ਖ਼ਬਰਾਂ
Punjab News: ਖਰੜ ਨਗਰ ਨਿਗਮ ਨੇ ਓਮ ਐਨਕਲੇਵ ਵਿੱਚ ਬਿਨਾਂ ਕਿਸੇ ਸਮੱਸਿਆ ਦੇ 10 ਫੁੱਟ ਡੂੰਘਾ ਅਤੇ 50 ਫੁੱਟ ਲੰਬਾ ਟੋਆ ਪੁੱਟਿਆ
Punjab News: ਲੋਕਾਂ ਨੂੰ ਡਰ ਹੈ ਕਿ ਜੇਕਰ ਬਰਸਾਤ ਦਾ ਪਾਣੀ ਭਰ ਗਿਆ ਤਾਂ ਆਸ-ਪਾਸ ਦੇ ਘਰ ਵੀ ਢਹਿ ਜਾਣਗੇ, ਲੋਕਾਂ ਦੇ ਡੁੱਬਣ ਦਾ ਖਤਰਾ ਹੈ।
Rape With Women: ਭਾਰਤ ਵਿੱਚ ਹਰ 16 ਮਿੰਟ ਵਿੱਚ ਇੱਕ ਔਰਤ ਨਾਲ ਹੁੰਦਾ ਬਲਾਤਕਾਰ, NCRB ਦੀ ਰਿਪੋਰਟ ’ਚ ਵੱਡਾ ਖੁਲਾਸਾ
Rape With Women: 2019 ਦੌਰਾਨ ਔਰਤਾਂ ਵਿਰੁੱਧ ਅਪਰਾਧਾਂ ਦੇ ਕੁੱਲ 4,05,861 ਮਾਮਲੇ ਸਾਹਮਣੇ ਆਏ, ਜੋ ਕਿ 2018 ਦੇ ਮੁਕਾਬਲੇ 7.3% ਦਾ ਵਾਧਾ ਦਰਸਾਉਂਦੇ ਹਨ।
Jalandhar News: ਭੈਣ ਤੋਂ ਰੱਖੜੀ ਬੰਨਵਾਉਣ ਲਈ ਘਰ ਆ ਰਹੇ ਭਰਾ ਦੀ ਭਿਆਨਕ ਹਾਦਸੇ ਵਿਚ ਹੋਈ ਮੌਤ
Jalandhar News: ਮ੍ਰਿਤਕ ਹਿਮਾਚਲ ਵਿਚ ਸ਼ਿੰਗਾਰ ਦਾ ਸਮਾਨ ਵੇਚਦਾ ਸੀ
Accident News: ਜਲੰਧਰ ਤੋਂ ਹਿਮਾਚਲ ਘੁੰਮਣ ਗਏ ਪਰਿਵਾਰ ਦੀ ਖੱਡ 'ਚ ਡਿੱਗੀ ਕਾਰ, ਘਰ 'ਚ ਵਿਛ ਗਏ ਸੱਥਰ
The car of a family who went to visit Himachal from Jalandhar fell into a ravine
Punjab News: ਰੱਖੜੀ ਦੇ ਦਿਨ ਮਚਿਆ ਚੀਕ ਚਿਹਾੜਾ, ਹਾਈਵੇਅ ’ਤੇ ਪਲਟੀ ਸਵਾਰੀਆਂ ਨਾਲ ਭਰੀ ਬੱਸ
Punjab News: ਹਾਦਸੇ ਦੌਰਾਨ ਬੱਸ ਵਿਚ ਸਵਾਰ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ
IELTS Girls: 12 ਵੀਂ ਪਾਸ IELTS ਵਾਲੀਆਂ ਕੁੜੀਆਂ ਨੂੰ ਨਹੀਂ ਮਿਲ ਰਹੇ ਖਰਚਾ ਚੁੱਕਣ ਵਾਲੇ ਰਿਸ਼ਤੇ, ਜਾਣੋ ਕਾਰਨ
ਕੈਨੇਡਾ ਦੇ ਸਪਾਉਜ਼ ਵੀਜ਼ਾ 'ਚ ਹੋਈ ਸਖ਼ਤੀ ਮਗਰੋਂ ਬਾਰਵੀਂ ਪਾਸ ਕੁੜੀਆਂ ਦੀ ਘਟੀ ਵੁੱਕਤ
Haryana News: ਪੈਰਿਸ ਓਲਿੰਪਕਸ ਦੇ 25 ਖਿਡਾਰੀਆਂ ਲਈ ਇਨਾਮੀ ਰਾਸ਼ੀ ਜਾਰੀ
Haryana News: 8 ਖਿਡਾਰੀਆਂ ਦੇ ਖਾਤਿਆਂ ਵਿੱਚ ਭੇਜੇ ਕਰੋੜਾਂ ਰੁਪਏ
Firozpur News: ਫ਼ਿਰੋਜ਼ਪੁਰ ਵਿਚ ਕਰੋੜਾਂ ਦੀ ਹੈਰੋਇਨ ਸਮੇਤ ਦੋ ਸਕੇ ਭਰਾ ਗ੍ਰਿਫ਼ਤਾਰ
Firozpur News: ਇਕ ਪਿਸਤੌਲ, 7 ਜ਼ਿੰਦਾ ਕਾਰਤੂਸ ਅਤੇ 12 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
Weather News: ਚੰਡੀਗੜ੍ਹ ਵਿਚ ਅੱਜ ਬਦਲੇਗਾ ਮੌਸਮ: 2 ਦਿਨ ਭਾਰੀ ਬਰਸਾਤ ਦੀ ਚੇਤਾਵਨੀ!
Weather News: ਮੌਸਮ ਵਿਭਾਗ ਵੱਲੋਂ 20-21 ਅਗਸਤ ਨੂੰ ਲੈ ਕੇ ਯੈਲੋ ਅਲਰਟ ਜਾਰੀ
Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਮੈਡੀਕਲ ਪ੍ਰੋਫੈਸ਼ਨਲਜ਼ ਦੀ ਸੁਰੱਖਿਆ ਲਈ ਸੰਜੀਦਾ-ਡਾ. ਬਲਬੀਰ ਸਿੰਘ
Punjab News: ਕਿਹਾ, ਡਾਕਟਰਾਂ ਨਾਲ ਬੈਠਕ ਕਰਕੇ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕਰੇਗੀ ਪੰਜਾਬ ਸਰਕਾਰ