ਖ਼ਬਰਾਂ
Barnala News : ਪਿਛਲੇ 5- 6 ਸਾਲਾਂ ਤੋਂ ਤੀਆਂ ਲਗਾਉਣ ਦਾ ਕਰੇਜ ਤਾਂ ਵੱਧ ਗਿਆ ਪਰ ਤੀਆਂ 'ਚ ਧੀਆਂ ਦੀ ਘਾਟ ਮਹਿਸੂਸ ਹੁੰਦੀ ਹੈ -ਮਨਪ੍ਰੀਤ ਕੌਰ
ਦਸਮੇਸ਼ ਯੁਵਕ ਸੇਵਾਵਾਂ ਕਲੱਬ ਬਦਰਾ ਵੱਲੋਂ ਮਨਾਇਆ ਗਿਆ ਤੀਆਂ ਦਾ ਤਿਉਹਾਰ
Ludhiana News : ਕਿਸਾਨ ਜਥੇਬੰਦੀਆਂ ਵੱਲੋਂ 17 ਅਗਸਤ ਨੂੰ ਮੁਜ਼ਾਹਰੇ ਕਰਕੇ ਤਿੰਨ ਘੰਟੇ ਲਈ ਧਰਨੇ ਦੇਣ ਦਾ ਐਲਾਨ
Ludhiana News : ਧਰਨਿਆਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਅਤੇ ਲਗਾਈਆਂ ਡਿਊਟੀਆਂ
‘‘ਜੋ ਕੰਮ ਸ. ਜੋਗਿੰਦਰ ਸਿੰਘ ਜੀ ਕਰ ਗਏ, ਉਹ ਬੇਮੇਲ ਹੈ ਤੇ ਕੋਈ ਵੀ ਉਸ ਦੀ ਰੀਸ ਨਹੀਂ ਕਰ ਸਕਦਾ : ਭਰਭੂਰ ਸਿੰਘ ਡੁਲਟ
ਉਨ੍ਹਾਂ ਦੀ ਵਿਲੱਖਣ ਸੋਚ ਨੂੰ ਸਦਾ ਯਾਦ ਰਖਿਆ ਜਾਵੇਗਾ
ਲੋਹ-ਪੁਰਸ਼ ਸ. ਜੋਗਿੰਦਰ ਸਿੰਘ ਜੀ ਦੀ ਸੋਚ ਸਦਾ ਸਿੱਖ ਕੌਮ ਦੇ ਦਿਲ ’ਚ ਸਮਾਈ ਰਹੇਗੀ : ਜਗਜੀਤ ਸਿੰਘ ਕੂੰਨਰ ਜਰਮਨੀ
ਉਨ੍ਹਾਂ ਨੇ ਪਖੰਡਵਾਦ ਨੂੰ ਬਹੁਤ ਵੱਡੀ ਢਾਹ ਲਾਈ
Punjab and Haryana High Court : ਨਾਜਾਇਜ਼ ਕਾਲੋਨੀਆਂ ਦਾ ਆਇਆ ਹੜ੍ਹ, ਸਰਕਾਰ ਇਨ੍ਹਾਂ ਨੂੰ ਰੋਕਣ ਲਈ ਕਿਉਂ ਨਹੀਂ ਚੁੱਕ ਰਹੀ ਕਦਮ : ਹਾਈਕੋਰਟ
Punjab and Haryana High Court : ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ ਤਹਿਤ ਗੈਰ-ਕਾਨੂੰਨੀ ਕਲੋਨੀਆਂ ਨੂੰ ਰਜਿਸਟਰਡ ਕਰਨ 'ਤੇ ਸੀ ਪਾਬੰਦੀ
Mohali News : ਮੋਹਾਲੀ ਪੁਲਿਸ ਨੇ NDPS ਐਕਟ ਤਹਿਤ 13 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਨਸ਼ਿਆਂ ਦੇ ਖਾਤਮੇ ਲਈ ਪੰਜਾਬ ਦੇ ਮੁੱਖ ਮੰਤਰੀ ਦੀ ਵਚਨਬੱਧਤਾ ਨੂੰ ਦੁਹਰਾਇਆ
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪਾਕਿਸਤਾਨ ਅਧਾਰਤ ਤਸਕਰਾਂ ਦੇ ਸਿੱਧੇ ਸੰਪਰਕ ਵਿੱਚ ਸਨ: ਡੀਜੀਪੀ ਗੌਰਵ ਯਾਦਵ
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪਾਕਿਸਤਾਨ ਅਧਾਰਤ ਤਸਕਰਾਂ ਦੇ ਸਿੱਧੇ ਸੰਪਰਕ ਵਿੱਚ ਸਨ: ਡੀਜੀਪੀ ਗੌਰਵ ਯਾਦਵ
Patiala News : ਵਰਕਸ਼ਾਪ 'ਚ ਲਿਫ਼ਟਿੰਗ ਦਾ ਟੈਕਲ ਟੁੱਟਿਆ, ਇੰਜਣ ਹੇਠਾਂ ਦੱਬਣ ਕਾਰਨ ਮੁਲਾਜ਼ਮ ਦੀ ਹੋਈ ਮੌਤ
Patiala News : ਮੁਲਾਜ਼ਮ ਦੀ ਮੌਤ ਤੋਂ ਬਾਅਦ ਸਮੂਹ ਮੁਲਾਜ਼ਮਾਂ ਨੇ ਸ਼ੋਕ ਸਭਾ ਕਰ ਰੇਲਵੇ ਪ੍ਰਸ਼ਾਸਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
Delhi News : ਸਾਨੂੰ ਓਲੰਪਿਕ ਲਈ ਮਨਪਸੰਦ ਕੋਚ ਵੀ ਨਹੀਂ ਮਿਲਿਆ : ਅਸ਼ਵਨੀ ਪੋਨੱਪਾ
Delhi News : ਬੈਡਮਿੰਟਨ ਖਿਡਾਰੀ ਨੇ ਖਿਡਾਰੀਆਂ ’ਤੇ ਖ਼ਰਚੇ ਵਾਲੇ ਭਾਰਤੀ ਖੇਡ ਅਥਾਰਟੀ ਦੇ ਦਸਤਾਵੇਜ਼ ਨੂੰ ਝੂਠਾ ਦਸਿਆ