ਖ਼ਬਰਾਂ
Inflation: ਸਤੰਬਰ ਦੇ ਪਹਿਲੇ ਦਿਨ ਮਹਿੰਗਾਈ ਦਾ ਝਟਕਾ, ਰਸੋਈ ਗੈਸ ਦੀਆਂ ਕੀਮਤਾਂ ਵਧੀਆਂ
Inflation: ਤੇਲ ਕੰਪਨੀਆਂ ਨੇ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਵਧਾ ਦਿਤੀਆਂ ਹਨ
Bangladesh News: ਬੰਗਲਾਦੇਸ਼ ਵਿਚ ਹਿੰਦੂ ਅਧਿਆਪਕਾਂ ਨੂੰ ਅਸਤੀਫ਼ੇ ਦੇਣ ਲਈ ਕੀਤਾ ਜਾ ਰਿਹੈ ਮਜਬੂਰ
Bangladesh News: ਮੀਡੀਆ ਰਿਪੋਰਟਾਂ ’ਚ ਦਾਅਵਾ ਵੀ ਕੀਤਾ ਜਾ ਰਿਹੈ ਕਿ ਕਈ ਅਧਿਆਪਕਾਂ ’ਤੇ ਹਮਲੇ ਵੀ ਹੋਏ ਹਨ
ਤੇਲੰਗਾਨਾ ’ਚ ਮੀਂਹ ਕਾਰਨ 9 ਲੋਕਾਂ ਦੀ ਮੌਤ, ਹੜ੍ਹਾਂ ਨੇ ਮਚਾਈ ਭਾਰੀ ਤਬਾਹੀ
ਮੁੱਖ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨੂੰ ਅਗਲੇ 24 ਘੰਟਿਆਂ ਲਈ ਚੌਕਸ ਰਹਿਣ ਲਈ ਕਿਹਾ
Hoshiarpur News : ਟਰੇਨ ਨਾਲ ਟਕਰਾਈ ਟਰੈਕਟਰ-ਟਰਾਲੀ , ਟਰੈਕਟਰ-ਟਰਾਲੀ ਦੇ ਉੱਡੇ ਪਰਖੱਚੇ ,ਟ੍ਰੇਨ ਦਾ ਇੱਕ ਡੱਬਾ ਨੁਕਸਾਨਿਆ ਗਿਆ
ਹੁਸ਼ਿਆਰਪੁਰ ਤੋਂ ਜਲੰਧਰ ਜਾ ਰਹੀ ਸੀ ਰੇਲਗੱਡੀ , ਰੇਲਵੇ ਪੁਲਿਸ ਬਲ ਨੂੰ ਸੌਂਪਿਆ ਮਾਮਲਾ
Blast at firecracker factory : ਜੰਡਿਆਲਾ ਗੁਰੂ 'ਚ ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ, 8 ਤੋਂ 10 ਜਾਣੇ ਜ਼ਖਮੀ
ਇਕ ਪਰਿਵਾਰ ਵੱਲੋਂ ਘਰ 'ਚ ਨਜਾਇਜ਼ ਤੌਰ 'ਤੇ ਚਲਾਈ ਜਾ ਰਹੀ ਸੀ ਪਟਾਕਾ ਫੈਕਟਰੀ
Dominican Republic Road Accident : ਬਾਰ 'ਚ ਵੜਿਆ ਤੇਜ਼ ਰਫਤਾਰ ਟਰੱਕ , 11 ਲੋਕਾਂ ਨੂੰ ਕੁਚਲਿਆ, ਹਾਦਸੇ 'ਚ 30 ਤੋਂ ਵੱਧ ਜ਼ਖਮੀ
ਇਹ ਹਾਦਸਾ ਡੋਮੀਨੀਕਨ ਗਣਰਾਜ ਦੀ ਰਾਜਧਾਨੀ ਸੈਂਟੋ ਡੋਮਿੰਗੋ 'ਚ ਐਤਵਾਰ ਨੂੰ ਵਾਪਰਿਆ
Haryana News : ਸੁਨੀਤਾ ਕੇਜਰੀਵਾਲ ਨੇ ਹਰਿਆਣਾ ਦੀ ਭਾਜਪਾ ਸਰਕਾਰ ’ਤੇ ਕੁੱਝ ਨਾ ਕਰਨ ਦਾ ਲਾਇਆ ਆਰੋਪ , ‘ਆਪ’ ਲਈ ਮੰਗੀਆਂ ਵੋਟਾਂ
ਲੋਕਾਂ ਨੂੰ ‘ਨਵਾਂ ਹਰਿਆਣਾ’ ਬਣਾਉਣ ਲਈ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕੀਤੀ
CM Bhagwant Mann News : ਪੰਜਾਬ ’ਤੇ ਦਿੱਲੀ ਵਿਚ ਬਿਜਲੀ ਮੁਫ਼ਤ ਹੋ ਸਕਦੀ ਹੈ ਤਾਂ ਹਰਿਆਣਾ ਵਿਚ ਕਿਉਂ ਨਹੀਂ ? : ਭਗਵੰਤ ਮਾਨ
ਕਿਹਾ, ਦਿੱਲੀ ਤੇ ਪੰਜਾਬ ਦੇ ਲੋਕਾਂ ਨੇ ਬਣਾਇਆ ਨਵਾਂ ਟ੍ਰੈਕ, ਜਿੱਥੇ ਡਬਲ ਇੰਜਣ ਨਹੀਂ ਨਵਾਂ ਇੰਜਣ ਚੱਲਦਾ ਹੈ
ਧੋਨੀ ਨੇ ਮੇਰੇ ਬੇਟੇ ਯੁਵਰਾਜ ਦਾ ਕਰੀਅਰ ਖ਼ਰਾਬ ਕੀਤਾ, ਮੈਂ ਕਦੇ ਉਸ ਨੂੰ ਮਾਫ਼ ਨਹੀਂ ਕਰਾਂਗਾ : ਯੋਗਰਾਜ ਸਿੰਘ
ਕਿਹਾ, ਭਾਰਤ ਨੂੰ ਉਸ ਨੂੰ ਕੈਂਸਰ ਹੋਣ ਦੇ ਬਾਵਜੂਦ ਖੇਡਣ ਅਤੇ ਦੇਸ਼ ਲਈ ਵਿਸ਼ਵ ਕੱਪ ਜਿੱਤਣ ਲਈ ਯੁਵਰਾਜ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨਾ ਚਾਹੀਦੈ
Jalandhar News : ਮੂਰਤੀ ਨੂੰ ਇਸ਼ਨਾਨ ਕਰਵਾਉਣ ਗਏ ਬਿਆਸ ਨਦੀ ’ਚ ਡੁੱਬੇ ਚਾਰ ਪ੍ਰਵਾਸੀ ਨੌਜਵਾਨ, ਗੋਤਾਖੋਰਾਂ ਦੀ ਮਦਦ ਨਾਲ ਭਾਲ ਜਾਰੀ
ਮੂਰਤੀ ਨੂੰ ਇਸ਼ਨਾਨ ਕਰਵਾਉਣ ਲਈ 50 ਲੋਕਾਂ ਦੇ ਇਕੱਠ ਨਾਲ ਆਏ ਸਨ ਬਿਆਸ ਨਦੀ ’ਚ