ਖ਼ਬਰਾਂ
Punjab News: ਲਾਈਟਾਂ ਬੰਦ ਕਰ ਕੇ ਆ ਰਹੇ ਟਰੈਕਟਰ ਚਾਲਕ ਨੇ 16 ਸਾਲਾ ਮੁੰਡੇ ਨੂੰ ਮਾਰੀ ਟੱਕਰ, ਮੌਤ
Punjab News: ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਪਿੰਡ ਖੁਰਸ਼ੇਦਪੁਰਾ ਵਜੋਂ ਹੋਈ ਹੈ।
Shambhu Border: ਸ਼ੰਭੂ ਬਾਰਡਰ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ
Shambhu Border: SC ਵਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ।
AAP MLA Amanatullah Khan: ਈ.ਡੀ. ਨੇ ‘ਆਪ’ ਵਿਧਾਇਕ ਅਮਾਨਤੁੱਲਾ ਖ਼ਾਨ ਨੂੰ ਕੀਤਾ ਗ੍ਰਿਫਤਾਰ
AAP MLA Amanatullah Khan: ਅਮਾਨਤੁੱਲਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਟੀਮ ਓਖਲਾ ਸਥਿਤ ਉਸ ਦੇ ਘਰ ਤੋਂ ਰਵਾਨਾ ਹੋ ਗਈ।
Punjab News: ਸੀਵਰੇਜ ਦੇ ਪਾਣੀ ਦੇ ਓਵਰਫਲੋ ਤੋਂ ਲੋਕ ਪਰੇਸ਼ਾਨ, ਹਾਈਕੋਰਟ ਦਾ ਸਰਕਾਰ ਨੂੰ ਨੋਟਿਸ
Punjab News: ਰਾਜਾ ਵੜਿੰਗ ਨੇ ਗਿੱਦੜਬਾਹਾ ਸ਼ਹਿਰ ਅਤੇ ਸ੍ਰੀ ਮੁਕਤਸਰ ਸਾਹਿਬ ’ਚ ਸੀਵਰੇਜ ਦੇ ਪਾਣੀ ਦੇ ਓਵਰਫਲੋ ਸਬੰਧੀ ਕੀਤਾ ਸੀ ਅਦਾਲਤ ਦਾ ਰੁਖ
DTC ਡਰਾਈਵਰਾਂ ਦੀ ਹਾਲਤ 'ਤੇ ਰਾਹੁਲ ਗਾਂਧੀ ਨੇ ਦਿੱਲੀ ਸਰਕਾਰ 'ਤੇ ਸਾਧਿਆ ਨਿਸ਼ਾਨਾ, ਕਿਹਾ- ਨਾਗਰਿਕ ਪੱਕੇ ਤਾਂ ਨੌਕਰੀਆਂ ਕੱਚੀਆਂ ਕਿਉਂ?'
ਰਾਹੁਲ ਗਾਂਧੀ ਲਗਾਤਾਰ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਮਿਲ ਰਹੇ ਹਨ
Constable Recruitment Exam: ਕਾਂਸਟੇਬਲ ਭਰਤੀ ਪ੍ਰੀਖਿਆ ਦੇ ਫਿਜ਼ੀਕਲ ਟੈਸਟ 'ਚ ਹੁਣ ਤੱਕ 11 ਮੌਤਾਂ, ਜਾਂਚ ਜਾਰੀ
Constable Recruitment Exam: ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਭਰਤੀ ਦੌੜ ਦਾ ਸਮਾਂ ਬਦਲ ਕੇ ਸ਼ਨੀਵਾਰ ਤੋਂ ਸਵੇਰੇ 4.30 ਵਜੇ ਕਰ ਦਿੱਤਾ ਗਿਆ ਹੈ
Mohali News: ਗਮਾਡਾ 2000 ਕਰੋੜ ਰੁਪਏ ਤੋਂ ਵੱਧ ਦੀਆਂ ਜਾਇਦਾਦਾਂ ਦੀ ਕਰੇਗਾ ਨਿਲਾਮੀ
Mohali News: ਇਸ ਵਿੱਚ SCO, ਬੂਥ, ਸਕੂਲ ਸਾਈਟਾਂ, ਸਮੂਹ ਹਾਊਸਿੰਗ ਅਤੇ ਵਪਾਰਕ ਸਾਈਟਾਂ ਸ਼ਾਮਲ ਹਨ।
Bangladesh Flood News: ਬੰਗਲਾਦੇਸ਼ 'ਚ ਹੜ੍ਹ ਨੇ ਮਚਾਈ ਤਬਾਹੀ,11 ਜ਼ਿਲ੍ਹਿਆਂ 'ਚ 59 ਲੋਕਾਂ ਦੀ ਹੋਈ ਮੌਤ
Bangladesh Flood News: ਹਜ਼ਾਰਾਂ ਘਰ ਹੋਏ ਬੇਘਰ
Punjab News: ਪਾਵਰਕਾਮ ਦਾ ਹੜਤਾਲ 'ਤੇ ਜਾਣ ਵਾਲੇ ਮੁਲਾਜ਼ਮਾਂ ’ਤੇ ਐਕਸ਼ਨ! 31 ਅਕਤਬੂਰ ਤੱਕ ਲਾਇਆ ESMA ਐਕਟ
Punjab News: 10,11,12 ਸਤੰਬਰ ਨੂੰ ਮੁਲਾਜ਼ਮਾਂ ਨੇ ਹੜਤਾਲ ਕਰਨ ਦਾ ਕੀਤਾ ਸੀ ਐਲਾਨ
Sports News: ਧੋਨੀ ਨੇ ਕੋਹਲੀ ਨਾਲ ਅਪਣੇ ਰਿਸ਼ਤੇ ’ਤੇ ਕੀਤੀ ਖੁਲ੍ਹ ਕੇ ਗੱਲ, ਕੋਹਲੀ ਨੂੰ ਦੱਸਿਆ ਸਰਬੋਤਮ ਖਿਡਾਰੀਆਂ ਵਿਚੋਂ ਇਕ
ਅਸੀਂ 2008/09 ਤੋਂ ਖੇਡ ਰਹੇ ਹਾਂ, ਅਜੇ ਵੀ ਉਮਰ ਦਾ ਅੰਤਰ ਹੈ। ਇਸ ਲਈ ਮੈਨੂੰ ਨਹੀਂ ਪਤਾ ਕਿ ਮੈਂ ਖ਼ੁਦ ਨੂੰ ਵੱਡਾ ਭਰਾ ਜਾਂ ਸਹਿਕਰਮੀ ਜਾਂ ਜੋ ਵੀ ਨਾਂ ਦੇਵਾਂ।