ਖ਼ਬਰਾਂ
America ਵਿਚ ਵਿਦੇਸ਼ੀ Study Visa ਲਈ ਅਰਜ਼ੀਆਂ ਸ਼ੁਰੂ
ਭਾਰਤੀਆਂ ਸਮੇਤ ਬਿਨੈਕਾਰਾਂ ਨੂੰ ਇਸ ਗੱਲ ਦਾ ਰੱਖਣਾ ਪਵੇਗਾ ਧਿਆਨ
Monsoon Parliament Session : ਸੰਸਦ ਦਾ ਮਾਨਸੂਨ ਸੈਸ਼ਨ 21 ਜੁਲਾਈ ਤੋਂ 21 ਅਗਸਤ ਤੱਕ ਚੱਲੇਗਾ, ਰਾਸ਼ਟਰਪਤੀ ਤੋਂ ਮਿਲੀ ਪ੍ਰਵਾਨਗੀ
Monsoon Parliament Session : ਸਦਨ ਦੀ ਕਾਰਵਾਈ ਨਿਰਵਿਘਨ ਚਲਾਉਣ ਲਈ ਸਰਕਾਰ ਨੇ 19 ਜੁਲਾਈ ਨੂੰ ਬੁਲਾਈ ਸਰਬ ਪਾਰਟੀ ਮੀਟਿੰਗ
ਦਿੱਲੀ-ਵਾਸ਼ਿੰਗਟਨ Air India Flight ਵਿਯੇਨਾ ਵਿਚ ਰੁਕੀ
ਰਿਫ਼ਿਊਲਿੰਗ ਦੌਰਾਨ ਤਕਨੀਕੀ ਸਮੱਸਿਆ
Delhi News : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮਹਾਰਾਸ਼ਟਰ 'ਚ ਕਿਸਾਨ ਖੁਦਕੁਸ਼ੀਆਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ
Delhi News : ਮਹਾਰਾਸ਼ਟਰ 'ਚ ਮਹਿਜ਼ 3 ਮਹੀਨਿਆਂ 'ਚ 767 ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ, ਇਹ ਸਿਰਫ਼ ਇੱਕ ਅੰਕੜਾ ਨਹੀਂ, ਸਗੋਂ ਬਰਬਾਦ ਹੋਏ ਘਰ ਹਨ: ਰਾਹੁਲ ਗਾਂਧੀ
Delhi Double Murder News: ਝਿੜਕਣ 'ਤੇ ਨੌਕਰ ਨੇ ਮਾਂ-ਪੁੱਤਰ ਦਾ ਕੀਤਾ ਕਤਲ
ਰੁਚਿਕਾ (42) ਅਤੇ ਕ੍ਰਿਸ਼ (14) ਵੱਜੋਂ ਹੋਈ ਮ੍ਰਿਤਕਾਂ ਦੀ ਪਛਾਣ
Mohali News: ਮੋਹਾਲੀ ਦੇ ਬਲੌਂਗੀ 'ਚ ਮੀਂਹ ਦੇ ਖੜ੍ਹੇ ਪਾਣੀ 'ਚ ਡੁੱਬਣ ਨਾਲ 2 ਬੱਚਿਆਂ ਦੀ ਮੌਤ
Mohali News: ਮੀਂਹ ਮਗਰੋਂ ਟੋਏ 'ਚ ਭਰੇ ਪਾਣੀ 'ਚ ਨਹਾ ਰਹੇ ਸਨ ਬੱਚੇ
Bikram Majithia News: ਬਿਕਰਮ ਮਜੀਠੀਆ ਨੂੰ ਫ਼ਿਲਹਾਲ ਹਾਈ ਕੋਰਟ ਤੋਂ ਰਾਹਤ ਨਹੀਂ, ਭਲਕੇ ਮੁੜ ਹੋਵੇਗੀ ਮਾਮਲੇ 'ਚ ਸੁਣਵਾਈ
Bikram Majithia News: ਮਜੀਠੀਆ ਨੇ ਵਿਜੀਲੈਂਸ ਦੀ ਗ੍ਰਿਫ਼ਤਾਰੀ ਨੂੰ ਦਿੱਤੀ ਹੈ ਚੁਣੌਤੀ
US News : ਅਮਰੀਕਾ ਵਿਚ ਦੇਸ਼ ਨਿਕਾਲੇ ਦੌਰਾਨ ਇਕ ਨੌਜਵਾਨ ਅਪਣੇ ਆਪ ਨੂੰ ਦੰਦੀਆਂ ਨਾਲ ਖਾਣ ਲੱਗਿਆ
US News : ਟਰੰਪ ਦੇ ਅਧਿਕਾਰੀ ਨੇ ਵੱਡਾ ਦਾਅਵਾ ਕੀਤਾ
Hoshiarpur News: ਟਾਂਡਾ 'ਚ ਡਿੱਗੀ ਦੋ ਮੰਜ਼ਿਲਾ ਮਕਾਨ ਦੀ ਛੱਤ, ਦੋ ਧੀਆਂ ਸਮੇਤ ਪਿਉ ਦੀ ਮੌਤ
ਪਤਨੀ ਤੇ ਦੋ ਧੀਆਂ ਗੰਭੀਰ ਜ਼ਖ਼ਮੀ
Ransomware Wreaks Havoc : 53% ਭਾਰਤੀ ਕੰਪਨੀਆਂ ਨੇ ਹੈਕਰਾਂ ਨੂੰ ਦਿਤੀ ਫਿਰੌਤੀ
ਡਾਟਾ ਰਿਕਵਰੀ ਲਈ 10 ਲੱਖ ਡਾਲਰ ਤਕ ਕੀਤੇ ਖ਼ਰਚ