ਖ਼ਬਰਾਂ
ਕਿਸੇ ਸਮੇਂ ਵੀ ਡਿੱਗ ਸਕਦੀ ਹੈ ਕੈਨੇਡਾ 'ਚ ਟਰੂਡੋ ਦੀ ਸਰਕਾਰ, ਜਗਮੀਤ ਸਿੰਘ ਨੇ ਲਿਬਰਲ ਸਰਕਾਰ ਤੋਂ ਵਾਪਸ ਲਈ ਹਮਾਇਤ
ਅਕਤੂਬਰ 2025 ਵਿੱਚ ਹੋਣਗੀਆਂ ਚੋਣਾਂ
ਹੰਸ ਰਾਜ ਹੰਸ ਦਾ ਵਿਰੋਧ ਕਰਨ ਵਾਲੇ ਆਗੂਆਂ ਖ਼ਿਲਾਫ਼ ਜਾਰੀ ਵਾਰੰਟ ਰੱਦ
ਗ੍ਰਿਫਤਾਰੀ ਵਾਰੰਟ ਐੱਸਡੀਐੱਮ ਦੀ ਅਦਾਲਤ ਨੇ ਚੁੱਪ ਚੁਪੀਤੇ ਤੇ ਬਿਨਾਂ ਸ਼ਰਤ ਵਾਪਸ ਲੈ ਲਏ
Georgia School Firing News: ਸਕੂਲ 'ਚ ਚੱਲੀਆਂ ਗੋਲੀਆਂ, 2 ਅਧਿਆਪਕਾਂ ਸਮੇਤ 4 ਦੀ ਹੋਈ ਮੌਤ, ਕਈ ਹੋਰ ਜ਼ਖ਼ਮੀ
Georgia School Firing News: ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
Flipkart Big Billion Days Sale 2024: ਸ਼ੁਰੂ ਹੋਣ ਵਾਲੀ ਹੈ Flipkart ਦੀ ਤਿਉਹਾਰੀ ਵਿਕਰੀ, 1 ਲੱਖ ਨੂੰ ਮਿਲਣਗੀਆਂ ਨੌਕਰੀਆਂ
Flipkart Big Billion Days Sale 2024: ਕੰਪਨੀ ਨੇ ਕਿਹਾ ਹੈ ਕਿ ਇਸ ਵੱਡੀ ਵਿਕਰੀ ਦੀ ਤਿਆਰੀ ਲਈ ਉਸ ਨੇ ਦੇਸ਼ ਭਰ ਵਿੱਚ ਕਈ ਨਵੇਂ ਵੇਅਰਹਾਊਸ ਖੋਲ੍ਹੇ ਹਨ।
Paris Paralympics 2024 : ਪੈਰਿਸ ਪੈਰਾਲੰਪਿਕ 2024 ਵਿਚ ਕਿਸਾਨ ਦੇ ਪੁੱਤ ਨੇ ਗੱਡੇ ਝੰਡੇ, ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਜਿੱਤਿਆ ਗੋਲਡ ਮੈਡਲ
Paris Paralympics 2024 : 24ਵਾਂ ਤਮਗਿਆਂ ਨਾਲ ਭਾਰਤ ਹੁਣ 5 ਸੋਨ, 9 ਚਾਂਦੀ ਅਤੇ 10 ਕਾਂਸੀ ਦੇ ਤਗਮਿਆਂ ਨਾਲ ਤਮਗਾ ਸੂਚੀ 'ਚ 13ਵੇਂ ਸਥਾਨ 'ਤੇ ਪਹੁੰਚ ਗਿਆ ਹੈ।
Khanna Rajdeep Singh Arrested: ਟੈਂਡਰ ਘੁਟਾਲੇ ਮਾਮਲੇ ਵਿਚ ED ਦਾ ਐਕਸ਼ਨ, ਕਾਂਗਰਸੀ ਆਗੂ ਰਾਜਦੀਪ ਸਿੰਘ ਨੂੰ ਕੀਤਾ ਗ੍ਰਿਫਤਾਰ
Khanna Rajdeep Singh Arrested: ਭਾਰਤ ਭੂਸ਼ਣ ਆਸ਼ੂ ਦਾ ਕਰੀਬੀ ਹੈ ਰਾਜਦੀਪ ਸਿੰਘ
Paris Paralympics 2024 : ਕਲੱਬ ਥਰੋਅ ਵਿੱਚ ਦੋਹਰੀ ਖੁਸ਼ੀ, ਧਰਮਬੀਰ ਨੇ ਸੋਨ ਤਗਮਾ, ਪ੍ਰਣਬ ਸੁਰਮਾ ਨੇ ਜਿੱਤਿਆ ਚਾਂਦੀ ਦਾ ਤਗਮਾ
Paris Paralympics 2024 : ਭਾਰਤ ਹੁਣ 5 ਸੋਨ, 9 ਚਾਂਦੀ ਅਤੇ 10 ਕਾਂਸੀ ਦੇ ਤਗਮਿਆਂ ਨਾਲ ਤਮਗਾ ਸੂਚੀ 'ਚ 13ਵੇਂ ਸਥਾਨ 'ਤੇ ਪਹੁੰਚ ਗਿਆ ਹੈ
P.U. Elections: PU ਵਿਦਿਆਰਥੀ ਕੌਸਲ ਚੋਣਾਂ ਅੱਜ, ਪ੍ਰਧਾਨ ਬਣਨ ਲਈ ਤਿੰਨ ਲੜਕੀਆਂ ਸਮੇਤ 9 ਉਮੀਦਵਾਰ
63 ਵਿਭਾਗਾਂ ’ਚ 182 ਪੋਲਿੰਗ ਬੂਥਾਂ ’ਤੇ ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗੀ ਪੋਲਿੰਗ
ਕੈਨੇਡਾ ’ਚ ਸ਼ਰਨਾਰਥੀ ਵਜੋਂ ਪਨਾਹ ਲੈਣ ਲਈ ਕੁੱਝ ਭਾਰਤੀ ਨੌਜਵਾਨ ਜਾਣ-ਬੁਝ ਕੇ ਹੋ ਰਹੇ ਖ਼ਾਲਿਸਤਾਨ-ਪੱਖੀ ਪ੍ਰਦਰਸ਼ਨਾਂ ਵਿਚ ਸ਼ਾਮਲ
ਪਨਾਹ ਲੈਣ ਵਾਲੇ ਭਾਰਤੀਆਂ ਦੀ ਗਿਣਤੀ ਵਧਣ ਤੋਂ ਅਧਿਕਾਰੀਆਂ ਨੇ ਲਾਇਆ ਅਨੁਮਾਨ
ਮਾਮਲਾ ਪੰਜਾਬ ਵਿਧਾਨ ਸਭਾ ’ਚ ਲੱਗੀਆਂ ਤਸਵੀਰਾਂ ਦਾ, ਹੁਣ ਸਿਰਫ਼ ਡਾ.ਅੰਬੇਡਕਰ, ਭਗਤ ਸਿੰਘ, ਲਾਜਪਤ ਰਾਏ, ਊਧਮ ਸਿੰਘ ਦੀਆਂ ਚਾਰ ਤਸਵੀਰਾਂ ਰਹਿ ਗਈਆਂ
ਨਹਿਰੂ, ਜ਼ੈਲ ਸਿੰਘ, ਬੇਅੰਤ ਸਿੰਘ, ਸੰਤ ਲੌਂਗੋਵਾਲ, ਢੀਂਗਰਾ, ਨਾਮਧਾਰੀ ਰਾਮ ਸਿੰਘ ਦੀਆਂ ਤਸਵੀਰਾਂ ਉਤਾਰੀਆਂ