ਖ਼ਬਰਾਂ
Amritsar News : ਐਡਵੋਕੇਟ ਧਾਮੀ ਨੇ 1984 ਸਿੱਖ ਕਤਲੇਆਮ ਮਾਮਲੇ ’ਚ ਅਦਾਲਤ ਵੱਲੋਂ ਟਾਈਟਲਰ ’ਤੇ ਦੋਸ਼ ਆਇਦ ਕਰਨ ਦਾ ਕੀਤਾ ਸਵਾਗਤ
ਕਿਹਾ ਕਿ ਕਰੀਬ 40 ਸਾਲ ਤੋਂ ਪੀੜਤ ਇਨਸਾਫ਼ ਦੀ ਉਡੀਕ ਕਰ ਰਹੇ ਹਨ, ਜਿਨ੍ਹਾਂ ਨੂੰ ਦੋਸ਼ ਦਾਖ਼ਲ ਹੋਣ ਨਾਲ ਆਸ ਬੱਝੀ ਹੈ
Punjab News : ਏਅਰੋਸਪੇਸ ਅਤੇ ਰੱਖਿਆ ਖੇਤਰ ਵਿੱਚ ਹੁਨਰ ਵਿਕਾਸ ਲਈ ਪੰਜਾਬ ਸਰਕਾਰ ਵਿਆਪਕ ਨੀਤੀ ਲਿਆਏਗੀ : ਅਮਨ ਅਰੋੜਾ
ਰੋਜ਼ਗਾਰ ਉਤਪਤੀ ਮੰਤਰੀ ਨੇ ਉਦਯੋਗਿਕ ਆਗੂਆਂ ਨੂੰ ਰੱਖਿਆ ਖੇਤਰ ਵਿੱਚ ਨਿਵੇਸ਼ ਲਈ ਸੱਦਾ ਦਿੱਤਾ
ਸੰਸਦੀ ਸੁਧਾਰਾਂ ਦੀ ਲੋੜ, ਪ੍ਰੀਜ਼ਾਈਡਿੰਗ ਅਧਿਕਾਰੀਆਂ ਲਈ ਨਿਆਂਪਾਲਿਕਾ ਦੀਆਂ ਸੇਵਾਵਾਂ ’ਤੇ ਵਿਚਾਰ ਕਰਨਾ ਚਾਹੀਦੈ : ਮਨੀਸ਼ ਤਿਵਾੜੀ
ਕਿਹਾ, ਸਪੀਕਰ ਕਿਸੇ ਖਾਸ ਸਿਆਸੀ ਪਾਰਟੀ ਨਾਲ ਸਬੰਧਤ ਹੁੰਦੇ ਹਨ ਅਤੇ ਜੇਕਰ ਉਨ੍ਹਾਂ ਨੇ ਮੁੜ ਚੁਣਿਆ ਜਾਣਾ ਹੈ ਤਾਂ ਉਨ੍ਹਾਂ ਨੂੰ ਅਪਣੀ ਪਾਰਟੀ ਤੋਂ ਟਿਕਟ ਲੈਣੀ ਹੋਵੇਗੀ
Fazilka News : 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਟੈਕਸ ਕੁਲੈਕਟਰ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਦਾ ਕੇਸ ਦਰਜ
ਉਕਤ ਟੈਕਸ ਕੁਲੈਕਟਰ ਨੇ ਬਕਾਇਆ ਬਿੱਲਾਂ ਦੇ ਨਿਪਟਾਰੇ ਲਈ ਮੰਗੀ ਸੀ ਰਿਸ਼ਵਤ
ਕੇਂਦਰ ਵਲੋਂ ਪੰਜਾਬ ਦੇ ਫ਼ੰਡ ਜਾਰੀ ਨਾ ਕਰਨ ਦੇ ਮਾਮਲੇ ’ਚ ਸੁਪਰੀਮ ਕੋਰਟ ’ਚ ਸੁਣਵਾਈ 2 ਸਤੰਬਰ ਨੂੰ
12 ਅਗੱਸਤ ਨੂੰ ਸਮੇਂ ਦੀ ਕਮੀ ਕਾਰਨ ਸੁਣਵਾਈ ਨਹੀਂ ਹੋ ਸਕੀ ਸੀ
Punjab News : ਸਪੀਕਰ ਸੰਧਵਾਂ ਵੱਲੋਂ 200 ਸਕੂਲੀ ਬੱਚਿਆਂ ਨੂੰ ਵਿਧਾਨ ਸਭਾ ਦਾ ਚੱਲਦਾ ਸ਼ੈਸ਼ਨ ਦਿਖਾਉਣ ਦਾ ਫੈਸਲਾ
ਅੱਜ ਦੇ ਬੱਚੇ ਕੱਲ ਦੇ ਨੇਤਾ’ ਵਾਲਾ ਨਾਹਰਾ ਖਾਨਾਪੂਰਤੀ ਨਹੀਂ : ਸਪੀਕਰ ਸੰਧਵਾਂ
ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਨ ਵਾਲੇ ਨਿਊਜ਼ ਐਂਕਰ ਨੂੰ ਗ੍ਰਿਫ਼ਤਾਰੀ ਤੋਂ ਛੋਟ ਮਿਲੀ
ਸੁਪਰੀਮ ਕੋਰਟ ਨੇ ਐਸ.ਆਈ.ਟੀ. ਨਾਲ ਜਾਂਚ ਸਹਿਯੋਗ ਕਰਨ ਲਈ ਕਿਹਾ, ਪੰਜਾਬ ਸਰਕਾਰ ਅਤੇ ਆਈ.ਪੀ.ਐਸ. ਅਧਿਕਾਰੀ ਪ੍ਰਬੋਧ ਕੁਮਾਰ ਨੂੰ ਵੀ ਨੋਟਿਸ ਜਾਰੀ
Houthi Rebels : ਹੁਤੀ ਵਿਦਰੋਹੀਆਂ ਨੇ ਟੈਂਕਰ ’ਤੇ ਬੰਬ ਰੱਖਣ ਦਾ ਵੀਡੀਉ ਜਾਰੀ ਕੀਤਾ ,ਲਾਲ ਸਾਗਰ ’ਚ ਤੇਲ ਫੈਲਣ ਦਾ ਖਤਰਾ
ਹੂਤੀ ਅਤਿਵਾਦੀਆਂ ਦੇ ਲੜਾਕੇ ਗ੍ਰੀਸ ਦੇ ਝੰਡੇ ਵਾਲੇ ਤੇਲ ਟੈਂਕਰ ’ਤੇ ਹਮਲਾ ਕਰਦੇ ਅਤੇ ਉਸ ’ਚ ਧਮਾਕਾਖੇਜ਼ ਸਮੱਗਰੀ ਰਖਦੇ ਨਜ਼ਰ ਆ ਰਹੇ ਹਨ
ਕੰਗਨਾ ਰਨੌਤ ਦਾ ਦਾਅਵਾ : ‘ਐਮਰਜੈਂਸੀ ਨੂੰ ਮਿਲਿਆ ਸੈਂਸਰ ਬੋਰਡ ਤੋਂ ਸਰਟੀਫ਼ੀਕੇਟ ਰੋਕ ਲਿਆ ਹੈ’
ਕਿਹਾ, ਸੈਂਸਰ ਬੋਰਡ ਨੇ ਇੰਦਰਾ ਗਾਂਧੀ ਦੇ ਕਤਲ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਪੰਜਾਬ ’ਚ ਹਿੰਸਾ ਦੇ ਦਿ੍ਰਸ਼ਾਂ ਨੂੰ ਕੱਟਣ ਲਈ ਕਿਹਾ
IVF Treatment Free : 'ਮਹਿਲਾਵਾਂ ਲਈ ਮੁਫ਼ਤ IVF ਟ੍ਰੀਟਮੈਂਟ', ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਟਰੰਪ ਦਾ ਵੱਡਾ ਐਲਾਨ
ਕਿਹਾ, ਇਹ ਇਸ ਲਈ ਹੈ ਕਿਉਂਕਿ ਸਾਨੂੰ ਵਧੇਰੇ ਬੱਚੇ ਚਾਹੀਦੇ ਨੇ