ਖ਼ਬਰਾਂ
ਜੇ ਸੁਖਬੀਰ ਤੇ ਮਨਪ੍ਰੀਤ ਬਾਦਲ ਗਿੱਦੜਬਾਹਾ ਤੋਂ ਚੋਣ ਲੜਨਗੇ ਤਾਂ ਮੈਂ ਵੀ ਲੁਧਿਆਣਾ ਤੋਂ ਅਸਤੀਫ਼ਾ ਦੇ ਕੇ ਚੋਣ ਲੜਨ ਲਈ ਤਿਆਰ : ਰਾਜਾ ਵੜਿੰਗ
ਰਾਜਾ ਵੜਿੰਗ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਲਾਂਵਾਲੀ ਹਲਕੇ ’ਚ ਪ੍ਰਚਾਰ ਕਰਨ ਲਈ ਪਹੁੰਚੇ ਸਨ
ਮਹਾਪੰਚਾਇਤ ’ਚ, ਕਿਸਾਨਾਂ ਨੇ ਚੋਣਾਂ ’ਚ ਕਿਸੇ ਦਾ ਸਮਰਥਨ ਜਾਂ ਵਿਰੋਧ ਨਾ ਕਰਨ ਦਾ ਫੈਸਲਾ ਕੀਤਾ
ਅਗਲੀ ਮਹਾਪੰਚਾਇਤ 22 ਸਤੰਬਰ ਨੂੰ ਕੁਰੂਕਸ਼ੇਤਰ ਦੇ ਪਿਪਲੀ ’ਚ ਹੋਵੇਗੀ
Dengue in Delhi : ਦਿੱਲੀ 'ਚ ਡੇਂਗੂ ਨਾਲ ਪਹਿਲੀ ਮੌਤ, ਹੁਣ ਤੱਕ 650 ਤੋਂ ਵੱਧ ਮਾਮਲੇ ਆਏ ਸਾਹਮਣੇ
ਪੂਰਬੀ ਦਿੱਲੀ ਦੇ ਗਾਂਧੀ ਨਗਰ ਦੇ ਰਹਿਣ ਵਾਲੇ ਇਸ ਵਿਅਕਤੀ ਨੂੰ 27 ਅਗਸਤ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ
Sri Muktsar Sahib : NEET 'ਚ ਆਲ ਇੰਡੀਆ ਟਾਪਰ ਰਹੇ MD ਵਿਦਿਆਰਥੀ ਦੀ ਸ਼ੱਕੀ ਹਾਲਾਤਾਂ 'ਚ ਮੌਤ ,ਸਦਮੇ 'ਚ ਪਰਿਵਾਰ
ਮੌਲਾਨਾ ਅਜ਼ਾਦ ਮੈਡੀਕਲ ਕਾਲਜ ਦਿੱਲੀ ਵਿਖੇ ਕਰ ਰਿਹਾ ਸੀ MD
Punjab News : ਅਮਨ ਅਰੋੜਾ ਵੱਲੋਂ ਸਨਅਤਕਾਰਾਂ ਨੂੰ ਗਰੀਨ ਊਰਜਾ ਦੇ ਖੇਤਰ ‘ਚ ਨਿਵੇਸ਼ ਦਾ ਸੱਦਾ
ਗਰੀਨ ਊਰਜਾ ਖੇਤਰ ਵਿੱਚ ਨਵੇਂ ਵਿਚਾਰ ਲੈ ਕੇ ਆਉਣ ਵਾਲੇ ਉੱਦਮਾਂ ਨੂੰ ਪੂਰਨ ਸਹਿਯੋਗ ਦਾ ਭਰੋਸਾ
Punjab News : ਅਰਵਿੰਦ ਕੇਜਰੀਵਾਲ ਦਾ ਅਸਤੀਫਾ ਉਹਨਾਂ ਦੇ ਸਿਧਾਂਤਾਂ ‘ਤੇ ਚੱਲਣ ਵਾਲੇ ਵਿਅਕਤੀ ਹੋਣ ਦਾ ਸਬੂਤ : ਲਾਲ ਚੰਦ ਕਟਾਰੂਚੱਕ
ਦਬਾਅ ਦੀਆਂ ਚਾਲਾਂ ਅਰਵਿੰਦ ਕੇਜਰੀਵਾਲ ਨੂੰ ਡਰਾ ਨਹੀਂ ਸਕਦੀਆਂ
ਪਹਿਲਾਂ ਤੋਂ ਸੱਟਾਂ ਨਾਲ ਜੂਝ ਰਹੇ ਨੀਰਜ ਚੋਪੜਾ ਨੂੰ ਇਕ ਹੋਰ ਸੱਟ ਲੱਗੀ, ਜਾਣੋ ਕਿਉਂ ਡਾਇਮੰਡ ਲੀਗ ਸੀਜ਼ਨ ਜਿੱਤਣ ਤੋਂ ਖੁੰਝੇ
ਖੱਬੇ ਹੱਥ ’ਚ ਫਰੈਕਚਰ ਹੋਣ ਦੇ ਬਾਵਜੂਦ ਡਾਇਮੰਡ ਲੀਗ ਸੀਜ਼ਨ ਦੇ ਫਾਈਨਲ ’ਚ ਹਿੱਸਾ ਲਿਆ
ਵਕੀਲਾਂ ਦੇ ਝੂਠੇ ਬਿਆਨਾਂ ਤੋਂ ਨਾਖੁਸ਼ ਸੁਪਰੀਮ ਕੋਰਟ, ਕਿਹਾ ‘ਸਾਡਾ ਵਿਸ਼ਵਾਸ ਡਗਮਗਾ ਗਿਆ’
ਬੈਂਚ ਨੇ ਕਿਹਾ ਕਿ ਜੱਜਾਂ ਲਈ ਅਦਾਲਤ ’ਚ ਸੂਚੀਬੱਧ ਹਰ ਮਾਮਲੇ ਦੇ ਹਰ ਪੰਨੇ ਨੂੰ ਪੜ੍ਹਨਾ ਸੰਭਵ ਨਹੀਂ
'Fake Visa Factory': ਦਿੱਲੀ ਪੁਲਿਸ ਨੇ ਫਰਜ਼ੀ ਵੀਜ਼ਾ ਬਣਾਉਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ ,6 ਏਜੰਟ ਗ੍ਰਿਫਤਾਰ
ਮੁੱਖ ਮੁਲਜ਼ਮ ਦੇ ਘਰੋਂ 14 ਨੇਪਾਲੀ ਅਤੇ ਦੋ ਭਾਰਤੀ ਪਾਸਪੋਰਟ ਬਰਾਮਦ
India-Canada Tension: ਭਾਰਤ - ਕੈਨੇਡਾ ਸਰਕਾਰਾਂ ਵਿਚ ਵਧੇ ਤਣਾਅ ਦਾ ਪੰਜਾਬ ’ਤੇ ਮਾੜਾ ਅਸਰ
India-Canada Tension : ਵਿਦੇਸ਼ੀ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਅੱਧੀ ਹੋਈ