ਖ਼ਬਰਾਂ
Ludhiana News : ਲੁਧਿਆਣਾ 'ਚ ਪੰਜਾਬ ਰੋਡਵੇਜ਼ ਦੇ ਦੋ ਸਬ-ਇੰਸਪੈਕਟਰਾਂ ਖਿਲਾਫ FIR ਦਰਜ
ਔਰਤ ਦੀ ਸ਼ਰੇਆਮ ਕੀਤੀ ਕੁੱਟਮਾਰ, ਟੀ-ਸ਼ਰਟ ਪਾੜੀ, ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਐਕਸ਼ਨ, ਘਟਨਾ 23 ਮਾਰਚ 2023 ਦੀ ਦੱਸੀ ਗਈ ਸੀ
Goa News : ਪੰਜਾਬ ਦੇ ਇਕ ਸੈਲਾਨੀ ਤੋਂ ਗੋਆ ’ਚ ਕਥਿਤ ਜਬਰੀ ਵਸੂਲੀ ਦੇ ਦੋਸ਼ ’ਚ 2 ਔਰਤਾਂ ਅਤੇ ਇਕ ਵਿਅਕਤੀ ਗ੍ਰਿਫਤਾਰ
ਕਥਿਤ ਤੌਰ ’ਤੇ ਜਬਰ ਜਨਾਹ ਦਾ ਮਾਮਲਾ ਦਰਜ ਕਰਨ ਦੀ ਧਮਕੀ ਦਿੰਦੇ ਹੋਏ ਸਾਗਰ ਅੰਸਾਰੀ ਤੋਂ ਪੈਸੇ ਵਸੂਲੇ
Haryana News : ਪਾਣੀਪਤ ਦੇ ਉਦਯੋਗਿਕ ਖੇਤਰ ਵਿੱਚ ਲੱਗੀ ਭਿਆਨਕ ਅੱਗ
Haryana News : ਉਦਯੋਗਿਕ ਖੇਤਰ ’ਚ ਉੱਠੀ ਚੰਗਿਆੜੀ ਨੇ ਭਿਆਨਕ ਰੂਪ ਧਾਰਨ ਕਰ ਲਿਆ, ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ
Mumbai News : ਛੇਤੀ ਨੌਕਰੀ ਛੱਡਣ ਦੇ ਰੁਝਾਨਾਂ ’ਚ ਵਾਧਾ : ਰਿਪੋਰਟ
ਕੰਮ-ਜੀਵਨ ਦਾ ਖਰਾਬ ਸੰਤੁਲਨ, ਲਚਕੀਲਾਪਣ ਅਤੇ ਨੌਕਰੀ ’ਚ ਅਸੰਤੁਸ਼ਟੀ ਕਾਰਨ ਨੌਕਰੀ ਛੱਡਣ ਦੇ ਰੁਝਾਨ ’ਚ ਸਾਲ-ਦਰ-ਸਾਲ 4-5 ਫੀਸਦੀ ਦਾ ਵਾਧਾ ਹੋ ਰਿਹਾ
FPI : ਅਗਸਤ ਦੌਰਾਨ ਸ਼ੇਅਰ ਬਾਜ਼ਾਰ ’ਚ ਵਿਦੇਸ਼ੀ ਨਿਵੇਸ਼ਕਾਂ ਦਾ ਨਿਵੇਸ਼ ਸਿਰ਼ਫ 7,320 ਕਰੋੜ ਰੁਪਏ ਰਿਹਾ
ਇਹ ਨਿਵੇਸ਼ ਜੁਲਾਈ ’ਚ 32,365 ਕਰੋੜ ਰੁਪਏ ਅਤੇ ਜੂਨ ’ਚ 26,565 ਕਰੋੜ ਰੁਪਏ ਦੇ ਮੁਕਾਬਲੇ ਕਾਫੀ ਘੱਟ ਹੈ
india Trade Surplus with 151 countries : ਪਹਿਲੀ ਛਿਮਾਹੀ ’ਚ ਭਾਰਤ ਦਾ 151 ਦੇਸ਼ਾਂ ਨਾਲ ਵਪਾਰ ਸਰਪਲੱਸ, 75 ਦੇਸ਼ਾਂ ਨਾਲ ਘਾਟਾ : GTRI
ਦੇਸ਼ ਨੂੰ ਉਦਯੋਗਿਕ ਵਸਤਾਂ ਦਾ ਆਯਾਤ ਘਟਾਉਣ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ
Wayanad landslides : ਰਾਹੁਲ ਗਾਂਧੀ ਨੇ ਸੈਰ-ਸਪਾਟੇ ਨੂੰ ਮੁੜ ਸੁਰਜੀਤ ਕਰਨ ਲਈ ਠੋਸ ਯਤਨ ਕਰਨ ਦਾ ਸੱਦਾ ਦਿਤਾ
'ਵਾਇਨਾਡ ਸੁੰਦਰ ਸੈਰ-ਸਪਾਟਾ ਸਥਾਨ ਹੈ ਅਤੇ ਜਲਦੀ ਹੀ ਅਪਣੇ ਸਾਰੇ ਕੁਦਰਤੀ ਆਕਰਸ਼ਣਾਂ ਨਾਲ ਪੂਰੇ ਭਾਰਤ ਅਤੇ ਦੁਨੀਆਂ ਭਰ ਦੇ ਸੈਲਾਨੀਆਂ ਦਾ ਸਵਾਗਤ ਕਰਨ ਲਈ ਤਿਆਰ ਹੋ ਜਾਵੇਗਾ'
Jammu and Kashmir elections : ਜੰਮੂ-ਕਸ਼ਮੀਰ ਦੇ ਨੌਜਵਾਨ 1 ਅਕਤੂਬਰ ਨੂੰ ‘ਮੋਦੀ ਐਂਡ ਕੰਪਨੀ’ ਨੂੰ ਬਾਹਰ ਦਾ ਰਸਤਾ ਦਿਖਾਉਣਗੇ : ਖੜਗੇ
ਕਿਹਾ, ‘‘ਜੰਮੂ-ਕਸ਼ਮੀਰ ਦੇ ਨੌਜੁਆਨਾਂ ਨੂੰ ਧੋਖਾ ਦੇਣਾ ਭਾਜਪਾ ਦੀ ਇਕੋ ਇਕ ਨੀਤੀ ਹੈ
Jalandhar News : ਜਲੰਧਰ ’ਚ RS ਗਲੋਬਲ ਮਾਲਕ ਦੇ ਸੁਖਚੈਨ ਸਿੰਘ ਖਿਲਾਫ਼ FIR ਦਰਜ
24 ਸਾਲਾਂ ਕੁੜੀ ਨੂੰ ਹੋਟਲ ’ਚ ਬੁਲਾ ਕੇ ਜ਼ਬਰ ਜਨਾਹ ਕਰਨ ਦਾ ਇਲਜਾਮ, ਪੁਲਿਸ ਨੂੰ ਮਿਲਿਆ ਕੁੜੀ ਵਲੋਂ ਲਿਖਿਆ ਸੁਸਾਇਡ ਨੋਟ
Gujarat Flood : ਭਾਰੀ ਮੀਂਹ ਕਾਰਨ ਵਡੋਦਰਾ ਦੇ ਰਿਹਾਇਸ਼ੀ ਇਲਾਕਿਆਂ ਤੋਂ 24 ਮਗਰਮੱਛਾਂ ਨੂੰ ਬਚਾਇਆ ਗਿਆ
ਨਦੀ ’ਚ ਪਾਣੀ ਦਾ ਪੱਧਰ ਵਧਣ ਨਾਲ ਕੁਲ 24 ਮਗਰਮੱਛ ਹੜ੍ਹ ਦੇ ਪਾਣੀ ’ਚ ਵਹਿ ਕੇ ਰਿਹਾਇਸ਼ੀ ਇਲਾਕਿਆਂ ’ਚ ਪਹੁੰਚ ਗਏ