ਖ਼ਬਰਾਂ
British Mountaineer: ਬ੍ਰਿਟਿਸ਼ ਪਰਬਤਆਰੋਹੀ ਨੇ 18,753 ਫ਼ੁਟ ਉਚੀ ਹਿਮਾਲੀਅਨ ਚੱਟਾਨ ਤੋਂ ਮਾਰੀ ਛਲਾਂਗ, ਬਣਾਇਆ ਗਿਨੀਜ਼ ਵਰਲਡ ਰਿਕਾਰਡ
British Mountaineer: ਬ੍ਰੇਗਮੈਨ ਨੇ ਇਹ ਰਿਕਾਰਡ ਬਣਾਉਣ ਲਈ ਦੋ ਹਫ਼ਤਿਆਂ ਤਕ ਤਿਆਰੀ ਕੀਤੀ।
Donald Trump: ਕਮਲਾ ਹੈਰਿਸ ਪਾਗ਼ਲਾਂ ਵਾਂਗ ਹਸਦੀ ਹੈ, ਮੈਂ ਉਸ ਤੋਂ ਜ਼ਿਆਦਾ ਖ਼ੂਬਸੂਰਤ ਹਾਂ : ਡੋਨਾਲਡ ਟਰੰਪ
Donald Trump: 'ਕਮਲਾ ਹੈਰਿਸ ਨੂੰ ਹਰਾਉਣਾ ਜੋਅ ਬਾਈਡੇਨ ਨਾਲੋਂ ਆਸਾਨ ਹੈ'
Farishte Yojana News: ਹੁਣ ਮੋਬਾਈਲ ਐਪ ਰਾਹੀਂ ਫ਼ਰਿਸ਼ਤੇ ਯੋਜਨਾ ਦੇ ਹਸਪਤਾਲਾਂ ਦੀ ਜਾਣਕਾਰੀ ਮਿਲੇਗੀ
Farishte Yojana News: ਦੁਰਘਟਨਾ ਦੇ ਪੀੜਤਾਂ ਨੂੰ ਸਮੇਂ ਸਿਰ ਹਸਪਤਾਲ ਲਿਜਾਣ ਲਈ ਮੈਪਲਜ਼ ਮੋਬਾਈਲ ਐਪ ਦਾ ਫ਼ਰਿਸ਼ਤੇ ਹਸਪਤਾਲਾਂ ਨਾਲ ਏਕੀਕਰਨ ਐਸ.ਐਸ.ਐਫ਼. ਲਈ ਸਹਾਈ ਹੋਵੇਗਾ : ਡੀਜੀਪੀ
Punjabi Dies In America: ਰੱਖੜੀ ਦੇ ਤਿਉਹਾਰ ਮੌਕੇ ਸੜਕ ਹਾਦਸੇ ’ਚ ਹੋਈ ਇਕਲੌਤੇ ਭਰਾ ਦੀ ਮੌਤ
Punjabi Dies In America: ਮਾਛੀਵਾੜਾ ਨਾਲ ਸਬੰਧਤ ਸੀ ਵਿਸ਼ਵਦੀਪ ਸਿੰਘ
Punjab News: ਪੰਜਾਬ 'ਚ ਮੰਗਲਵਾਰ ਨੂੰ ਇਸ ਥਾਂ 'ਤੇ ਸਕੂਲ ਅਤੇ ਸਰਕਾਰੀ ਦਫਤਰ ਰਹਿਣਗੇ ਬੰਦ, ਪੜ੍ਹੋ ਕਿਉਂ
Punjab News: ਇਸ ਛੁੱਟੀ ਕਾਰਨ ਸੰਗਰੂਰ ਵਿੱਚ ਸਰਕਾਰੀ ਤੇ ਨਿੱਜੀ ਦਫ਼ਤਰ ਬੰਦ ਰਹਿਣਗੇ
Punjab News: ਜਲ੍ਹਿਆਂਵਾਲਾ ਬਾਗ਼ ਐਕਸਪ੍ਰੈੱਸ ’ਚ ਜਲੰਧਰ ਤੋਂ ਬਿਹਾਰ ਭੇਜਦੇ ਰਹੇ ਸ਼ਰਾਬ, ਕਈ ਵੱਡੇ ਅਫ਼ਸਰ ਵੀ ਸ਼ਾਮਲ
Punjab News: ਖ਼ੁਫ਼ੀਆ ਏਜੰਸੀਆਂ ਆਈਆਂ ਹਰਕਤ ’ਚ
Sunita Williams: ਪੁਲਾੜ ’ਚ ਲੰਮਾ ਸਮਾਂ ਰਹਿਣ ਨਾਲ ਸੁਨੀਤਾ ਵਿਲੀਅਮਜ਼ ਦੀਆਂ ਅੱਖਾਂ ’ਚ ਪੈਦਾ ਹੋਣ ਲਗੀ ਸਮੱਸਿਆ
Sunita Williams:ਇਹ ਸਮੱਸਿਆ ਆਮ ਤੌਰ ’ਤੇ ਵਿਅਕਤੀ ਦੇ ਮਾਈਕ੍ਰੋ-ਗ੍ਰੈਵਿਟੀ ’ਚ ਲੰਮਾ ਸਮਾਂ ਰਹਿਣ ਕਾਰਨ ਆ ਜਾਂਦੀ ਹੈ।
Elon Musk: ਬ੍ਰਾਜ਼ੀਲ ’ਚ ਕੰਮਕਾਜ ਬੰਦ ਕਰੇਗਾ ‘ਐਕਸ’, ਸੁਪਰੀਮ ਕੋਰਟ ’ਤੇ ਲਗਾਇਆ ‘ਸੈਂਸਰਸ਼ਿਪ’ ਲਾਗੂ ਕਰਨ ਦਾ ਦੋਸ਼
Elon Musk: ਐਲਨ ਮਸਕ ਨੇ ਬ੍ਰਾਜ਼ੀਲ ਦੀ ਸੁਪਰੀਮ ਕੋਰਟ ਦੇ ਜੱਜ ਅਲੈਗਜ਼ੈਂਡਰ ਡੀ ਮੋਰੇਜ਼ ਨੂੰ ‘ਨਿਆਂ ’ਤੇ ਇਕ ਵੱਡਾ ਧੱਬਾ’ ਦਸਿਆ
ਅਮਰੀਕੀ ਜੇਲ੍ਹ ਤੋਂ ਦਿਤੀ ਇੰਟਰਵਿਊ ’ਚ ਨਿਖਿਲ ਗੁਪਤਾ ਨੇ ਖ਼ੁਦ ਨੂੰ ਬੇਕਸੂਰ ਦਸਿਆ, ਕਿਹਾ, ‘ਭਾਰਤ ਵਲੋਂ ਤਿਆਗਿਆ ਮਹਿਸੂਸ ਹੋ ਰਿਹੈ’
ਵੰਡ ਪਾਓ ਅਤੇ ਰਾਜ ਕਰੋ ਦੀ ਨੀਤੀ ਅਪਣਾ ਰਿਹੈ ਅਮਰੀਕਾ : ਨਿਖਿਲ ਗੁਪਤਾ, ਭਾਰਤ ਸਰਕਾਰ ਤੋਂ ਸਹਾਇਤਾ ਦੀ ਕੀਤੀ ਬੇਨਤੀ
ਹਸਪਤਾਲ ਦੀ ਘਟਨਾ ਨੂੰ ਲੈ ਕੇ ਬੰਗਾਲ ਦੀਆਂ ਵਿਰੋਧੀ ਫ਼ੁੱਟਬਾਲ ਟੀਮਾਂ ਦੇ ਹਮਾਇਤੀਆਂ ਨੇ ਮਿਲ ਕੇ ਕੀਤਾ ਵਿਰੋਧ ਪ੍ਰਦਰਸ਼ਨ
ਪੁਲਿਸ ਨੇ ਕੁੱਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲਿਆ, ਕੀਤਾ ਲਾਠੀਚਾਰਜ