ਖ਼ਬਰਾਂ
Pm Narendra Modi: 100 ਦਿਨਾਂ ਵਿੱਚ ਦੇਸ਼ ਦੀ ਤਰੱਕੀ ਦੇ ਹਰ ਖੇਤਰ ਅਤੇ ਕਾਰਕ 'ਤੇ ਧਿਆਨ ਦੇਣ ਦੀ ਕੋਸ਼ਿਸ਼ ਕੀਤੀ: ਪ੍ਰਧਾਨ ਮੰਤਰੀ ਮੋਦੀ
Pm Narendra Modi: ਦੇਸ਼ ਵਾਸੀ ਹੀ ਨਹੀਂ ਬਲਕਿ ਪੂਰੀ ਦੁਨੀਆ ਮਹਿਸੂਸ ਕਰਦੀ ਹੈ ਕਿ 21ਵੀਂ ਸਦੀ ਲਈ ਭਾਰਤ ਸਭ ਤੋਂ ਵਧੀਆ ਸਥਾਨ ਹੈ।
Ludhiana News : ਘਰ ਦੇ ਬਾਹਰ ਖੇਡਦੇ ਸਮੇਂ 2 ਸਾਲਾ ਬੱਚੀ ਨੂੰ ਕੁੱਤੇ ਨੇ ਬੁਰੀ ਤਰ੍ਹਾਂ ਨੋਚਿਆ
ਲੜਕੀ ਦੀ ਹਾਲਤ ਕਾਫੀ ਗੰਭੀਰ , ਸਿਰ, ਚਿਹਰੇ ਅਤੇ ਪੈਰ 'ਤੇ ਲੱਗੇ ਟਾਂਕੇ
7 ਕਰੋੜ ਘਰ ਬਣਾ ਰਹੇ ਹਾਂ, ਇਹ ਕਈ ਦੇਸ਼ਾਂ ਦੀ ਆਬਾਦੀ ਤੋਂ ਜਿਆਦਾ- PM ਮੋਦੀ
ਗ੍ਰੀਨ ਊਰਜਾ ਲਈ ਵੱਡੇ ਫੈਸਲੇ
Haryana News :ਲੋਕਤੰਤਰ ਸੁਰੱਖਿਆ ਪਾਰਟੀ ਦੇ ਸੁਪਰੀਮੋ ਰਾਜਕੁਮਾਰ ਸੈਣੀ ਨੇ ਵਾਪਸ ਲਿਆ ਆਪਣਾ ਨਾਮਜ਼ਦਗੀ ਪੱਤਰ
Haryana News : ਆਪਣੇ ਭਾਈਚਾਰੇ ਦੇ ਦਬਾਅ ਹੇਠ ਲਿਆ ਫੈਸਲਾ,ਹਰਿਆਣਾ ਦੇ ਇੰਦਰੀ ਤੋਂ ਲੜ ਰਹੇ ਸੀ ਵਿਧਾਨ ਸਭਾ ਚੋਣ
Chandigarh News: ਚਾਰ ਸਾਲ 'ਚ 13236 ਪਰਿਵਾਰ ਵਧੇ ਜਦੋਂਕਿ ਵਾਹਨਾਂ ਦੀ ਗਿਣਤੀ 'ਚ 1.30 ਲੱਖ ਦਾ ਵਾਧਾ
2023 ਤੱਕ ਰਜਿਸਟਰਡ ਵਾਹਨਾਂ ਦੀ ਗਿਣਤੀ 13,52,057
Punjab News: ਟੈਂਪੂ ਨੇ ਕੁਚਲੇ ਔਰਤ ਸਮੇਤ 4 ਨਰੇਗਾ ਮਜ਼ਦੂਰ, ਲੋਕਾਂ ਨੇ ਕੀਤਾ ਰੋਡ ਜਾਮ
Punjab News: ਇਸ ਹਾਦਸੇ ‘ਚ ਇਕ ਔਰਤ ਸਮੇਤ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
Manipur Internet: ਮਨੀਪੁਰ 'ਚ ਮੋਬਾਈਲ ਇੰਟਰਨੈੱਟ 'ਤੇ ਪਾਬੰਦੀ 20 ਸਤੰਬਰ ਤੱਕ ਵਧਾਈ
Manipur Internet: 15 ਸਤੰਬਰ ਨੂੰ ਦੁਪਹਿਰ 3 ਵਜੇ ਤੋਂ 20 ਸਤੰਬਰ ਨੂੰ ਦੁਪਹਿਰ 3 ਵਜੇ ਤੱਕ ਮੋਬਾਈਲ ਇੰਟਰਨੈੱਟ ਸੇਵਾਵਾਂ 'ਤੇ ਪਾਬੰਦੀ ਰਹੇਗੀ
Jalandhar News : ਜਲੰਧਰ ’ਚ ਅਣਪਛਾਤੇ ਕਾਰ ਸਵਾਰਾਂ ਨੇ ਐਨਆਰਆਈ ਵਿਅਕਤੀ ਨੂੰ ਕੀਤਾ ਅਗਵਾ
Jalandhar News : ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਕੀਤਾ ਦਰਜ
ਪੰਜਾਬ ਵਿੱਚ ਪਹਿਲੇ ਦਿਨ ਪਰਾਲੀ ਸਾੜਨ ਦੇ 9 ਮਾਮਲੇ ਆਏ ਸਾਹਮਣੇ, ਰਿਪੋਰਟ ਨੇ ਕੀਤੇ ਖੁਲਾਸੇ
ਪਰਾਲੀ ਸਾੜਨ ਦੇ ਪਹਿਲੇ ਦਿਨ ਅੰਮ੍ਰਿਤਸਰ ਵਿੱਚ 9 ਮਾਮਲੇ ਆਏ ਸਾਹਮਣੇ
Chandigarh News : ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਤੋਂ ਤੁਰੰਤ ਬਾਅਦ ਪੰਜਾਬ ’ਚ ਪੰਚਾਇਤ ਹੋਣ ਦੀ ਹੈ ਸੰਭਾਵਨਾ
Chandigarh News : ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪੇਂਡੂ ਨਗਰ ਨਿਗਮ ਚੋਣਾਂ ਲਈ ਕਮਰ ਕੱਸ ਲਈ ਹੈ।