ਖ਼ਬਰਾਂ
ਮਾਮਲਾ ਪੰਜਾਬ ਵਿਧਾਨ ਸਭਾ ’ਚ ਲੱਗੀਆਂ ਤਸਵੀਰਾਂ ਦਾ, ਹੁਣ ਸਿਰਫ਼ ਡਾ.ਅੰਬੇਡਕਰ, ਭਗਤ ਸਿੰਘ, ਲਾਜਪਤ ਰਾਏ, ਊਧਮ ਸਿੰਘ ਦੀਆਂ ਚਾਰ ਤਸਵੀਰਾਂ ਰਹਿ ਗਈਆਂ
ਨਹਿਰੂ, ਜ਼ੈਲ ਸਿੰਘ, ਬੇਅੰਤ ਸਿੰਘ, ਸੰਤ ਲੌਂਗੋਵਾਲ, ਢੀਂਗਰਾ, ਨਾਮਧਾਰੀ ਰਾਮ ਸਿੰਘ ਦੀਆਂ ਤਸਵੀਰਾਂ ਉਤਾਰੀਆਂ
UP ’ਚ ਆਦਮਖੋਰ ਬਘਿਆੜਾਂ ਦੇ ਹਮਲਿਆਂ ਮਗਰੋਂ ਮਾਹਰਾਂ ਦੀ ਚੇਤਾਵਨੀ: ਕਿਤੇ ਬਦਲਾ ਲੈਣ ਲਈ ਹਮਲਾ ਤਾਂ ਨਹੀਂ ਕਰ ਰਹੇ!
ਸ਼ੇਰਾਂ ਅਤੇ ਚੀਤਿਆਂ ’ਚ ਬਦਲਾ ਲੈਣ ਦੀ ਪ੍ਰਵਿਰਤੀ ਨਹੀਂ ਹੁੰਦੀ, ਪਰ ਬਘਿਆੜਾਂ ’ਚ ਹੁੰਦੀ ਹੈ : ਅਜੀਤ ਪ੍ਰਤਾਪ ਸਿੰਘ
Ferozepur News : ਫ਼ਿਰੋਜ਼ਪੁਰ ‘ਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਤਲ ਕੀਤੇ ਤਿੰਨ ਚਚੇਰੇ ਭੈਣ-ਭਰਾਵਾਂ ਦਾ ਹੋਇਆ ਅੰਤਿਮ ਸਸਕਾਰ
ਫਿਰੋਜ਼ਪੁਰ 'ਚ ਮੰਗਲਵਾਰ ਦੁਪਹਿਰ ਨੂੰ ਮੋਟਰਸਾਈਕਲ ਸਵਾਰਾਂ ਨੇ ਕਾਰ ’ਚ ਜਾ ਰਹੇ ਇੱਕੋ ਪਰਿਵਾਰ ਦੇ 5 ਮੈਂਬਰਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸੀ
ਆਈ.ਐਮ.ਏ. ਮੁਖੀ ਨੇ ਪ੍ਰਦਰਸ਼ਨਕਾਰੀ ਡਾਕਟਰਾਂ ਨੂੰ ਕੰਮ ’ਤੇ ਵਾਪਸ ਆਉਣ ਦੀ ਅਪੀਲ ਕੀਤੀ
ਕਿਹਾ, ਅਦਾਲਤ ਨੇ ਡਾਕਟਰਾਂ ਨੂੰ ਕਿਹਾ ਹੈ ਕਿ ਉਹ ਸਾਡੇ ’ਤੇ ਭਰੋਸਾ ਰੱਖਣ
ਇਜ਼ਰਾਈਲ ਨੂੰ ਹਥਿਆਰਾਂ ਦਾ ਨਿਰਯਾਤ ਰੋਕਣ ਲਈ ਕੇਂਦਰ ਨੂੰ ਹੁਕਮ ਦੇਣ ਦੀ ਮੰਗ ਕਰਦੀ ਪਟੀਸ਼ਨ ਅਦਾਲਤ ’ਚ ਦਾਇਰ
ਜਨਹਿਤ ਪਟੀਸ਼ਨ ਨੋਇਡਾ ਨਿਵਾਸੀ ਅਸ਼ੋਕ ਕੁਮਾਰ ਸ਼ਰਮਾ ਸਮੇਤ 11 ਲੋਕਾਂ ਨੇ ਦਾਇਰ ਕੀਤੀ
ਮੁਲਜ਼ਮਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਉਣ ਨੂੰ ਲੈ ਕੇ ਯੋਗੀ ਆਦਿਤਿਆਨਾਥ ਅਤੇ ਅਖਿਲੇਸ਼ ਆਹਮੋ-ਸਾਹਮਣੇ
ਯੋਗੀ ਨੇ ਕਿਹਾ, ‘ਬੁਲਡੋਜ਼ਰ ਚਲਾਉਣ ਲਈ ਚਾਹੀਦੇ ਨੇ ਦਿਲ ਅਤੇ ਦਿਮਾਗ਼’, ਅਖਿਲੇਸ਼ ਨੇ ਕੀਤਾ ਪਲਟਵਾਰ
Droupadi Murmu: ਰਾਸ਼ਟਰਪਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਟੇਕਿਆ ਮੱਥਾ
ਰਾਸ਼ਟਰਪਤੀ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਕੀਰਤਨ ਸਰਵਣ ਕੀਤਾ
Punjab Cabinet Meeting : ਭਲਕੇ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਮੁੱਖ ਸਕੱਤਰ ਵੀ ਹੋਣਗੇ ਸ਼ਾਮਿਲ
ਮੰਨਿਆ ਜਾ ਰਿਹਾ ਹੈ ਕਿ ਸੂਬੇ ਦੇ ਬੇਰੁਜ਼ਗਾਰਾਂ, ਕਿਸਾਨਾਂ ਅਤੇ ਔਰਤਾਂ ਦੇ ਲਈ ਮਾਨ ਸਰਕਾਰ ਵੱਡੇ ਐਲਾਨ ਕਰ ਸਕਦੀ ਹੈ
ਪਟੜੀਆਂ ਦਾ ਰੱਖ-ਰਖਾਅ ਕਰਨ ਵਾਲਿਆਂ ਤੋਂ ਅਪਣੇ ਨਿਜੀ ਕੰਮ ਕਰਵਾਉਂਦੇ ਰਹਿੰਦੇ ਨੇ ਅਫ਼ਸਰ : ਸੰਗਠਨ ਨੇ ਰਾਹੁਲ ਗਾਂਧੀ ਨੂੰ ਕਿਹਾ
ਟਰੈਕ ਮੇਨਟੇਨਰਾਂ ਨੂੰ ਤਰੱਕੀ ਦਾ ਵੀ ਮੌਕਾ ਨਹੀਂ ਮਿਲਦਾ : ਯੂਨੀਅਨ
ਪੰਜਾਬ ਦੀ ਔਰਤ ਨਾਲ ਜਬਰ ਜਨਾਹ ਅਤੇ ਧਰਮ ਪਰਿਵਰਤਨ ਦੀ ਕੋਸ਼ਿਸ਼ ਦਾ ਮੁਲਜ਼ਮ ਗ੍ਰਿਫਤਾਰ
ਪੁਲਿਸ ਅਨੁਸਾਰ 26 ਸਾਲ ਦੀ ਔਰਤ ਪੰਜਾਬ ਦੇ ਫਰੀਦਕੋਟ ਦੀ ਰਹਿਣ ਵਾਲੀ ਹੈ ਅਤੇ ਚੰਡੀਗੜ੍ਹ ਦੇ ਇਕ ਕਾਲ ਸੈਂਟਰ ’ਚ ਕੰਮ ਕਰਦੀ ਹੈ