ਖ਼ਬਰਾਂ
Punjab News : ਪੰਜਾਬ ’ਚ ਔਰਤਾਂ ਦੀ ਸੁਰੱਖਿਆ ਲਈ ਬਨਣਗੇ ਕਮਾਂਡ ਕੰਟਰੋਲ ਸੈਂਟਰ
Punjab News : ਪ੍ਰਾਜੈਕਟ ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਨੇ ਆਈਟੀ ਕੰਪਨੀ C-DAC ਨਾਲ ਕੀਤਾ ਸਮਝੌਤਾ, ਜਨਤਕ ਵਾਹਨਾਂ 'ਚ ਪੈਨਿਕ ਬਟਨ ਲਗਾਏ ਜਾਣਗੇ
India-Pak Border: ਭਾਰਤ-ਪਾਕਿ ਸਰਹੱਦ ’ਤੇ ਬੀਐਸਐਫ਼ ਦੀਆਂ ਮਹਿਲਾ ਜਵਾਨ ਸੰਭਾਲਣਗੀਆਂ ਮੋਰਚਾ
India-Pak Border: ਡ੍ਰੋਨਾਂ ਰਾਹੀਂ ਨਸ਼ਿਆਂ ਤੇ ਹਥਿਆਰਾਂ ਦੀ ਸਪਲਾਈ ਨੂੰ ਰੋਕਣ ਤੇ ਘੁਸਪੈਠ ਨੂੰ ਰੋਕਣ ਲਈ ਵਾਧੂ ਬਟਾਲੀਅਨ ਤਾਇਨਾਤ ਕਰਨ ਦੀ ਮੰਗ ਕੀਤੀ ਗਈ ਹੈ।
PM Narendra Modi: ਪਾਕਿਸਤਾਨ ਨੇ ਐਸਸੀਓ ਮੀਟਿੰਗ ਲਈ ਪੀਐਮ ਮੋਦੀ ਨੂੰ ਦਿਤਾ ਸੱਦਾ
PM Narendra Modi: ਇਹ ਬੈਠਕ ਇਸ ਸਾਲ ਅਕਤੂਬਰ ’ਚ ਇਸਲਾਮਾਬਾਦ ’ਚ ਹੋਣੀ ਹੈ
Supreme Court : ਪੁਲਿਸ ਅਧਿਕਾਰੀਆਂ ਨੂੰ ਧੋਖਾਧੜੀ ਅਤੇ ਅਪਰਾਧਿਕ ਵਿਸ਼ਵਾਸਘਾਤ ਦੀ ਉਲੰਘਣਾ ’ਚ ਫਰਕ ਦੀ ਸਿਖਲਾਈ ਦਿੱਤੀ ਜਾਵੇ : ਸੁਪਰੀਮ ਕੋਰਟ
Supreme Court News : ਤਾਂ ਜੋ ਉਹ ਧੋਖਾਧੜੀ ਦੇ ਅਪਰਾਧਿਕ ਉਲੰਘਣਾ ਦੇ ਵਿਚਕਾਰ ਸੂਖਮ ਅੰਤਰ ਨੂੰ ਸਮਝ ਸਕਣ
Punjab News: ਲੁਧਿਆਣਾ 'ਚ ਫੌਜੀ ਜੀਪ ਦੀ ਸੇਬਾਂ ਨਾਲ ਭਰੇ ਟਰੱਕ ਨਾਲ ਹੋਈ ਟੱਕਰ
Punjab News:ਮੌਕੇ 'ਤੇ ਮੌਜੂਦ ਲੋਕਾਂ ਨੇ ਟਰੱਕ ਚਾਲਕ ਨੂੰ ਫੜ ਕੇ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੂੰ ਸੂਚਨਾ ਦਿੱਤੀ
Fazilka News: ਫਾਜ਼ਿਲਕਾ 'ਚ 150 ਕਰੋੜ ਦੀ ਹੈਰੋਇਨ ਮੰਗਵਾਉਣ ਵਾਲਾ ਚੌਥਾ ਮੁਲਜ਼ਮ ਵੀ ਗ੍ਰਿਫਤਾਰ
Fazilka News: ਸਤਲੁਜ ਰਾਹੀਂ ਪਾਕਿਸਤਾਨ ਤੋਂ ਮੰਗਵਾਈ ਸੀ ਖੇਪ
Raj Kumar Verka: ਕੰਗਨਾ ਰਣੌਤ ’ਤੇ NSA ਲਗਾ ਕੇ ਡਿਬੜੂਗੜ੍ਹ ਜੇਲ੍ਹ ਭੇਜਿਆ ਜਾਵੇ- ਰਾਜਕੁਮਾਰ ਵੇਰਕਾ
Raj Kumar Verka: ਕਿਸਾਨਾਂ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਵੀ ਕੰਗਨਾ ਦੇ ਖ਼ਿਲਾਫ਼ FIR ਦਰਜ ਕਰਨ ਦੀ ਮੰਗ ਕੀਤੀ ਹੈ।
Israel Attacks : ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 320 ਰਾਕੇਟ ਦਾਗੇ, 11 ਫੌਜੀ ਠਿਕਾਣਿਆਂ ਨੂੰ ਬਣਾਇਆ ਨਿਸ਼ਾਨਾ
Israel Attacks : ਇਜ਼ਰਾਈਲ ਨੇ ਲਾਗੂ ਕੀਤੀ ਐਮਰਜੈਂਸੀ, 100 ਲੜਾਕੂ ਜਹਾਜ਼ਾਂ ਨਾਲ ਜਵਾਬੀ ਕਾਰਵਾਈ ਕੀਤੀ
Punjab News: CM ਭਗਵੰਤ ਮਾਨ ਤੇ ਮਨੀਸ਼ ਸਿਸੋਦੀਆ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
Punjab News: ਕਿਹਾ- ਪਾਰਟੀ ਨੂੰ ਤੋੜਨ ਦੀਆਂ ਕੇਂਦਰ ਦੀਆਂ ਕੋਸ਼ਿਸ਼ਾਂ ਨਾਕਾਮ ਹੋਈਆਂ