ਖ਼ਬਰਾਂ
Punjab News : CM ਭਗਵੰਤ ਮਾਨ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਅਧਿਆਪਕਾਂ ਦੀਆਂ ਖਾਲੀ ਪਈਆਂ ਸਾਰੀਆਂ ਅਸਾਮੀਆਂ ਭਰਨ ਦਾ ਐਲਾਨ
ਸੂਬੇ ਵਿੱਚ ਪੰਜਾਬੀ ਨੂੰ ਹੋਰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਚੁੱਕਿਆ ਕਦਮ
ਭਾਰਤੀ ਜਲ ਸੈਨਾ 'ਚ ਪਾਇਲਟ, ਨੇਵਲ ਅਫਸਰ ਸਮੇਤ 250 ਅਸਾਮੀਆਂ ਲਈ ਭਰਤੀ, ਕਰੋ ਜਲਦ ਅਪਲਾਈ
ਪਾਇਲਟ ਅਤੇ ਨੇਵਲ ਅਫਸਰ ਸਮੇਤ 250 ਅਸਾਮੀਆਂ
Ravindra Jadeja Join BJP: ਰਵਿੰਦਰ ਜਡੇਜਾ ਭਾਜਪਾ 'ਚ ਸ਼ਾਮਲ, ਪਤਨੀ ਰਿਵਾਬਾ ਜਡੇਜਾ ਨੇ ਸ਼ੇਅਰ ਕੀਤੀ ਮੈਂਬਰਸ਼ਿਪ ਫੋਟੋ
ਰਵਿੰਦਰ ਜਡੇਜਾ ਨੇ ਪੀਐੱਮ ਮੋਦੀ ਨਾਲ ਫੋੋਟੋ ਸ਼ੇਅਰ ਕੀਤੀ।
Maharashtra News : ਮੁੰਬਈ ਦੇ ਮਲਾਡ 'ਚ ਵਾਪਰਿਆ ਵੱਡਾ ਹਾਦਸਾ, ਨਿਰਮਾਣ ਅਧੀਨ ਇਮਾਰਤ ਦੀ ਸਲੈਬ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਹੋਈ ਮੌਤ
Maharashtra News : ਦੋ ਜ਼ਖਮੀ, ਕਈਆਂ ਦਾ ਮਲਬੇ ਹੇਠਾਂ ਦੱਸੇ ਹੋਣ ਦਾ ਖਦਸ਼ਾ
Hoshiarpur News : CM ਭਗਵੰਤ ਮਾਨ ਦਾ ਅਧਿਆਪਕਾਂ ਨੂੰ ਤੋਹਫਾ , ਅਧਿਆਪਕ ਸਿਰਫ਼ ਪੜ੍ਹਾਉਣਗੇ, ਹੋਰ ਕੰਮਾਂ ਤੋਂ ਮਿਲੇਗੀ ਨਿਜਾਤ
CM ਭਗਵੰਤ ਮਾਨ ਨੇ ਅਧਿਆਪਕ ਦਿਵਸ ਮੌਕੇ 55 ਅਧਿਆਪਕਾਂ ਨੂੰ ਕੀਤਾ ਸਨਮਾਨਿਤ
Punjab and Haryana High Court : ਪੋਸਟਮਾਰਟਮ ਕਰਵਾਉਣ 'ਚ ਡਾਕਟਰਾਂ ਦੇ ਉਦਾਸੀਨ ਰਵੱਈਏ 'ਤੇ ਹਾਈਕੋਰਟ ਦਾ ਸਖ਼ਤ ਰੁਖ
Punjab and Haryana High Court : ਪੰਜਾਬ, ਹਰਿਆਣਾ, ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸਕੱਤਰਾਂ ਨੂੰ ਨੋਟਿਸ
Kolkata Doctor Rape-Murder Case : ਕੀ ਕੋਲਕਾਤਾ ਕਾਂਡ ਦੇ ਸਬੂਤ ਮਿਟਾਉਣਾ ਚਾਹੁੰਦੇ ਸਨ ਸੰਦੀਪ ਘੋਸ਼ ? ਮਾਮਲੇ 'ਚ ਵੱਡਾ ਖੁਲਾਸਾ
ਸੰਦੀਪ ਘੋਸ਼ ਨੇ ਘਟਨਾ ਦੇ 2 ਦਿਨ ਬਾਅਦ PWD ਨੂੰ ਲਿਖਿਆ ਸੀ ਇਹ ਪੱਤਰ
Delhi News : ਦ੍ਰੋਪਦੀ ਮੁਰਮੂ ਨੇ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਉਨ੍ਹਾਂ ਦੀ ਜੈਅੰਤੀ 'ਤੇ ਸ਼ਰਧਾ ਦੇ ਫੁੱਲ ਕੀਤੇ ਭੇਟ
Delhi News : ਰਾਸ਼ਟਰਪਤੀ ਮੁਰਮੂ ਨੇ ਵੀ ਅਧਿਆਪਕ ਦਿਵਸ 'ਤੇ ਦੇਸ਼ ਭਰ ਦੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
Telangana News : ਤੇਲੰਗਾਨਾ 'ਚ ਪੁਲਿਸ ਨਾਲ ਗੋਲੀਬਾਰੀ ਵਿੱਚ 6 ਮਾਓਵਾਦੀ ਢੇਰ , 2 ਕਮਾਂਡੋ ਜ਼ਖ਼ਮੀ
ਮ੍ਰਿਤਕਾਂ 'ਚ ਮਾਓਵਾਦੀਆਂ ਦਾ ਇੱਕ ਸੀਨੀਅਰ ਕਾਡਰ ਵੀ ਸ਼ਾਮਲ
Liquor Policy Case : ਕੇਜਰੀਵਾਲ ਦੀ ਜ਼ਮਾਨਤ 'ਤੇ ਸੁਪਰੀਮ ਕੋਰਟ 'ਚ ਸੁਣਵਾਈ
Liquor Policy Case : ਵਕੀਲ ਨੇ ਕਿਹਾ- ਕੇਜਰੀਵਾਲ ਬਾਹਰ ਨਹੀਂ ਆ ਸਕੇ ਇਸ ਲਈ ਹੋਏ ਗ੍ਰਿਫ਼ਤਾਰ, CBI ਨੇ ਕਿਹਾ- ਪਹਿਲਾਂ ਹੇਠਲੀ ਅਦਾਲਤ ’ਚ ਜਾਓ