ਖ਼ਬਰਾਂ
ਅਮਰੀਕਾ ‘ਚ ਸ਼ਟਡਾਊਨ ਦਾ ਸੰਕਟ
ਸੀਨੇਟ ਫੇਲ, ਬੰਦ ਹੋ ਸਕਦੇ ਸਰਕਾਰੀ ਦਫਤਰ
ਤਿਉਹਾਰਾਂ ਦਾ ਤੋਹਫ਼ਾ : ਕੇਂਦਰ ਨੇ ਸੂਬਿਆਂ ਨੂੰ 101,603 ਕਰੋੜ ਰੁਪਏ ਦੀ ਟੈਕਸ ਵੰਡ ਜਾਰੀ ਕੀਤੀ, ਜਾਣੋ ਪੰਜਾਬ ਨੂੰ ਮਿਲਿਆ ਕਿੰਨਾ ਹਿੱਸਾ
ਪੰਜਾਬ ਨੂੰ ਮਿਲੇ 1836 ਕਰੋੜ ਰੁਪਏ
2023 ਵਿੱਚ ਰੇਲ ਹਾਦਸਿਆਂ 'ਚ 21,000 ਤੋਂ ਵੱਧ ਮੌਤਾਂ
ਮਹਾਰਾਸ਼ਟਰ, ਯੂਪੀ ਸਭ ਤੋਂ ਵੱਧ ਪ੍ਰਭਾਵਿਤ: NCRB
ਅਮਰੀਕਾ ਅਤੇ ਕਤਰ ਨੇ ਇੱਕ ਸਮਝੌਤੇ 'ਤੇ ਕੀਤੇ ਦਸਤਖਤ
ਜੇਕਰ ਕਤਰ 'ਤੇ ਹਮਲਾ ਹੁੰਦਾ ਹੈ, ਤਾਂ ਅਮਰੀਕੀ ਫੌਜ ਕਰੇਗੀ ਜਵਾਬੀ ਕਾਰਵਾਈ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਸੱਤ ਮਹੀਨੇ ਮੁਕੰਮਲ
1359 ਕਿਲੋਗ੍ਰਾਮ ਹੈਰੋਇਨ ਜ਼ਬਤ, 31 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਕਾਬੂ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਬਾਬਾ ਰਾਮਦੇਵ
ਹੜ੍ਹ ਪੀੜਤਾਂ ਲਈ ਕੀਤੇ ਜਾ ਰਹੇ ਰਾਹਤ ਕਾਰਜਾਂ 'ਚ ਸਹਿਯੋਗ ਲਈ 1 ਕਰੋੜ ਰੁਪਏ ਦਾ ਦਿੱਤਾ ਚੈੱਕ
ਕੈਬਨਿਟ ਨੇ 57 ਨਵੇਂ ਕੇਂਦਰੀ ਵਿਦਿਆਲੇ ਖੋਲ੍ਹਣ ਨੂੰ ਦਿੱਤੀ ਪ੍ਰਵਾਨਗੀ
86,000 ਤੋਂ ਵੱਧ ਵਿਦਿਆਰਥੀਆਂ ਨੂੰ ਹੋਵੇਗਾ ਲਾਭ
ਖਡੂਰ ਸਾਹਿਬ ਤੋਂ ਬਾਅਦ, ਪਰਗਟ ਸਿੰਘ ਨੇ ਫਿਰੋਜ਼ਪੁਰ ਵਿੱਚ ਨਸ਼ੇ ਕਾਰਨ ਤਿੰਨ ਨੌਜਵਾਨਾਂ ਦੀ ਮੌਤ 'ਤੇ ਡੂੰਘੀ ਚਿੰਤਾ ਕੀਤੀ ਪ੍ਰਗਟ
ਜੇਕਰ ਨੌਜਵਾਨ ਨਸ਼ਿਆਂ ਕਾਰਨ ਸੜਕਾਂ 'ਤੇ ਮਰ ਰਹੇ ਹਨ, ਤਾਂ ਸਰਕਾਰ ਦੀ ਅਖੌਤੀ 'ਨਸ਼ਿਆਂ ਵਿਰੁੱਧ ਜੰਗ' ਪਹਿਲਾਂ ਹੀ ਹਾਰ ਚੁੱਕੀ ਹੈ - ਪਰਗਟ ਸਿੰਘ
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕੀਤਾ ਹੜ੍ਹ ਪ੍ਰਭਾਵਿਤ ਪਿੰਡ ਸਰੂਪਵਾਲ ਦਾ ਦੌਰਾ
ਕਿਸਾਨਾਂ ਦੀਆਂ ਸੁਣੀਆਂ ਮੁਸ਼ਕਿਲਾਂ
ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਸਰਕਾਰੀ ਸਕੂਲਾਂ ‘ਚ ਮਿਗ-21 ਲੜਾਕੂ ਜੈੱਟ ਪ੍ਰਦਰਸ਼ਿਤ ਕਰਨ ਦੀ ਇੱਛਾ ਪ੍ਰਗਟਾਈ
ਭਾਰਤੀ ਹਵਾਈ ਸੈਨਾ ਮੁਖੀ ਨੂੰ ਪੰਜ ਮਿਗ-21 ਜਹਾਜ਼ਾਂ ਨੂੰ ਵੱਖ-ਵੱਖ ਸਕੂਲ ਆਫ਼ ਐਮੀਨੈਂਸ 'ਚ ਪ੍ਰਦਰਸ਼ਿਤ ਕਰਨ ਲਈ ਲਿਖਿਆ ਪੱਤਰ