ਖ਼ਬਰਾਂ
Sports News: ਬੰਗਲਾਦੇਸ਼ ਨੇ 23 ਸਾਲਾਂ ਬਾਅਦ ਪਾਕਿਸਤਾਨ ਨੂੰ ਟੈਸਟ ਮੈਚ ’ਚ ਹਰਾਇਆ
Sports News: ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ 51 ਦੌੜਾਂ ਦੀ ਪਾਰੀ ਖੇਡੀ।
Tanvi Patri: ਤਨਵੀ ਪਤਰੀ ਨੇ ਏਸ਼ੀਅਨ ਅੰਡਰ-15 ਦਾ ਜਿਤਿਆ ਖ਼ਿਤਾਬ
Tanvi Patri: ਸਿਖਰਲਾ ਦਰਜਾ ਪ੍ਰਾਪਤ 13 ਸਾਲਾ ਤਨਵੀ ਨੇ 34 ਮਿੰਟ ਤਕ ਚੱਲੇ ਫ਼ਾਈਨਲ ਮੁਕਾਬਲੇ ਵਿਚ ਅਪਣੀ ਦੂਜੀ ਦਰਜਾ ਪ੍ਰਾਪਤ ਵਿਰੋਧੀ ਨੂੰ 22-20, 21-11 ਨਾਲ ਹਰਾਇਆ।
Congress MP Passed Away: ਕਾਂਗਰਸ ਦੇ ਸੰਸਦ ਮੈਂਬਰ ਦਾ ਦਿਹਾਂਤ, ਕਈ ਦਿਨਾਂ ਤੋਂ ਸਨ ਬਿਮਾਰ
Congress MP Passed Away: 15 ਦਿਨ ਪਹਿਲਾਂ ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਉਨ੍ਹਾਂ ਨੂੰ ਨਾਂਦੇੜ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ
Punjab News: ਲੋਕਾਂ ਨੂੂੰ ਨੇਤਰ ਦਾਨ ਜਿਹੇ ਨੇਕ ਕਾਰਜ ਲਈ ਵਧ-ਚੜ੍ਹਕੇ ਅੱਗੇ ਆਉਣਾ ਚਾਹੀਦਾ ਹੈ- ਡਾ. ਬਲਬੀਰ ਸਿੰਘ
Punjab News: 25 ਅਗਸਤ ਤੋਂ ਮਨਾਇਆ ਜਾ ਰਿਹਾ 39ਵਾਂ ਰਾਸ਼ਟਰੀ ਨੇਤਰ ਦਾਨ ਪੰਦਰਵਾੜਾ
Earthquake News: ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ
Earthquake News: ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.1 ਮਾਪੀ ਗਈ ਹੈ
Punjab News: ਪੰਜਾਬ ’ਚ ਦੁੱਧ ਦਾ ਸੰਕਟ ਪਰ ਇੰਨੀਆਂ ਮਿਠਾਈਆਂ ਕਿਵੇਂ ਬਣ ਜਾਂਦੀਆਂ ਹਨ?
Punjab News: ਕਿਧਰੇ ਦੁਕਾਨਦਾਰ ਸਾਨੂੰ ਜ਼ਹਿਰ ਤਾਂ ਨਹੀਂ ਪਰੋਸ ਰਹੇ
Punjab News: PSPCL ਨੇ ਬਿਜਲੀ ਚੋਰੀ ਦੇ 2,075 ਮਾਮਲੇ ਫੜੇ, 4.64 ਕਰੋੜ ਰੁਪਏ ਦਾ ਲਗਾਇਆ ਜੁਰਮਾਨਾ: ਹਰਭਜਨ ਸਿੰਘ ਈਟੀਓ
Punjab News: ਬਿਜਲੀ ਖਪਤਕਾਰਾਂ ਨੂੰ ਅਜਿਹੀਆਂ ਗੈਰ-ਕਾਨੂੰਨੀ ਕਾਰਵਾਈਆਂ ਵਿੱਚ ਸ਼ਾਮਲ ਨਾ ਹੋਣ ਦੀ ਕੀਤੀ ਅਪੀਲ
ਕਾਂਗਰਸ ਨੇ ਸਰਕਾਰ ’ਤੇ ਯੂ.ਪੀ.ਐਸ. ਦੇ ਮੁੱਦੇ ’ਤੇ ਵੀ ਪਲਟਣ ਦਾ ਦੋਸ਼ ਲਗਾਇਆ
‘ਯੂ’ ਦਾ ਮਤਲਬ ਹੈ ਮੋਦੀ ਸਰਕਾਰ ਦਾ ‘ਯੂ-ਟਰਨ’: ਕਾਂਗਰਸ
ਵਿਦੇਸ਼ਾਂ ਤਕ ਵਧਿਆ ਕੰਗਨਾ ਰਨੌਤ ਦੀ ਫ਼ਿਲਮ ਦਾ ਵਿਰੋਧ, ਇਸ ਦੇਸ਼ ’ਚ ਵੀ ਉੱਠੀ ਪਾਬੰਦੀ ਲਾਉਣ ਦੀ ਮੰਗ
ਆਸਟਰੇਲੀਆ ਸਥਿਤ ਸਿੱਖ ਕੌਂਸਲ ਨੇ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ
Pearls Group ਦੇ ਚੇਅਰਮੈਨ ਨਿਰਮਲ ਸਿੰਘ ਭੰਗੂ ਦੀ ਹੋਈ ਮੌਤ
ਜੇਲ੍ਹ ’ਚ ਸਿਹਤ ਵਿਗੜਨ ਕਾਰਨ ਦਿੱਲੀ ਦੇ ਦੀਨ ਦਿਆਲ ਉਪਾਧਿਆਏ ਹਸਪਤਾਲ ’ਚ ਸਨ ਦਾਖ਼ਲ