ਖ਼ਬਰਾਂ
Canada News : ਬੀ. ਸੀ. ਸਰਕਾਰ ਵੱਲੋਂ ਫ਼ਲ-ਉਤਪਾਦਕ ਕਿਸਾਨਾਂ ਦੀ ਆਰਥਿਕ ਮਦਦ ਕਰਨ ਦਾ ਫ਼ੈਸਲਾ
Canada News : ਸਰਕਾਰ ਵੱਲੋਂ ਕਿਸਾਨਾਂ ਦੀ ਮੰਗ ਪ੍ਰਵਾਨ ਕਰਦਿਆਂ ਲਿਆ ਗਿਆ ਫੈਸਲਾ
Chandigarh News : ਚੰਡੀਗੜ੍ਹ ਰੇਲਵੇ ਸਟੇਸ਼ਨ ਜਾਣ ਵਾਲੇ ਯਾਤਰੀ ਦੇਣ ਧਿਆਨ, ਪਲੇਟਫਾਰਮ 10 ਦਿਨਾਂ ਲਈ ਰਹਿਣਗੇ ਬੰਦ
Chandigarh News : R. L. D. A. ਵੱਲੋਂ 19 ਸਤੰਬਰ ਤੋਂ ਪਲੇਟਫਾਰਮ ਨੰਬਰ-5 ਤੇ 6 ਨੂੰ ਦੁਬਾਰਾ ਕੀਤਾ ਜਾਵੇਗਾ ਬੰਦ
Punjab and Haryana High Court News: 'ਮਾਪਿਆਂ ਦੀ ਲੜਾਈ 'ਚ ਬੱਚੇ ਬਣਦੇ ਹਨ ਸ਼ਿਕਾਰ', ਹਾਈ ਕੋਰਟ ਦੀ ਟਿੱਪਣੀ
Punjab and Haryana High Court News: ਅਦਾਲਤ ਨੇ ਕਿਹਾ ਕਿ ਬੱਚੇ ਦੀ ਭਲਾਈ ਅਤੇ ਸਰਵੋਤਮ ਹਿੱਤ ਵਿੱਚ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ
Vande Metro: ਰੇਲਵੇ ਨੇ ਵੰਦੇ ਮੈਟਰੋ ਦਾ ਬਦਲਿਆ ਨਾਮ, ਜਾਣੋ ਨਵਾਂ ਨਾਮ!
Vande Metro: ਹੁਣ ਵੰਦੇ ਮੈਟਰੋ ਨੂੰ ਨਮੋ ਭਾਰਤ ਰੈਪਿਡ ਰੇਲ ਦੇ ਨਾਂ ਨਾਲ ਜਾਣਿਆ ਜਾਵੇਗਾ।
Punjab News: ਕਮਿਸ਼ਨਰੇਟ ਪੁਲਿਸ ਨੇ ਅੰਤਰਰਾਜੀ ਡਰੱਗ ਰੈਕਟ ਦਾ ਕੀਤਾ ਪਰਦਾਫਾਸ਼, 10 ਕਿਲੋ ਹੈਰੋਇਨ ਸਮੇਤ 4 ਨਸ਼ਾ ਤਸਕਰ ਕੀਤੇ ਕਾਬੂ
Punjab News: ਪਾਕਿਸਤਾਨ ਸਥਿਤ ਨਸ਼ਾ ਤਸਕਰਾਂ ਨਾਲ ਸਨ ਮੁਲਜ਼ਮਾਂ ਦੇ ਸਬੰਧ
Madhya Pradesh News : ਮੱਧ ਪ੍ਰਦੇਸ਼ ’ਚ 10 ਰੁਪਏ ਲਈ ਨੌਜਵਾਨ ਨੇ ਗੁਆਈ ਜਾਨ, ਛੱਪੜ ਪਾਰ ਕਰਨ ਦੀ ਕੋਸ਼ਿਸ਼ ’ਚ ਡੁੱਬਿਆ
Madhya Pradesh News : 'ਕੌਣ ਸਭ ਤੋਂ ਤੇਜ਼ ਤੈਰਦਾ ਹੈ ਤਿੰਨ ਦੋਸਤਾਂ ਨੇ ਲਗਾਈ ਸੀ ਸ਼ਰਤ
Rajasthan News : ਰਾਜਸਥਾਨ ਦੇ ਡੇਢ ਸਾਲ ਦੇ ਮਾਸੂਮ ਨੂੰ 8.5 ਕਰੋੜ ਰੁਪਏ ਲੱਗਿਆ ਟੀਕਾ
Rajasthan News : ਅਰਜੁਨ ਸਪਾਈਨਲ ਮਸਕੂਲਰ ਐਟ੍ਰੋਫੀ ਟਾਈਪ ਵਨ ਨਾਂ ਦੀ ਦੁਰਲੱਭ ਬੀਮਾਰੀ ਤੋਂ ਪੀੜਤ ਹੈ।
Earthquake: ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, 6.6 ਮਾਪੀ ਗਈ ਤੀਬਰਤਾ
Earthquake: ਭੂਚਾਲ ਦਾ ਕੇਂਦਰ ਪ੍ਰਸ਼ਾਂਤ ਮਹਾਸਾਗਰ ਵਿੱਚ 10 ਕਿਲੋਮੀਟਰ ਦੀ ਡੂੰਘਾਈ ਵਿੱਚ ਦੱਸਿਆ ਗਿਆ ਹੈ
Weather News: ਪੰਜਾਬ ਦੇ 5 ਜ਼ਿਲਿਆਂ 'ਚ ਮੀਂਹ ਦੀ ਸੰਭਾਵਨਾ, ਕਈ ਸ਼ਹਿਰਾਂ 'ਚ ਵਧਿਆ ਤਾਪਮਾਨ
Weather News: ਅਗਲੇ ਚਾਰ ਦਿਨਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
Chandigarh News : ਯੂਟੀ ਵਿਚ ਲੈਕਚਰਾਰਾਂ ਦੀ ਬੇਕਦਰੀ, ਪਾਣੀ ਪਿਆਉਣ ਵਾਲਿਆਂ ਨੂੰ 24 ਹਜ਼ਾਰ, ਲੈਕਚਰਾਰਾਂ ਨੂੰ ਸਾਢੇ ਸੋਲਾਂ ਹਜ਼ਾਰ ਤਨਖ਼ਾਹ
Chandigarh News : ਪ੍ਰਾਈਵੇਟ ਕਾਲਜਾਂ ਵਿਚ ਤਨਖ਼ਾਹ ਦੇ ਦੋਹਰੇ ਮਿਆਰਾਂ ਕਾਰਨ ਵਧਿਆ ਰੋਸ