ਖ਼ਬਰਾਂ
Basmati Cultivation: 25 ਸਾਲਾਂ ਵਿੱਚ ਤੀਜੀ ਵਾਰ ਟੁੱਟਿਆ ਬਾਸਮਤੀ ਦੀ ਕਾਸ਼ਤ ਦਾ ਰਿਕਾਰਡ
Basmati Cultivation: 1.46 ਲੱਖ ਹੈਕਟੇਅਰ ਰਕਬੇ ਨਾਲ ਅੰਮ੍ਰਿਤਸਰ ਜ਼ਿਲ੍ਹਾ ਬਣਿਆ ਨੰਬਰ ਇੱਕ
Doctor's Registration: ਦੇਸ਼ ਦੇ ਹਰ ਡਾਕਟਰ ਲਈ ਬਣੇਗਾ ਵਿਲੱਖਣ ਪਛਾਣ ਪੱਤਰ, ਰਜਿਸਟ੍ਰੇਸ਼ਨ ਸ਼ੁਰੂ
Doctor's Registration: ਪੋਰਟਲ 'ਤੇ MBBS ਸਰਟੀਫਿਕੇਟ ਅਤੇ ਆਧਾਰ ਕਾਰਡ ਹੋਵੇਗਾ ਅਪਲੋਡ
Bathinda News : ਜ਼ੀਰਕਪੁਰ 'ਚ ਫਲੈਟ ਦਿਵਾਉਣ ਬਹਾਨੇ ਤਿੰਨ ਜਣਿਆਂ ਨਾਲ ਕਰੋੜਾਂ ਦੀ ਠੱਗੀ
Bathinda News :ਇਕ ਔਰਤ ਸਮੇਤ ਪੰਜ ਵਿਅਕਤੀਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ
Chandigarh News : ਇਮੀਗ੍ਰੇਸ਼ਨ ਕੰਸਲਟੈਂਟ 'ਤੇ 192 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਦਰਜ
Chandigarh News : ਪੁਲਿਸ ਨੇ ਵਿਦੇਸ਼ ਭੇਜਣ ਦੇ ਬਹਾਨੇ ਲੋਕਾਂ ਨੂੰ ਠੱਗਣ ਵਾਲੇ ਇਮੀਗ੍ਰੇਸ਼ਨ ਕੰਸਲਟੈਂਟ ਖ਼ਿਲਾਫ਼ ਕੀਤਾ ਧੋਖਾਧੜੀ ਦਾ ਕੇਸ ਦਰਜ
Chandigarh News : ਚੰਡੀਗੜ੍ਹ ’ਚ ਸੁਪਰ ਨਟਵਰਲਾਲ ਖਿਲਾਫ਼ ਦਰਜ ਮਾਮਲਾ ਬੰਦ, ਜ਼ਿਲ੍ਹਾ ਅਦਾਲਤ ਦਾ ਫੈਸਲਾ
Chandigarh News : 2004 ਵਿੱਚ ਚੰਡੀਗੜ੍ਹ ਵਿੱਚ ਹੋਇਆ ਸੀ ਕੇਸ ਦਰਜ, 5 ਮਹੀਨੇ ਪਹਿਲਾਂ ਹੋਈ ਸੀ ਮੌਤ
Punjab News: ਸੇਵਾਮੁਕਤ ਅਧਿਕਾਰੀਆਂ ਦੀ ਸਿਹਤ ਦੀ ਸੁਰੱਖਿਆ ਰਾਜ ਦਾ ਫਰਜ਼: ਹਾਈਕੋਰਟ
Punjab News: “ਸੇਵਾਮੁਕਤ ਅਧਿਕਾਰੀਆਂ ਦੀ ਸਿਹਤ ਅਤੇ ਜੀਵਨਸ਼ਕਤੀ ਦੀ ਰਾਖੀ ਕਰਨਾ ਸਰਕਾਰ ਦਾ ਸਭ ਤੋਂ ਵੱਡਾ ਫਰਜ਼ ਸੰਵਿਧਾਨ ਦੇ ਆਰਟੀਕਲ 21 ਦਾ ਹਿੱਸਾ ਹੈ।
Punjab News: ਜਨਮ ਦਿਨ ਤੋਂ ਅਗਲੇ ਦਿਨ ਹੀ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ’ਚ ਮੌਤ
Punjab News: ਟਰੱਕ ਨਾਲ ਮੁਲਾਜ਼ਮ ਦਾ ਮੋਟਰਸਾਈਕਲ ਟਕਰਾਉਣ ਕਾਰਨ ਗਈ ਜਾਨ
Punjab News: ਘੋਰ ਕਲਯੁਗ! ਇਕਲੌਤੇ ਪੁੱਤਰ ਨੇ ਪ੍ਰਵਾਰ ਨਾਲ ਮਿਲ ਕੇ ਕੀਤਾ ਪਿਉ ਦਾ ਕਤਲ
Punjab News: ਪੁੱਤ, ਧੀ, ਪਤਨੀ ਤੋਂ ਇਲਾਵਾ ਨੂੰਹ ਨੇ ਅਪਣੇ ਪੇਕਿਆਂ ਨਾਲ ਰਲ ਕੇ ਮਾਰਿਆ ਘਰ ਦਾ ਮੋਢੀ
Donald Trump: ਫਲੋਰੀਡਾ ਗੋਲਫ ਕਲੱਬ ਵਿੱਚ ਟਰੰਪ 'ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼- FBI
Donald Trump: ਹਮਲਾਵਰ ਨੇ ਇੱਕ ਏਕੇ ਸਟਾਈਲ ਰਾਈਫਲ ਨਾਲ ਕੀਤੀ ਗੋਲੀਬਾਰੀ
ਭਾਜਪਾ ਸੰਸਦ ਮੈਂਬਰ ਖੰਡੇਲਵਾਲ ਨੇ ਗੋਇਲ ਨੂੰ ਈ-ਕਾਮਰਸ ਕੰਪਨੀਆਂ ਦੀ ਤਿਉਹਾਰੀ ਵਿਕਰੀ ਮੁਲਤਵੀ ਕਰਨ ਦੀ ਅਪੀਲ ਕੀਤੀ, ਜਾਣੋ ਕਾਰਨ
ਛੋਟੇ ਪ੍ਰਚੂਨ ਵਿਕਰੇਤਾਵਾਂ ਨੂੰ ਉਤਸ਼ਾਹਤ ਕਰਨ ਅਤੇ ਉਨ੍ਹਾਂ ਦੀ ਰੱਖਿਆ ਕਰਨ ਲਈ ਈ-ਕਾਮਰਸ ਨਿਯਮਾਂ ਅਤੇ ਨੀਤੀਆਂ ਨੂੰ ਤੁਰਤ ਲਾਗੂ ਕਰਨ ਦੀ ਵੀ ਮੰਗ ਕੀਤੀ