ਖ਼ਬਰਾਂ
ਵੋਟਰ ਸੂਚੀ ਦੀ ਸੋਧ ਮੁਹਿੰਮ ਅੱਜ ਤੋਂ ਹੋਵੇਗੀ ਸ਼ੁਰੂ
9 ਸੂਬਿਆਂ ਤੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਸ਼ੁਰੂ ਮੁਹਿੰਮ ਅਗਲੇ ਸਾਲ ਸੱਤ ਫ਼ਰਵਰੀ ਨੂੰ ਹੋਵੇਗੀ ਖ਼ਤਮ
ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨਸ਼ੇ ਦੇ ਦੋਸ਼ਾਂ 'ਚੋਂ ਬਰੀ
ਮੈਡੀਕਲ ਰਿਪੋਰਟ 'ਚ ਨਸ਼ਾ ਕੀਤੇ ਹੋਣ ਦੀ ਨਹੀਂ ਹੋਈ ਪੁਸ਼ਟੀ
Punjab Weather News: ਪੰਜਾਬ ਵਿੱਚ ਅੱਜ ਤੇ ਭਲਕੇ ਮੀਂਹ ਪੈਣ ਦੀ ਸੰਭਾਵਨਾ, ਜਾਣੋ ਆਪਣੇ ਸ਼ਹਿਰ ਦਾ ਹਾਲ
ਚੰਡੀਗੜ੍ਹ ਵਿੱਚ ਮੌਸਮ ਸਾਫ਼ ਰਹੇਗਾ।
ਪ੍ਰੇਮ ਸਬੰਧਾਂ ਕਾਰਨ 22 ਸਾਲਾਂ ਨੌਜਵਾਨ ਦਾ ਕਤਲ
ਚੰਡੀਗੜ੍ਹ ਦੇ ਸੈਕਟਰ 53 ਦੇ ਜੰਗਲ ਵਿੱਚ ਇੱਕ ਖੂਹ ਵਿੱਚੋਂ ਇੱਕ ਸੜੀ ਹੋਈ ਲਾਸ਼ ਮਿਲੀ।
48 ਘੰਟਿਆਂ ਦੇ ਅੰਦਰ ਟਿਕਟ ਰੱਦ ਕਰਨ 'ਤੇ ਕੋਈ ਵਾਧੂ ਖਰਚਾ ਨਹੀਂ
ਡੀਜੀਸੀਏ ਜਲਦੀ ਹੀ ਨਿਯਮ ਬਦਲੇਗਾ
ਡਿਜੀਟਲ ਗ੍ਰਿਫਤਾਰੀ ਮਾਮਲਿਆਂ 'ਚ 3000 ਕਰੋੜ ਰੁਪਏ ਤੋਂ ਵੱਧ ਦੀ ਹੋਈ ਠੱਗੀ
ਸੁਪਰੀਮ ਕੋਰਟ ਨੇ ਏਨੀ ਵੱਡੀ ਰਕਮ ਉਤੇ ਪ੍ਰਗਟਾਈ ਹੈਰਾਨੀ, ਕਿਹਾ, ਸਖ਼ਤੀ ਨਾਲ ਨਜਿੱਠਾਂਗੇ
ਹਰਿਆਣਾ ਕੈਬਨਿਟ ਨੇ 1984 ਸਿੱਖ ਕਤਲੇਆਮ ਪੀੜਤ ਪਰਵਾਰਾਂ ਨੂੰ ਨੌਕਰੀ ਸਹਾਇਤਾ ਦੇਣ ਦੀ ਪ੍ਰਵਾਨਗੀ ਦਿਤੀ
ਸਰਬਸੰਮਤੀ ਨਾਲ ਪਛਾਣੇ ਗਏ ਹਰ ਕਤਲੇਆਮ ਪੀੜਤ ਦੇ ਪਰਵਾਰਕ ਜੀਅ ਨੂੰ ਉਨ੍ਹਾਂ ਦੀ ਵਿਦਿਅਕ ਯੋਗਤਾ ਅਨੁਸਾਰ ਨੌਕਰੀ ਮਿਲੇਗੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਨਵੰਬਰ ਨੂੰ ਆਉਣਗੇ ਹਰਿਆਣਾ
ਕੁਰੂਕਸ਼ੇਤਰ 'ਚ ਗੀਤਾ ਉਤਸਵ, ਗੁਰੂ ਤੇਗ ਬਹਾਦਰ ਵਰ੍ਹੇਗੰਢ ਸਮਾਰੋਹ 'ਚ ਸ਼ਾਮਲ ਹੋਣਗੇ
ਵੰਸ਼ਵਾਦ ਦੀ ਸਿਆਸਤ ਭਾਰਤੀ ਲੋਕਤੰਤਰ ਲਈ ਗੰਭੀਰ ਖ਼ਤਰਾ : ਸ਼ਸ਼ੀ ਥਰੂਰ
ਕਿਹਾ, ਵੰਸ਼ਵਾਦ ਦੀ ਸਿਆਸਤ ਪੂਰੇ ਸਿਆਸੀ ਖੇਤਰ ਵਿਚ ਫੈਲੀ ਹੋਈ ਹੈ