ਖ਼ਬਰਾਂ
ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਦਾ ਸਰੀ ’ਚ ਸਨਮਾਨ
ਪੰਜਾਬੀ ਮੂਲ ਦੇ ਐਮ.ਪੀ ਸੁੱਖ ਧਾਲੀਵਾਲ, ਰਣਦੀਪ ਸਰਾਏ ਸਮੇਤ ਕਈ ਹਸਤੀਆਂ ਨੇ ਕੀਤੀ ਸ਼ਿਰਕਤ
Mohali News : ਪੁਲਿਸ ਨੇ ਮਥੁਰਾ ਤੋਂ ਇੱਕ ਠੱਗ ਜੋੜੇ ਨੂੰ ਕੀਤਾ ਕਾਬੂ, 6 ਲੱਖ ਦੀ ਠੱਗੀ ਮਾਰ ਕੇ ਹੋਇਆ ਸੀ ਫਰਾਰ
Mohali News : ਅਦਾਲਤ ਨੇ 14 ਦਿਨ ਲਈ ਜੁਡੀਸ਼ੀਅਲ ਰਿਮਾਂਡ ’ਤੇ ਪਟਿਆਲਾ ਜੇਲ੍ਹ ਭੇਜਿਆ
Hoshiarpur News :ਪੰਜਾਬ ਦੀ ਧੀ ਨੇ ਅਮਰੀਕਾ ’ਚ ਦੇਸ਼ ਦਾ ਨਾਂਅ ਕੀਤਾ ਰੌਸ਼ਨ , U.S.A. ਦੀ ਫੌਜ ਵਿੱਚ ਹੋਈ ਭਰਤੀ
Hoshiarpur News : ਪੰਜਵੀ ਦੀ ਪੜ੍ਹਾਈ ਪੂਰੀ ਕਰ ਚਲੀ ਗਈ ਸੀ U.S.A., ਡਾਕਟਰ ਦੀ ਪੜ੍ਹਾਈ ਕਰਨ ਦੇ ਨਾਲ-ਨਾਲ ਆਰਮੀ ਦਾ ਟੈਸਟ ਕੀਤਾ ਪਾਸ
Chandigarh News: ਡਿੰਪੀ ਢਿੱਲੋਂ ਦਾ ਪਾਰਟੀ ਨੂੰ ਅਲਵਿਦਾ ਕਹਿਣਾ ਸੁਖਬੀਰ ਬਾਦਲ ਦੀ ਲੀਡਰਸ਼ਿਪ ਤੇ ਵੱਡਾ ਸਵਾਲੀਆ ਚਿੰਨ - ਜਥੇਦਾਰ ਵਡਾਲਾ
Chandigarh News: ਸੁਖਬੀਰ ਬਾਦਲ ਪਾਰਟੀ ਨੂੰ ਇੱਕ ਜੁੱਟ ਰੱਖਣ ’ਚ ਨਾਕਾਮਯਾਬ ਰਹੇ - ਜਥੇਦਾਰ ਵਡਾਲਾ
Mukandpur News : ਸੜਕ ਹਾਦਸੇ ’ਚ ASI ਦੀ ਹੋਈ ਦਰਦਨਾਕ ਮੌਤ
Mukandpur News : ਕਾਰ ਸਵਾਰ ਫੇਟ ਮਾਰ ਹੋਇਆ ਫਰਾਰ, ASI ਬਲਵਿੰਦਰ ਸਿੰਘ ਥਾਣਾ ਮੁਕੰਦਪੁਰ ਵਿਖੇ ਨਿਭਾਅ ਰਿਹਾ ਸੇਵਾਵਾਂ
Pakistan News : ਪਤੰਗ ਉਡਾਉਂਦੇ ਫੜੇ ਜਾਣ 'ਤੇ 5 ਸਾਲ ਦੀ ਕੈਦ ਤੇ ਲੱਗੇਗਾ 20 ਲੱਖ ਦਾ ਜੁਰਮਾਨਾ
Pakistan News : ਪਤੰਗ ਬਣਾਉਣਾ ਅਤੇ ਉਡਾਉਣ ਗੈਰ-ਜ਼ਮਾਨਤੀ ਅਪਰਾਧ ਘੋਸ਼ਿਤ ਕੀਤਾ ਹੈ।
Chandigarh News : ਭਾਜਪਾ ਸੰਸਦ ਕੰਗਨਾ ਰਣੌਤ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਬਿਆਨ ਦੇ ਰਹੀ ਹੈ - ਨੀਲ ਗਰਗ
Chandigarh News : ਕੰਗਨਾ ਦੇ ਬਿਆਨਾਂ ਤੋਂ ਲੱਗਦਾ ਹੈ ਕਿ ਉਸ ਨੂੰ ਜਾਣਬੁੱਝ ਕੇ ਅਜਿਹੇ ਬਿਆਨ ਦੇਣ ਨੂੰ ਕਿਹਾ ਜਾ ਰਿਹਾ, ਭਾਜਪਾ ਲੀਡਰਸ਼ਿਪ ਇਸ 'ਤੇ ਕਾਬੂ ਪਾਵੇ - ਗਰਗ
Punjab News: 22 ਸਾਲਾਂ ਤੋਂ ਘਰ ’ਚ ਕੰਮ ਕਰਦੇ ਨੌਕਰ ਨੇ ਮਾਮੂਲੀ ਝਗੜੇ ਨੂੰ ਲੈ ਕੇ ਮਾਲਕ ਦਾ ਕੀਤਾ ਕਤਲ
Punjab News: ਇੱਕ ਦਿਨ ਪਹਿਲਾਂ ਚਰਨ ਸਿੰਘ ਨੇ ਕੰਮ ਨੂੰ ਲੈ ਕੇ ਸ਼ੰਭੂ ਨੂੰ ਝਿੜਕਿਆ ਸੀ
Telangana News : ਸਾਊਦੀ 'ਚ ਭੁੱਖ-ਪਿਆਸ ਕਾਰਨ ਭਾਰਤੀ ਦੀ ਹੋਈ ਮੌਤ
Telangana News : GPS ਸਿਗਨਲ ਫੇਲ੍ਹ ਹੋਣ ਕਾਰਨ ਰਸਤਾ ਭਟਕੇ, ਜਿਸ ਕਾਰਨ ਕਿਸੇ ਤੋਂ ਨਹੀਂ ਮੰਗ ਸਕੇ ਮਦਦ, ਚਾਰ ਦਿਨ ਬਾਅਦ ਰੇਗਿਸਤਾਨ ’ਚ ਮਿਲੀ ਲਾਸ਼
UPS Scheme: ਯੂਪੀਐਸ ਨਾਲ ਨੀਮ ਫ਼ੌਜੀ ਬਲਾਂ ਨੂੰ ਓਪੀਐਸ ਮਿਲਣ ਦੀ ਆਸ ਖ਼ਤਮ
UPS Scheme: ਇਨ੍ਹਾਂ ਫ਼ੋਰਸਾਂ ਵਿਚ ‘ਪੁਰਾਣੀ ਪੈਨਸ਼ਨ’ ਬਹਾਲ ਕਰਨ ਦਾ ਕੇਸ ਸੁਪਰੀਮ ਕੋਰਟ ਵਿਚ ਚੱਲ ਰਿਹਾ ਹੈ