ਖ਼ਬਰਾਂ
Ludhiana News: ਚੋਣ ਡਿਊਟੀ 'ਤੇ ਹਾਜ਼ਰ ਨਾ ਹੋਣ 'ਤੇ ਲੁਧਿਆਣਾ ਪ੍ਰਸ਼ਾਸਨ ਨੇ 6 ਅਧਿਆਪਕਾਵਾਂ ਨੂੰ ਕੀਤਾ ਮੁਅੱਤਲ
ਜ਼ਿਮਨੀ ਚੋਣ ਨੂੰ ਲੈ ਕੇ ਗ਼ੈਰ-ਹਾਜ਼ਰ ਰਹਿਣ ਵਾਲੀਆਂ 6 ਅਧਿਆਪਕਾਵਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਹੈ।
Panchkula News: ਸੌਦਾ ਸਾਧ ਹਿੰਸਾ ਮਾਮਲੇ ਵਿਚ ਅਦਾਲਤ ਨੇ 19 ਵਿਅਕਤੀ ਕੀਤੇ ਬਰੀ
25 ਅਗਸਤ 2017 ਨੂੰ ਹੋਈ ਸੀ ਹਿੰਸਾ
ATM facility in Trains : ਦੇਸ਼ ਵਿਚ ਪਹਿਲੀ ਵਾਰ, ਹੁਣ ਚੱਲਦੀ ਟ੍ਰੇਨ ਵਿਚ ਮਿਲੇਗੀ ATM ਦੀ ਸਹੂਲਤ
ATM facility in Trains : ਰੇਲਵੇ ਨੇ ਇਸ ਰੂਟ 'ਤੇ ਲਗਾਈ ਮਸ਼ੀਨ
CBI Raid: CBI ਨੇ 'ਆਪ' ਦੇ ਸਾਬਕਾ ਵਿਧਾਇਕ ਦੁਰਗੇਸ਼ ਪਾਠਕ ਦੇ ਘਰ ਮਾਰਿਆ ਛਾਪਾ
ਸੀਬੀਆਈ ਨੇ ਪਾਠਕ ਵਿਰੁੱਧ ਵਿਦੇਸ਼ੀ ਯੋਗਦਾਨ ਨਿਯਮ ਕਾਨੂੰਨ ਦੀ ਕਥਿਤ ਉਲੰਘਣਾ ਦਾ ਮਾਮਲਾ ਦਰਜ ਕੀਤਾ ਹੈ।
Gold Silver Rate: ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਤੇਜ਼ੀ, ਜਾਣੋ ਅੱਜ ਦੀਆਂ ਕੀਮਤਾਂ
ਚਾਂਦੀ ਦੀ ਕੀਮਤ 100 ਰੁਪਏ ਵਧ ਕੇ ਹੋਈ 1,00,100 ਰੁਪਏ
America News: ਅਮਰੀਕੀ ਸੰਘੀ ਜੱਜ ਨੇ ਦੁਰਵਿਵਹਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਵਿਦਿਆਰਥੀ ਦੇ ਦੇਸ਼ ਨਿਕਾਲਾ 'ਤੇ ਰੋਕ ਲਗਾਈ
ਯੂਨੀਵਰਸਿਟੀ ਜਾਂ ਵਿਦੇਸ਼ ਵਿਭਾਗ ਵੱਲੋਂ ਉਸਦੇ ਵੀਜ਼ਾ ਨੂੰ ਰੱਦ ਕਰਨ ਸੰਬੰਧੀ ਕੋਈ ਸੰਚਾਰ ਨਹੀਂ ਮਿਲਿਆ।
America News: ਵਾਸ਼ਿੰਗਟਨ ਦੇ ਓਲੰਪੀਆ ਵਿੱਚ ਮਨਾਈ ਗਈ ਪਹਿਲੀ ਵਿਸਾਖੀ
ਇਸ ਮੌਕੇ 'ਤੇ ਭਾਰਤੀ ਤਿਉਹਾਰ ਨੂੰ ਮਨਾਉਣ ਲਈ ਵਿਸ਼ੇਸ਼ ਐਲਾਨ ਵੀ ਜਾਰੀ ਕੀਤੇ ਗਏ।
Weather News: ਪੰਜਾਬ ’ਚ 2 ਦਿਨ ਮੀਂਹ ਦੀ ਸੰਭਾਵਨਾ, ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ
18 ਅਤੇ 19 ਅਪ੍ਰੈਲ ਨੂੰ ਪੰਜਾਬ ਵਿੱਚ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ।
Delhi News: ਭਾਜਪਾ ਵਿੱਚ ਵੱਡੇ ਬਦਲਾਅ ਦੀਆਂ ਤਿਆਰੀਆਂ? PM ਮੋਦੀ ਦੀ ਮੀਟਿੰਗ ਵਿੱਚ ਰਾਸ਼ਟਰੀ ਪ੍ਰਧਾਨ ਦੀ ਚੋਣ ਸਮੇਤ ਕਈ ਮੁੱਦਿਆਂ 'ਤੇ ਚਰਚਾ
ਪਾਰਟੀ ਸੂਤਰਾਂ ਅਨੁਸਾਰ ਚੋਣਾਂ ਦਾ ਐਲਾਨ ਇੱਕ ਹਫ਼ਤੇ ਦੇ ਅੰਦਰ ਕੀਤਾ ਜਾ ਸਕਦਾ ਹੈ।
Jalandhar Grenade Attack: ਫ਼ੌਜੀ ਨੇ ਇੰਸਟਾਗ੍ਰਾਮ 'ਤੇ ਵੀਡੀਓ ਰਾਹੀਂ ਗ੍ਰਨੇਡ ਚਲਾਉਣ ਦੀ ਦਿੱਤੀ ਸੀ ਸਿਖਲਾਈ
ਪੁਲਿਸ ਨੇ ਫ਼ੌਜੀ ਸੁਖਚੈਨ ਸਿੰਘ ਨੂੰ ਕੀਤਾ ਗ੍ਰਿਫ਼ਤਾਰ