ਖ਼ਬਰਾਂ
Washington News : ਭਾਰਤੀ-ਅਮਰੀਕੀ ਵਿਗਿਆਨੀ ਬਣੇ ਹੂਵਰ ਇੰਸਟੀਚਿਊਸ਼ਨ ਦੇ ਵਿਸ਼ੇਸ਼ ‘ਵਿਜ਼ਿਟਿੰਗ ਫੈਲੋ’
ਦੁਨੀਆਂ ਦੇ ਸੱਭ ਤੋਂ ਪ੍ਰਭਾਵਸ਼ਾਲੀ ‘ਥਿੰਕ ਟੈਂਕਾਂ‘ ਵਿਚੋਂ ਇਕ, ਹੂਵਰ ਇੰਸਟੀਚਿਊਸ਼ਨ ਇਕ ਪ੍ਰਮੁੱਖ ਖੋਜ ਕੇਂਦਰ ਹੈ
Jammu and Kashmir News : ਸ੍ਰੀਨਗਰ ਪਹੁੰਚੇ ਰਾਹੁਲ ਗਾਂਧੀ, ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਰਾਜ ਦਾ ਦਰਜਾ ਵਾਪਸ ਦਿਲਵਾਉਣ ਦਾ ਕੀਤਾ ਵਾਅਦਾ
Jammu and Kashmir News : ਕਿਹਾ- ਸੂਬੇ ਨੂੰ UT ਬਣਾ ਕੇ ਲੋਕਾਂ ਦੇ ਹੱਕ ਖੋਹੇ ਗਏ , ਅਸੀਂ ਜੰਮੂ-ਕਸ਼ਮੀਰ ਨੂੰ ਵਾਪਸ ਦਿਵਾਵਾਂਗੇ ਉਨ੍ਹਾਂ ਦੇ ਹੱਕ
Chicago shooting : ਸ਼ਿਕਾਗੋ ਦੀ 'ਬਲੂ ਲਾਈਨ ਟਰੇਨ' 'ਚ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ,ਹਮਲਾਵਰ ਗ੍ਰਿਫਤਾਰ
ਯਾਤਰੀਆਂ 'ਚ ਦਹਿਸ਼ਤ ਦਾ ਮਾਹੌਲ
BKU ਉਗਰਾਹਾਂ ਅਤੇ ਸੀਐੱਮ ਮਾਨ ਦੀ ਭਲਕੇ ਹੋਵੇਗੀ ਮੀਟਿੰਗ, ਸੁਣੋ ਮੀਟਿੰਗ ਤੋਂ ਪਹਿਲਾ ਕਿਸਾਨ ਆਗੂ ਨੇ ਕੀ ਕਿਹਾ
ਮੀਟਿੰਗ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਧਰਨਾ ਜਾਰੀ ਰੱਖਣਾ ਹੈ ਜਾਂ ਨਹੀਂ-ਜੋਗਿੰਦਰ ਸਿੰਘ ਉਗਰਾਹਾਂ
ban on 'X' in Brazil : ਬ੍ਰਾਜ਼ੀਲ ’ਚ ‘ਐਕਸ’ ’ਤੇ ਪਾਬੰਦੀ ਦੇ ਹੁਕਮ ਦੀ ਪਾਲਣਾ ਕਰੇਗੀ ਐਲਨ ਮਸਕ ਦੀ ‘ਐਕਸ’
ਕੰਪਨੀ ਨੇ ਪਹਿਲਾਂ ਮਸਕ ਦੀ ਮਲਕੀਅਤ ਵਾਲੇ ‘ਐਕਸ’ ’ਤੇ ਪਾਬੰਦੀ ਲਗਾਉਣ ਦੇ ਹੁਕਮ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿਤਾ ਸੀ
Punjab News : ਸੁਨੀਲ ਜਾਖੜ ਪੰਜਾਬ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਅਸਫਲਤਾ ਦੀ ਅਗਵਾਈ ਕਰਨ ਵਾਲਾ ਆਗੂ ਹੈ : ਰਾਜਾ ਵੜਿੰਗ
'ਆਪ' ਕੋਲ 5 ਕਰੋੜ ਦੀਆਂ ਰੈਲੀਆਂ ਲਈ ਫੰਡ ਹਨ ਪਰ ਬੁਨਿਆਦੀ ਜਨਤਕ ਸਹੂਲਤਾਂ ਲਈ ਕੋਈ ਨਹੀਂ : ਪ੍ਰਦੇਸ਼ ਕਾਂਗਰਸ ਪ੍ਰਧਾਨ
ਗੁਰਮੀਤ ਸਿੰਘ ਬੁੱਕਣਵਾਲਾ ਨੇ NSA ਦੇ ਕਾਲ ਵਿੱਚ ਵਾਧੇ ਦੇ ਵਿਰੋਧ 'ਚ ਹਾਈ ਕੋਰਟ ਵਿੱਚ ਦਾਇਰ ਕੀਤੀ ਪਟੀਸ਼ਨ
ਅੰਮ੍ਰਿਤਪਾਲ ਸਿੰਘ ਆਪਣੇ 'ਤੇ ਲਗਾਏ ਗਏ NSA ਨੂੰ ਦੂਜੀ ਵਾਰ ਹਾਈ ਕੋਰਟ 'ਚ ਚੁਣੌਤੀ ਦੇ ਚੁੱਕੇ ਹਨ।
Mohali News : ਪੰਜਾਬ ਮੰਡੀ ਬੋਰਡ ਦੇ ਬੋਰਡ ਆਫ ਡਾਇਰੈਕਟਰਜ਼ ਦੀ ਹੋਈ ਮੀਟਿੰਗ
Mohali News : ਚੇਅਰਮੈਨ ਹਰਚੰਦ ਸਿੰਘ ਬਰਸਟ ਦੀ ਅਗਵਾਈ ਵਿੱਚ ਮੰਡੀ ਬੋਰਡ ਦੇ ਵਿਕਾਸ ਲਈ ਲਏ ਗਏ ਅਹਿਮ ਫੈਸਲੇ
Punjab and Haryana High Court : ਹਰਿਆਣਾ ਅਤੇ ਪੰਜਾਬ ਦੇ ਮੁੱਖ ਸਕੱਤਰਾਂ ਤੋਂ ਸਰਫਰਾਸੀ ਐਕਟ ਤਹਿਤ ਬਕਾਇਆ ਅਰਜ਼ੀਆਂ ਦਾ ਵੇਰਵਾ ਮੰਗਿਆ
Punjab and Haryana High Court : ਹਾਈ ਕੋਰਟ ਨੇ ਦੋਵਾਂ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਅਗਲੀ ਸੁਣਵਾਈ 'ਤੇ ਵੇਰਵੇ ਪੇਸ਼ ਕਰਨ ਦੇ ਦਿੱਤੇ ਹੁਕਮ
Punjab News : ਖੇਤੀ ਨੀਤੀ ਮੋਰਚਾ ਪੂਰੇ ਉਤਸ਼ਾਹ ਨਾਲ ਚੌਥੇ ਦਿਨ ਵੀ ਜਾਰੀ ,ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਾਫਲੇ ਵੱਡੀ ਗਿਣਤੀ 'ਚ ਪਹੁੰਚੇ
ਮੁੱਖ ਮੰਤਰੀ ਵੱਲੋਂ ਸਬੰਧਤ ਧਿਰਾਂ ਨਾਲ਼ ਚਰਚਾ ਕਰਕੇ ਖੇਤੀ ਨੀਤੀ ਲਾਗੂ ਕਰਨ ਦਾ ਬਿਆਨ ਟਾਲ ਮਟੋਲ ਦੀ ਨੀਤੀ ਕਰਾਰ