ਖ਼ਬਰਾਂ
Gaza news: ਗਾਜ਼ਾ 'ਚ ਮਸਜਿਦ ਅਤੇ ਸਕੂਲ 'ਤੇ ਇਜ਼ਰਾਈਲ ਦਾ ਵੱਡਾ ਹਮਲਾ, 24 ਲੋਕਾਂ ਦੀ ਮੌਤ
Gaza news: ਲੇਬਨਾਨ 'ਚ ਵੀ ਕਾਰਵਾਈ ਜਾਰੀ
Punjab News: ਮੋਗਾ 'ਚ ਦੁਕਾਨਦਾਰ ਨੇ ਪਿਤਾ ਦੇ ਲਾਈਸੈਂਸੀ ਰਿਵਾਲਵਰ ਨਾਲ ਖ਼ੁਦ ਨੂੰ ਮਾਰੀ ਗੋਲੀ
Punjab News: ਜਾਣਕਾਰੀ ਮੁਤਾਬਕ ਵਿਅਕਤੀ ਦੀ ਪਛਾਣ ਮੋਗਾ ਦੇ ਰਹਿਣ ਵਾਲੇ 37 ਸਾਲਾ ਅਭਿਸ਼ੇਕ ਢੀਂਗਰਾ ਵਜੋਂ ਹੋਈ ਹੈ।
Arvind kejriwal News: ਜੇਕਰ ਮੋਦੀ 22 ਐਨਡੀਏ ਸ਼ਾਸਿਤ ਸੂਬਿਆਂ 'ਚ ਮੁਫਤ ਬਿਜਲੀ ਦਿੰਦੇ ਹਨ ਤਾਂ ਮੈਂ ਭਾਜਪਾ ਲਈ ਪ੍ਰਚਾਰ ਕਰਾਂਗਾ-ਕੇਜਰੀਵਾਲ
Arvind kejriwal News: ਮੋਦੀ 'ਚ ਹਿੰਮਤ ਹੈ ਤਾਂ ਨਵੰਬਰ 'ਚ ਦਿੱਲੀ ਚੋਣਾਂ ਕਰਵਾਉਣ- ਕੇਜਰੀਵਾਲ
BDPO ਦਫ਼ਤਰ ’ਚ ਗੋਲੀ ਚਲਾਉਣ ਦਾ ਮਾਮਲਾ: ਅਕਾਲੀ ਆਗੂ ਨੋਨੀ ਮਾਨ ਤੇ ਬੋਬੀ ਮਾਨ ਸਮੇਤ ਕਰੀਬ15 ਲੋਕਾਂ ਖਿਲਾਫ਼ ਮਾਮਲਾ ਦਰਜ
Punjab News: ਅਕਾਲੀ ਨੇਤਾਵਾਂ ’ਤੇ ਗੋਲੀਬਾਰੀ ਕਰਨ ਦੇ ਲੱਗੇ ਆਰੋਪ
Punjab News: ਪੰਜਾਬ ਵਿੱਚ ਪਰਾਲੀ ਸਾੜਨ ਤੋਂ ਰੋਕਣ ਲਈ ਸਰਕਾਰ ਦੀ ਨਵੀਂ ਪਹਿਲ, ਮਸ਼ੀਨਰੀ ਦੀ ਖਰੀਦ 'ਤੇ 80% ਤੱਕ ਮਿਲੇਗੀ ਸਬਸਿਡੀ
Punjab News: ਪੰਜਾਬ ਭਰ ’ਚ 'ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਕਰਜ਼ਾ ਯੋਜਨਾ’ ਸਕੀਮ ਕੀਤੀ ਸ਼ੁਰੂ
Kolkata News: ਕੋਲਕਾਤਾ ਜਬਰ ਜਾਨਾਹ ਕਤਲ ਮਾਮਲਾ: ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠੇ ਜੂਨੀਅਰ ਡਾਕਟਰ
Kolkata News: ਸਿਹਤ ਸਕੱਤਰ ਨੂੰ ਹਟਾਉਣ ਸਮੇਤ 9 ਮੰਗਾਂ 'ਤੇ ਅੜੇ ਡਾਕਟਰ
NEET UG-2024: ਸੀਬੀਆਈ ਨੇ NEET UG-2024 ਪੇਪਰ ਲੀਕ ਮਾਮਲੇ ਵਿੱਚ ਦਾਇਰ ਕੀਤੀ ਤੀਜੀ ਚਾਰਜਸ਼ੀਟ
NEET UG-2024: ਸੀਬੀਆਈ ਨੇ 1 ਅਗਸਤ 2024 ਨੂੰ 13 ਆਰੋਪੀਆਂ ਦੇ ਖ਼ਿਲਾਫ਼ ਪਹਿਲਾ ਆਰੋਪ ਪੱਤਰ ਦਾਇਰ ਕੀਤਾ ਸੀ।
2024 Asian Youth Archery Championship: ਭਾਰਤੀ ਮਹਿਲਾ ਟੀਮ ਨੇ ਰਿਕਰਵ ਅੰਡਰ-18 ਈਵੈਂਟ ਵਿੱਚ ਜਿੱਤਿਆ ਚਾਂਦੀ ਦਾ ਤਗਮਾ
Asian Youth Archery Championship:ਵੈਸ਼ਨਵੀ ਨੇ ਆਮ ਤੌਰ 'ਤੇ ਤਿੰਨ ਮੈਂਬਰੀ ਭਾਰਤੀ ਟੀਮ ਲਈ ਪਹਿਲਾ ਸ਼ਾਟ ਲਿਆ, ਜਿਸ ’ਚ ਪ੍ਰਾਂਜਲ ਥੋਲੀਆ ਅਤੇ ਜੰਨਤ ਵੀ ਸ਼ਾਮਲ ਸਨ
Delhi News: ਰਾਮਲੀਲਾ ਦੌਰਾਨ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
Delhi News: ਦਿੱਲੀ ਦੇ ਸ਼ਾਹਦਰਾ 'ਚ ਵਾਪਰੀ ਘਟਨਾ
Punjabi youth Died in Italy: ਇਟਲੀ 'ਚ ਪੰਜਾਬੀ ਨੌਜਵਾਨ ਦੀ ਮੌਤ, ਰੋਜ਼ੀ ਰੋਟੀ ਲਈ ਗਿਆ ਸੀ ਵਿਦੇਸ਼
ਦੋ-ਢਾਈ ਮਹੀਨਿਆਂ ਤੋਂ ਮਾਪਿਆਂ ਨਾਲ ਨਹੀਂ ਹੋ ਰਹੀ ਸੀ ਗੱਲਬਾਤ