ਖ਼ਬਰਾਂ
Adani Group ਨੇ ਮਹਾਰਾਸ਼ਟਰ ਨੂੰ 6,600 ਮੈਗਾਵਾਟ ਬਿਜਲੀ ਸਪਲਾਈ ਲਈ ਬੋਲੀ ਜਿੱਤੀ , JSW ਨੂੰ ਪਿੱਛੇ ਛੱਡਿਆ
ਸੂਤਰਾਂ ਨੇ ਇਹ ਜਾਣਕਾਰੀ ਦਿਤੀ
Delhi News : ਦਿੱਲੀ ਸਰਕਾਰ ਨੂੰ ਜਲਦੀ ਚੋਣਾਂ ਕਰਵਾਉਣ ਦੇ ਕਾਰਨਾਂ ਬਾਰੇ ਦੱਸਣਾ ਪੈ ਸਕਦੈ : ਮਾਹਰ
ਹਾਲਾਂਕਿ ਮਾਹਰਾਂ ਨੇ ਸਪੱਸ਼ਟ ਕੀਤਾ ਕਿ ਦਿੱਲੀ ’ਚ ਚੋਣਾਂ ਕਦੋਂ ਕਰਵਾਉਣੀਆਂ ਹਨ, ਇਸ ਬਾਰੇ ਆਖ਼ਰੀ ਫੈਸਲਾ ਚੋਣ ਕਮਿਸ਼ਨ ਵਲੋਂ ਲਿਆ ਜਾਵੇਗਾ
Port Blair New Name : ਪੋਰਟ ਬਲੇਅਰ ਦਾ ਨਾਮ ਬਦਲਣ ’ਤੇ ਰਲਵੀਂ-ਮਿਲਵੀਂ ਪ੍ਰਤੀਕਿਰਿਆ
ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਬਹੁਤ ਸਾਰੇ ਵਸਨੀਕਾਂ ਨੇ ਇਸ ਫੈਸਲੇ ਦੀ ਕੀਤੀ ਆਲੋਚਨਾ
Prayagraj News : ਔਰਤ ਨੂੰ ਧਮਕਾ ਕੇ ਜਾਂ ਗੁਮਰਾਹ ਕਰ ਕੇ ਜਿਨਸੀ ਸਬੰਧ ਬਣਾਉਣਾ ਜਬਰ ਜਨਾਹ ਦੇ ਬਰਾਬਰ ਹੈ : ਦਿੱਲੀ ਹਾਈ ਕੋਰਟ
ਜਸਟਿਸ ਅਨੀਸ ਕੁਮਾਰ ਗੁਪਤਾ ਨੇ ਆਗਰਾ ਦੇ ਰਾਘਵ ਕੁਮਾਰ ਵਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿਤਾ
Punjab and Haryana High Court : ਹਾਈਕੋਰਟ ਨੇ ਕੇਂਦਰ ਸਰਕਾਰ ਦੀ ਅਪੀਲ ਨੂੰ ਖਾਰਜ ਕਰਦੇ ਹੋਏ ਸੁਣਾਇਆ ਫੈਸਲਾ
Punjab and Haryana High Court : ਸੇਵਾ ਦੌਰਾਨ ਸਟੇਜ-1 ਹਾਈਪਰਟੈਨਸ਼ਨ ਤੋਂ ਪੀੜਤ ਫੌਜੀ ਅਧਿਕਾਰੀ ਅਪੰਗਤਾ ਪੈਨਸ਼ਨ ਦੇ ਹਨ ਹੱਕਦਾਰ
Jammu and Kashmir News : ਜੰਮੂ-ਕਸ਼ਮੀਰ 'ਚ 72 ਘੰਟਿਆਂ 'ਚ ਛੇਵਾਂ ਮੁਕਾਬਲਾ, ਪੁੰਛ ਤੋਂ ਬਾਅਦ ਕਠੂਆ 'ਚ ਵੀ ਮੁਕਾਬਲਾ ਜਾਰੀ
Jammu and Kashmir News : ਹੁਣ ਤੱਕ 5 ਅੱਤਵਾਦੀ ਮਾਰੇ ਗਏ ਹਨ ਅਤੇ 2 ਜਵਾਨ ਸ਼ਹੀਦ ਹੋ ਚੁੱਕੇ ਹਨ
Kolkata doctor rape-murder Case : ਆਰ.ਜੀ. ਕਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਨੂੰ 17 ਸਤੰਬਰ ਤਕ ਹਿਰਾਸਤ ’ਚ ਭੇਜਿਆ ਗਿਆ
ਸੀ.ਬੀ.ਆਈ. ਨੂੰ ਤਾਲਾ ਥਾਣੇ ਦੇ ਇੰਚਾਰਜ ਦੀ ਵੀ ਮਿਲੀ ਹਿਰਾਸਤ
ਪੰਥ ਰਤਨ ਜਥੇਦਾਰ ਟੌਹੜਾ ਦੀ ਪਹਿਲੀ ਜਨਮ ਸ਼ਤਾਬਦੀ ਦੇ ਉਲੀਕੇ ਪ੍ਰੋਗਰਾਮ ਨੂੰ ਅਕਾਲੀ ਦਲ ਤਾਰਪੀਡੋ ਕਰਨ ਦੀ ਕੋਸ਼ਿਸ ਨਾ ਕਰੇ : ਹਰਮੇਲ ਟੌਹੜਾ
ਅਕਾਲੀ ਦਲ ਇਸ ਸਮਾਗਮ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰ ਰਿਹਾ ਹੈ: ਪ੍ਰੋ .ਚੰਦੂਮਾਜਰਾ
Sidhu Moosewala : ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ -ਪਿਤਾ ਛੋਟੇ ਸ਼ੁੱਭ ਨੂੰ ਖਿਡਾਉਂਦੇ ਹੋਏ ਤੇ ਲਾਡ ਕਰਦੇ ਨਜ਼ਰ ਆਏ ,ਵੇਖੋ ਤਸਵੀਰਾਂ
Sidhu Moosewala : ਛੋਟੇ ਮੂਸੇਵਾਲਾ ਦਾ ਹਵੇਲੀ 'ਚੋਂ ਪਹਿਲਾ ਵੀਡਿਓ ਹੋਇਆ ਵਾਇਰਲ
Jharkhand News : ਆਦਿਵਾਸੀਆਂ, ਗਰੀਬਾਂ, ਨੌਜਵਾਨਾਂ , ਔਰਤਾਂ ਦਾ ਵਿਕਾਸ ਕਰਨਾ ਕੇਂਦਰ ਦੀ ਤਰਜੀਹ : PM ਮੋਦੀ
ਮੋਦੀ ਨੇ ਕਿਹਾ ਕਿ ਝਾਰਖੰਡ, ਜੋ ਵਿਕਾਸ ਦੇ ਮਾਮਲੇ ’ਚ ਪਿੱਛੇ ਸੀ, ਇਨ੍ਹਾਂ ਪ੍ਰਾਜੈਕਟਾਂ ਦੇ ਚਾਲੂ ਹੋਣ ਨਾਲ ਤੇਜ਼ੀ ਨਾਲ ਤਰੱਕੀ ਕਰੇਗਾ