ਖ਼ਬਰਾਂ
ਸੋਮਾਲੀਆ ਦੇ ਹੋਟਲ ’ਤੇ ਹੋਏ ਹਮਲੇ ’ਚ 32 ਲੋਕਾਂ ਦੀ ਮੌਤ, ਅਲ-ਸ਼ਬਾਬ ਨੇ ਲਈ ਜ਼ਿੰਮੇਵਾਰੀ
ਹਮਲਾਵਰ ਨੂੰ ਵਿਸਫੋਟਕ ਵੈਸਟ ਪਹਿਨੇ ਹੋਏ ਵੇਖਿਆ ਅਤੇ ਕੁੱਝ ਦੇਰ ਬਾਅਦ ਬੀਚ-ਵਿਊ ਹੋਟਲ ਦੇ ਨੇੜੇ ਉਸ ਨੇ ਖੁਦ ਨੂੰ ਧਮਾਕਾ ਕਰ ਲਿਆ
ਪੈਰਿਸ ਓਲੰਪਿਕ ਦੇ ਅੱਠਵੇਂ ਦਿਨ ਭਾਰਤ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ
ਮਨੂ ਮੈਡਲਾਂ ਦੀ ਹੈਟ੍ਰਿਕ ਤੋਂ ਖੁੰਝ ਗਈ, ਦੀਪਿਕਾ ਦਾ ਓਲੰਪਿਕ ਅਭਿਆਨ ਫਿਰ ਨਿਰਾਸ਼ਾ ਨਾਲ ਖਤਮ ਹੋਇਆ
ਕੀ ਮਨੂ ਭਾਕਰ ਪੈਰਿਸ ਓਲੰਪਿਕ ’ਚ ਸਫਲਤਾ ਤੋਂ ਬਾਅਦ ਪ੍ਰਸਿੱਧੀ ਨੂੰ ਸੰਭਾਲ ਸਕੇਗੀ? ਜਾਣੋ ਅਗਲੇ ਤਿੰਨ ਮਹੀਨੇ ਦਾ ਪ੍ਰੋਗਰਾਮ
ਲੱਖਾਂ ਡਾਲਰ ਕਮਾਉਣ ਲਈ ਤਿਆਰ ਹੈ ਮਨੂ, ਈ-ਕਾਮਰਸ ਤੋਂ ਲੈ ਕੇ ਸਕਿਨਕੇਅਰ ਉਤਪਾਦਾਂ ਤਕ ਦੇ ਵਪਾਰਕ ਗਠਜੋੜਾਂ ਲਈ 40 ਤੋਂ ਵੱਧ ਪੇਸ਼ਕਸ਼ਾਂ ਮਿਲੀਆਂ
ਰਣਿੰਦਰ, ਜਸਪਾਲ ਨੇ ਕਿਹਾ, ‘ਖੇਲੋ ਇੰਡੀਆ ਤੋਂ ਕੁਝ ਹਾਸਲ ਨਹੀਂ, ਜੂਨੀਅਰ ਪ੍ਰੋਗਰਾਮ NRAI ਅਧੀਨ ਹੋਣਾ ਚਾਹੀਦੈ’
ਕਿਹਾ, ਜੇ ਸਰਕਾਰ ਪ੍ਰੋਗਰਾਮ ਚਲਾਉਂਦੀ ਰਹੀ, ਤਾਂ ਸਾਡੇ ਕੋਲ ਲਾਸ ਏਂਜਲਸ ਲਈ ਕੋਈ ਟੀਮ ਨਹੀਂ ਹੋਵੇਗੀ
Liquor shops shut : ਗ੍ਰੇਟਰ ਹੈਦਰਾਬਾਦ ਦੇ ਸਾਰੇ ਰੈਸਟੋਰੈਂਟਾਂ 'ਚ ਰਾਤ 11 ਵਜੇ ਤੋਂ ਬਾਅਦ ਨਹੀਂ ਮਿਲੇਗੀ ਸ਼ਰਾਬ ,ਸਰਕਾਰ ਦਾ ਵੱਡਾ ਹੁਕਮ
ਇਨ੍ਹਾਂ ਰੈਸਟੋਰੈਂਟਾਂ 'ਚ ਰਾਤ 1 ਵਜੇ ਤੱਕ ਖਾਣਾ ਜ਼ਰੂਰ ਮਿਲੇਗਾ
ਮਿਡਲ ਈਸਟ ’ਚ ਵਧਿਆ ਤਣਾਅ, ਈਰਾਨ ਨੇ ਬਦਲਾ ਲੈਣ ਦਾ ਸੰਕਲਪ ਲਿਆ, ਅਮਰੀਕਾ ਨੇ ਵਧਾਈ ਫ਼ੌਜੀ ਤਾਕਤ
ਘੱਟ ਦੂਰੀ ਦੇ ਰਾਕੇਟ ਦਾ ਨਿਸ਼ਾਨਾ ਬਣਿਆ ਸੀ ਹਮਾਸ ਮੁਖੀ ਹਨਿਆ
Punjab News : ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਚਲਾਇਆ ‘ਅਪ੍ਰੇਸ਼ਨ ਸੀਲ-7’
Punjab News : ਨਸ਼ੀਲੇ ਪਦਾਰਥਾਂ ਅਤੇ ਸ਼ਰਾਬ ਦੀ ਤਸਕਰੀ ਰੋਕਣ ਲਈ 10 ਸਰਹੱਦੀ ਜ਼ਿਲ੍ਹਿਆਂ ਦੇ 91 ਐਂਟਰੀ/ਐਗਜ਼ਿਟ ਪੁਆਇੰਟ ਕੀਤੇ ਸੀਲ
MP News : ਇਨਸਾਨੀਅਤ ਸ਼ਰਮਸਾਰ ! ਮੋਬਾਇਲ ਫੋਨ ਲਿਆਉਣ ਦੇ ਸ਼ੱਕ 'ਚ ਵਿਦਿਆਰਥਣਾਂ ਦੇ ਉਤਰਵਾਏ ਕੱਪੜੇ
ਅਧਿਆਪਕਾ ਨੂੰ ਸਕੂਲ ਤੋਂ ਹਟਾ ਦਿਤਾ ਗਿਆ
Tamil Nadu News : 'ਭਗਵਾਨ ਰਾਮ ਦੀ ਹੋਂਦ ਦਾ ਕੋਈ ਸਬੂਤ ਨਹੀਂ', DMK ਨੇਤਾ ਦੇ ਬਿਆਨ 'ਤੇ ਵਿਵਾਦ, ਬੀਜੇਪੀ ਨੇ ਕੀਤਾ ਪਲਟਵਾਰ
ਭਾਜਪਾ ਆਗੂ ਦਾ ਵਿਅੰਗ, DMK ਦੇ ਮੰਤਰੀ ਪਹਿਲਾਂ ਬੈਠ ਕੇ ਸਹਿਮਤੀ ਬਣਾ ਲੈਣ’’
Chandigarh News : ਮੁੱਖ ਮੰਤਰੀ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਨਾਲ ਫੋਨ ਉਤੇ ਕੀਤੀ ਗੱਲ
Chandigarh News : ਟੀਮ ਨੂੰ ਅਗਲੇ ਮੁਕਾਬਲਿਆਂ ਲਈ ਦਿੱਤੀਆਂ ਸ਼ੁੱਭ ਕਾਮਨਾਵਾਂ