ਖ਼ਬਰਾਂ
Jalandhar Grenade Attack: ਫ਼ੌਜੀ ਨੇ ਇੰਸਟਾਗ੍ਰਾਮ 'ਤੇ ਵੀਡੀਓ ਰਾਹੀਂ ਗ੍ਰਨੇਡ ਚਲਾਉਣ ਦੀ ਦਿੱਤੀ ਸੀ ਸਿਖਲਾਈ
ਪੁਲਿਸ ਨੇ ਫ਼ੌਜੀ ਸੁਖਚੈਨ ਸਿੰਘ ਨੂੰ ਕੀਤਾ ਗ੍ਰਿਫ਼ਤਾਰ
Bathinda News: ਪੁੱਤ ਨੇ 30 ਰੁਪਏ ਪਿੱਛੇ ਬਜ਼ੁਰਗ ਮਾਂ ਦੀ ਤੋੜੀ ਲੱਤ, ਪੰਜਾਬ ਮਹਿਲਾ ਕਮਿਸ਼ਨ ਨੇ ਮਾਮਲੇ ’ਤੇ ਲਿਆ ਨੋਟਿਸ
ਸੀਨੀਅਰ ਅਧਿਕਾਰੀ ਕੋਲੋਂ ਮਾਮਲੇ ਦੀ ਜਾਂਚ ਕਰਵਾਉਣ ਦੇ ਆਦੇਸ਼
Punjab News: 14 ਮਹੀਨਿਆਂ ਬਾਅਦ ਜੇਲ ’ਚੋਂ ਬਾਹਰ ਆਏ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ
ਈਡੀ ਵੱਲੋਂ ਆਮਦਨ ਤੋਂ ਵੱਧ ਜਾਇਜਾਦ ਮਾਮਲੇ ਵਿਚ ਮਾਮਲਾ ਦਰਜ ਕੀਤਾ ਗਿਆ ਸੀ
Delhi News: ਕੇਂਦਰ ਸਰਕਾਰ ਨੇ 35 ਦਵਾਈਆਂ ਦੇ ਨਿਰਮਾਣ ਅਤੇ ਵਿਕਰੀ 'ਤੇ ਲਗਾਈ ਪਾਬੰਦੀ, ਜਾਣੋ ਕਿਉਂ ਚੁੱਕਣਾ ਪਿਆ ਇਹ ਕਦਮ
ਇਨ੍ਹਾਂ ਦਵਾਈਆਂ ਵਿੱਚ ਦਰਦ ਨਿਵਾਰਕ, ਪੋਸ਼ਣ ਸੰਬੰਧੀ ਪੂਰਕ ਅਤੇ ਸ਼ੂਗਰ ਵਿਰੋਧੀ ਦਵਾਈਆਂ ਸ਼ਾਮਲ ਹਨ।
Mohali News: ਬੈਂਕ ਮੈਨੇਜਰ ਨੇ ਬਜ਼ੁਰਗ ਅਧਿਆਪਕ ਦੀ ਕਰੋੜ ਰੁਪਏ ਦੀ ਐਫ਼.ਡੀ. ’ਤੇ ਲੈ ਲਿਆ 93 ਲੱਖ ਦਾ ਕਰਜ਼ਾ
ਮੈਨੇਜਰ ਤੇ ਸਾਥੀ ਵਿਰੁਧ ਧੋਖਾਧੜੀ ਦਾ ਮਾਮਲਾ ਦਰਜ
ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਵਿੱਚ ਕੀਤਾ ਵੱਡਾ ਫੇਰਬਦਲ
5 PPS ਅਫਸਰਾਂ ਦੇ ਕੀਤੇ ਤਬਾਦਲੇ
ਵਿਜੀਲੈਂਸ ਦੀ ਲਾਪਰਵਾਹੀ 'ਤੇ ਹਾਈ ਕੋਰਟ ਸਖ਼ਤ, 'ਪੰਜ ਸਾਲਾਂ ਵਿੱਚ FIR ਦਰਜ ਨਾ ਕਰਨਾ ਨਿੰਦਣਯੋਗ'
2019 ਦੀ ਸ਼ਿਕਾਇਤ 'ਤੇ 2025 ਵਿੱਚ ਦਰਜ ਕੀਤੀ ਗਈ FIR
ਭਾਜਪਾ ਆਗੂ ਮਨੋਰੰਜਨ ਕਾਲੀਆਂ ਦੇ ਘਰ 'ਤੇ ਹਮਲੇ ਦੀ ਜਾਂਚ ਕਰੇਗੀ NIA
ਮੁੱਖ ਮੁਲਜ਼ਮ ਸੈਦੁਲ ਅਮੀਨ ਦੀ ਹੋ ਚੁੱਕੀ ਗ੍ਰਿਫ਼ਤਾਰੀ
ਅਮਰੀਕੀ ਉਪ ਰਾਸ਼ਟਰਪਤੀ ਵਾਂਸ ਅਗਲੇ ਹਫਤੇ ਭਾਰਤ ਦੌਰੇ ’ਤੇ ਆਉਣਗੇ
ਭਾਰਤ ’ਚ ਉਪ ਰਾਸ਼ਟਰਪਤੀ ਅਗਲੇ ਹਫਤੇ ਦੇ ਸ਼ੁਰੂ ’ਚ ਨਵੀਂ ਦਿੱਲੀ, ਜੈਪੁਰ ਅਤੇ ਆਗਰਾ ਦਾ ਦੌਰਾ ਕਰਨਗੇ।
ਅਮਰੀਕਾ ਨੇ ਚੀਨ ’ਤੇ ਜਵਾਬੀ ਟੈਰਿਫ਼ ਵਧਾ ਕੇ ਕੀਤਾ 245 ਫ਼ੀਸਦੀ
ਏਅਰਲਾਈਨਾਂ ਨੂੰ ਅਮਰੀਕੀ ਜਹਾਜ਼ ਨਿਰਮਾਤਾ ਬੋਇੰਗ ਤੋਂ ਜਹਾਜ਼ਾਂ ਦੀ ਸਪੁਰਦਗੀ ਨਾ ਲੈਣ ਲਈ ਕਿਹਾ