ਖ਼ਬਰਾਂ
PM Modi : ਛਤਰਪਤੀ ਸ਼ਿਵਾਜੀ ਦੀ ਮੂਰਤੀ ਡਿੱਗਣ 'ਤੇ ਸਿਰ ਝੁਕਾ ਕੇ ਮੁਆਫੀ ਮੰਗਦਾ ਹਾਂ', ਮਹਾਰਾਸ਼ਟਰ ਦੇ ਪਾਲਘਰ 'ਚ ਬੋਲੇ PM ਮੋਦੀ
ਛਤਰਪਤੀ ਸ਼ਿਵਾਜੀ ਮਹਾਰਾਜ ਮੇਰੇ ਲਈ ਸਿਰਫ਼ ਨਾਮ ਨਹੀਂ - ਪ੍ਰਧਾਨ ਮੰਤਰੀ ਮੋਦੀ
Haryana News : ਹਰਿਆਣਾ ਮਹਿਲਾ ਕਮਿਸ਼ਨ ਨੇ ਸਿਮਰਨਜੀਤ ਸਿੰਘ ਮਾਨ ਨੂੰ ਨੋਟਿਸ ਭੇਜਿਆ
Haryana News : 5 ਦਿਨਾਂ ਦੇ ਅੰਦਰ- ਅੰਦਰ ਜਨਤਕ ਮਾਫੀ ਮੰਗਣ ਲਈ ਕਿਹਾ
Kolkata Rape-Murder Case : CM ਮਮਤਾ ਬੈਨਰਜੀ ਨੇ PM ਮੋਦੀ ਨੂੰ ਫਿਰ ਲਿਖਿਆ ਪੱਤਰ, ਕਿਹਾ- ਮੇਰੇ ਪੱਤਰ ਦਾ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ
ਰੇਪ ਅਤੇ ਕਤਲ ਵਰਗੇ ਘਿਨਾਉਣੇ ਅਪਰਾਧਾਂ ਲਈ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਦੁਹਰਾਈ
Punjab and Haryana High court : ਹਾਈ ਕੋਰਟ ਨੇ PSEB ਨੂੰ 8 ਹਫ਼ਤਿਆਂ ’ਚ ਲੈਕਚਰਾਰਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੇ ਦਿੱਤੇ ਹੁਕਮ
Punjab and Haryana High court : 2013 ’ਚ ਨਿਯੁਕਤ ਉਮੀਦਵਾਰਾਂ ਨੂੰ 3 ਸਾਲ ਦੀ ਸੇਵਾ ਪੂਰੀ ਹੋਣ 'ਤੇ ਰੈਗੂਲਰ ਕਰਨ ਦਾ ਇਸ਼ਤਿਹਾਰ ’ਚ ਦਿੱਤਾ ਗਿਆ ਸੀ ਵਿਚਾਰ
Paris Para Olympics: ਨਿਸ਼ਾਨੇਬਾਜ਼ ਅਵਨੀ ਲੇਖਾਰਾ ਨੇ ਔਰਤਾਂ ਦੀ 10 ਮੀਟਰ ਏਅਰ ਰਾਈਫਲ ਵਿੱਚ ਜਿੱਤਿਆ ਸੋਨ ਤਗ਼ਮਾ
Paris Para Olympics: ਮੋਨਾ ਅਗਰਵਾਲ ਨੇ ਜਿੱਤਿਆ ਕਾਂਸੀ ਦਾ ਤਗਮਾ
Champai Soren : ਭਾਜਪਾ 'ਚ ਸ਼ਾਮਲ ਹੋਏ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ , 28 ਅਗਸਤ ਨੂੰ ਛੱਡੀ ਸੀ JMM
ਚੰਪਈ ਸੋਰੇਨ ਨੇ ਕਿਹਾ, ਮੈਂ ਦਿਲ ਦਾ ਸਾਫ਼ ਹਾਂ, ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੀ ਜਾਸੂਸੀ ਕੀਤੀ ਜਾਵੇਗੀ
Haryana News : ਬੰਦ ਘਰ ਵਿਚੋਂ ਖੂਨ ਨਾਲ ਲੱਖਪੱਥ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ
Haryana News : ਸੀ.ਸੀ.ਟੀ.ਵੀ. ਕੈਮਰੇ ਮਿਲੇ ਟੁੱਟੇ, ਫੋਨ ਨਾ ਚੁੱਕਣ 'ਤੇ ਪਰਿਵਾਰ ਵਾਲੇ ਮੌਕੇ 'ਤੇ ਪਹੁੰਚਿਆ
ਮਾਸਟਰਮਾਂਈਡ ਪਤਨੀ ਦਾ ਕਾਰਨਾਮਾ ,ਪੈਸਿਆਂ ਲਈ ਆਪਣੇ ਪਤੀ ਨੂੰ ਇੰਝ ਸਿਖਾਇਆ ਸਬਕ ,ਫੜ੍ਹੇ ਗਏ ਬਦਮਾਸ਼ਾਂ ਨੇ ਖੋਲ੍ਹੀ ਪੋਲ
ਠਾਕੁਰ ਬਾਂਕੇ ਬਿਹਾਰੀ ਮੰਦਿਰ ਦੇ ਸੇਵਾਦਾਰ ਦੇ ਘਰ ਦਿਨ-ਦਿਹਾੜੇ ਹੋਈ ਲੁੱਟ, ਹਥਿਆਰਾਂ ਦੇ ਜ਼ੋਰ 'ਤੇ ਤਿਜੋਰੀ ਲੈ ਕੇ ਬਦਮਾਸ਼ ,ਪਤਨੀ ਨੇ ਰਚੀ ਸੀ ਸਾਜਿਸ਼
Andhra Pradesh Hidden Camera: ਗਰਲਜ਼ ਹੋਸਟਲ ਦੇ ਵਾਸ਼ਰੂਮ 'ਚ ਲੱਗਿਆ ਸੀ ਗੁਪਤ ਕੈਮਰਾ, ਮੁਲਜ਼ਮ ਨੇ ਲੀਕ ਕੀਤੀਆਂ 300 ਫੋਟੋਆਂ ਤੇ ਵੀਡੀਓਜ਼
Andhra Pradesh Hidden Camera: ਪੁਲਿਸ ਨੇ ਮੁਲਜ਼ਮ ਕੀਤਾ ਕਾਬੂ
1984 Sikh Riots Case : ਪੁਲਬੰਗਸ਼ ਗੁਰਦੁਆਰਾ ਹਿੰਸਾ ਮਾਮਲੇ 'ਚ ਅਦਾਲਤ ਨੇ ਜਗਦੀਸ਼ ਟਾਈਟਲਰ ਖਿਲਾਫ਼ ਦੋਸ਼ ਆਇਦ ਕਰਨ ਦੇ ਦਿੱਤੇ ਹੁਕਮ
ਅਦਾਲਤ ਨੇ ਕਿਹਾ -ਟਾਈਟਲਰ ਖਿਲਾਫ ਮੁਕੱਦਮਾ ਚਲਾਉਣ ਲਈ ਕਾਫੀ ਸਬੂਤ