ਖ਼ਬਰਾਂ
Punjab News: ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਦੀ ਘਿਓ-ਖਿਚੜੀ ਵਿਚ ਮੈਂ ਮੱਖੀ ਸੀ, ਮੈਨੂੰ ਕੱਢ ਕੇ ਬਾਹਰ ਮਾਰਿਆ-ਡਿੰਪੀ ਢਿੱਲੋਂ
Hardeep Singh Dimpy Dhillon today latest News: ਅਕਾਲੀ ਦਲ ਛੱਡਣ ਤੋਂ ਬਾਅਦ ਬੋਲੇ ਡਿੰਪੀ ਢਿੱਲੋਂ
Kolkata Rape-Murder: ਕਿਵੇਂ ਦਰਿੰਦਾ ਸੰਜੇ ਵਾਰਦਾਤ ਨੂੰ ਦਿੰਦਾ ਹੈ ਅੰਜਾਮ? ਪੋਲੀਗ੍ਰਾਫ ਟੈਸਟ ’ਚ ਸਾਹਮਣੇ ਆਇਆ 8-9 ਅਗਸਤ ਦੀ ਰਾਤ ਦਾ ਸੱਚ!
Kolkata Rape-Murder: ਇਸ ਪੋਲੀਗ੍ਰਾਫ਼ ਟੈਸਟ ਵਿੱਚ ਸੰਜੇ ਰਾਏ ਨੇ ਗੁਨਾਹ ਕਬੂਲ ਕਰ ਲਿਆ ਹੈ
Punjab News: ਪੰਜਾਬ ਦੇ ਸਰਕਾਰੀ ਹਸਪਤਾਲਾਂ ਨੂੰ ਮਿਲਣਗੇ 400 ਮੈਡੀਕਲ ਅਫਸਰ. ਸਰਕਾਰ ਨੇ 4 ਸਾਲਾਂ ਬਾਅਦ ਸ਼ੁਰੂ ਕੀਤੀ ਭਰਤੀ
ਅਸਾਮੀਆਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ 4 ਸਤੰਬਰ ਤੱਕ ਸ਼ੁਰੂ ਹੋਵੇਗੀ
Ladakh New Districts News: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤਾ ਐਲਾਨ, ਲੱਦਾਖ ਵਿੱਚ ਬਣਾਏ ਜਾਣਗੇ 5 ਨਵੇਂ ਜ਼ਿਲ੍ਹੇ
ਲੋਕਾਂ ਲਈ ਹਰ ਸੰਭਵ ਮੌਕੇ ਪੈਦਾ ਕਰਨ ਲਈ ਵਚਨਬੱਧ- ਅਮਿਤ ਸ਼ਾਹ
Pakistan Attack: ਪਾਕਿਸਤਾਨ 'ਚ ਬੰਦੂਕਧਾਰੀਆਂ ਨੇ ਬੱਸਾਂ ਨੂੰ ਬਣਾਇਆ ਨਿਸ਼ਾਨਾ, 23 ਯਾਤਰੀਆਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Pakistan Attack: ਇਹ ਘਟਨਾ ਬਲੋਚਿਸਤਾਨ ਦੇ ਮੁਸਾਖੇਲ ਜ਼ਿਲ੍ਹੇ ਦੀ ਹੈ।
Delhi Accident News: ਡਿਵਾਈਡਰ 'ਤੇ ਸੁੱਤੇ ਪਏ ਪੰਜ ਲੋਕਾਂ ਨੂੰ ਟਰੱਕ ਨੇ ਕੁਚਲਿਆ, ਤਿੰਨ ਦੀ ਮੌਤ
Delhi Accident News: 2 ਲੋਕ ਹੋਏ ਗੰਭੀਰ ਜ਼ਖ਼ਮੀ
Tegbir Singh : ਪੰਜਾਬ ਦੇ ਪੰਜ ਸਾਲਾ ਤੇਗਬੀਰ ਸਿੰਘ ਨੇ ਗੱਡੇ ਝੰਡੇ, ਅਫ਼ਰੀਕੀ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਕਿਲੀਮੰਜਾਰੋ ਕੀਤੀ ਸਰ
Tegbir Singh : ਰੋਪੜ ਦੇ ਰਹਿਣ ਵਾਲੇ ਤੇਗਬੀਰ ਸਿੰਘ ਨੇ ਦੱਸਿਆ ਕਿ,''ਥੱਕ ਜਾਣ ਤੇ ਕਰਦਾ ਸੀ ਵਾਹਿਗੁਰੂ ਦਾ ਜਾਪ''
Ukraine Attack on Russia: ਯੂਕਰੇਨ ਨੇ ਰੂਸ 'ਤੇ ਹੁਣ ਤੱਕ ਦਾ ਕੀਤਾ ਸਭ ਤੋਂ ਵੱਡਾ ਹਮਲਾ, ਉੱਚੀ ਇਮਾਰਤ ਨਾਲ ਟਕਰਾਇਆ ਡਰੋਨ, ਹੋਇਆ ਧਮਾਕਾ
Ukraine Attack on Russia: ਯੂਕਰੇਨ ਨੇ ਰੂਸ ਦੇ ਸਾਰਤੋਵ ਇਲਾਕੇ 'ਚ 9/11 ਦੀ ਤਰਜ਼ 'ਤੇ ਹਮਲਾ ਕੀਤਾ ਹੈ
Chandigarh News: ਰੁਜ਼ਗਾਰਦਾਤਾ ਕਿਸੇ ਮੁਲਾਜ਼ਮ ਦੀ ਬਰਖ਼ਾਸਤਗੀ ਦੀ ਤਰੀਕ ਪਿੱਛੇ ਨਹੀਂ ਕਰ ਸਕਦਾ : ਹਾਈ ਕੋਰਟ
Chandigarh News: ਬੈਂਚ ਨੇ ਪਟੀਸ਼ਨਰ ਦੀ ਸੇਵਾਮੁਕਤੀ ਦੀ ਮਿਤੀ 8 ਜੂਨ, 1995 ਦੇ ਤੌਰ ’ਤੇ ਮੰਨੀ ਜਾਣ ਦਾ ਨਿਰਦੇਸ਼ ਦਿਤਾ ਗਿਆ ਸੀ, ਜਦੋਂ ਇਹ ਰੱਦ ਕੀਤਾ ਗਿਆ ਸੀ।