਨਾਂ ਤਕ ਸੁਣਿਆ
ਬੈਂਗਲੁਰੂ 'ਚ ਉਸਾਰੀ ਅਧੀਨ ਇਮਾਰਤ ਡਿੱਗੀ, ਬਚਾਅ ਟੀਮ ਨੇ 14 ਨੂੰ ਬਚਾਇਆ,ਤਿੰੰਨ ਦੀ ਮੌਤ
ਬੈਂਗਲੁਰੂ 'ਚ ਪਿਛਲੇ ਚਾਰ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ।