ਖ਼ਬਰਾਂ
Donald Trump : ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਦਾ ਸ਼ੱਕੀ ਰਾਈਫਲ ਲੈ ਕੇ ਕਰੀਬ 12 ਘੰਟਿਆਂ ਤੱਕ ਗੋਲਫ ਕੋਰਸ ਨੇੜੇ ਕਰ ਰਿਹਾ ਸੀ ਇੰਤਜ਼ਾਰ
ਜਾਂਚ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
ਦੱਖਣੀ-ਪੂਰਬੀ ਏਸ਼ੀਆ 'ਚ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 500 ਤੋਂ ਪਾਰ
300, ਥਾਈਲੈਂਡ ਵਿੱਚ 42 ਅਤੇ ਲਾਓਸ ਵਿੱਚ ਚਾਰ ਲੋਕਾਂ ਦੀ ਮੌਤ
Chandra Grahan 2024 : ਥੋੜੀ ਦੇਰ 'ਚ ਲੱਗਣ ਜਾ ਰਿਹਾ ਸਾਲ ਦਾ ਆਖਰੀ ਚੰਦਰ ਗ੍ਰਹਿਣ
ਇਹ ਗ੍ਰਹਿਣ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ 17 ਸਤੰਬਰ ਮੰਗਲਵਾਰ ਦੀ ਸ਼ਾਮ ਤੋਂ ਸੋਮਵਾਰ 18 ਸਤੰਬਰ ਦੀ ਸਵੇਰ ਤੱਕ ਉਨ੍ਹਾਂ ਦੇ ਟਾਈਮ ਟੇਬਲ ਮੁਤਾਬਕ ਦਿਖਾਈ ਦੇਵੇਗਾ
Mumbai News : ਅਮਰੀਕੀ ਵਿਆਜ ਦਰਾਂ ’ਚ ਕਟੌਤੀ ਦੀ ਉਮੀਦ ਨਾਲ ਸੈਂਸੈਕਸ ਤੇ ਨਿਫਟੀ ਨਵੇਂ ਰੀਕਾਰਡ ਉਚਾਈ ’ਤੇ ਪੁੱਜੇ
Mumbai News : ਪ੍ਰਮੁੱਖ ਸ਼ੇਅਰ ਸੂਚਕ ਅੰਕ ਸੈਂਸੈਕਸ ਕਰੀਬ 91 ਅੰਕ ਚੜ੍ਹ ਕੇ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ’ਤੇ ਬੰਦ ਹੋਇਆ
Jandiala News : ਕਿਸੇ ਵੀ ਲੋੜਵੰਦ ਦਾ ਘਰ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ-ਈ ਟੀ ਓ
Jandiala News : 57 ਲਾਭ ਪਾਤਰੀਆਂ ਨੂੰ ਵੰਡੇ 70 ਲੱਖ ਰੁਪਏ
Kolkata News : IPS ਮਨੋਜ ਕੁਮਾਰ ਵਰਮਾ ਬਣੇ ਕੋਲਕਾਤਾ ਦੇ ਨਵੇਂ ਪੁਲਿਸ ਕਮਿਸ਼ਨਰ, ਟਰੇਨੀ ਡਾਕਟਰਾਂ ਦੀ ਮੰਗ 'ਤੇ ਵਿਨੀਤ ਗੋਇਲ ਨੂੰ ਹਟਾਇਆ
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹੜਤਾਲ 'ਤੇ ਬੈਠੇ ਜੂਨੀਅਰ ਡਾਕਟਰਾਂ ਦੀਆਂ ਪੰਜ 'ਚੋਂ ਤਿੰਨ ਮੰਗਾਂ ਮੰਨੀਆਂ
ਚੀਨ ਨੂੰ ਹਰਾ ਕੇ ਭਾਰਤ ਨੇ ਲਗਾਤਾਰ ਦੂਜੀ ਵਾਰੀ ਜਿੱਤਿਆ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਹਾਕੀ ਟੂਰਨਾਮੈਂਟ
ਭਾਰਤ ਨੇ ਰਿਕਾਰਡ 5ਵੀਂ ਵਾਰੀ ਏਸ਼ੀਅਨ ਚੈਂਪੀਅਨਜ਼ ਦਾ ਖਿਤਾਬ ਕੀਤਾ ਆਪਣੇ ਨਾਂਅ
'ਹਰਿ ਕੀ ਪੌੜੀ' ਦੇ ਨੇੜੇ ਗੁਰਦੁਆਰਾ ਸਥਾਪਿਤ ਕਰਨ ਨੂੰ ਲੈ ਕੇ 21 ਸਤੰਬਰ ਨੂੰ ਹੋਵੇਗੀ ਅਹਿਮ ਮੀਟਿੰਗ
ਪਿਛਲੇ ਅੱਠ ਸਾਲਾਂ ਤੋਂ ਪ੍ਰੇਮਨਗਰ ਪੁਲ ਨੇੜੇ ਗੁਰਦੁਆਰਾ ਸਾਹਿਬ ਲਈ ਧਰਨਾ
Shri Muktsar Sahib News : ਪੰਜਾਬ ਦੇ NEET ਟਾਪਰ ਨੇ ਕੀਤੀ ਖੁਦਕੁਸ਼ੀ
Shri Muktsar Sahib News : ਦਿੱਲੀ ਦੀ ਧਰਮਸ਼ਾਲਾ ਦੇ ਕਮਰੇ ’ਚ ਲਟਕਦੀ ਮਿਲੀ ਲਾਸ਼
Shimla news : ਸ਼ਿਮਲਾ 'ਚ ਨਾਬਾਲਿਗ ਲੜਕੀ ਨਾਲ ਜਬਰ ਜਨਾਹ
Shimla news : ਬਾਥਰੂਮ ਦੀ ਖਿੜਕੀ ਰਾਹੀਂ ਕਮਰੇ 'ਚ ਦਾਖਲ ਹੋਇਆ ਨੌਜਵਾਨ, ਵੀਡੀਓ ਵੀ ਬਣਾਈ, ਹੁਣ ਧਮਕੀਆਂ ਦੇਣ ਦਾ ਦੋਸ਼