ਖ਼ਬਰਾਂ
ਧਰਤੀ ਹੇਠਲੇ ਪਾਣੀ ਦੇ ਪ੍ਰਬੰਧਨ ਲਈ ਅਟਲ ਭੂਜਲ ਯੋਜਨਾ ਵਿੱਚ ਪੰਜਾਬ ਨੂੰ ਸ਼ਾਮਲ ਕੀਤਾ ਜਾਵੇ – ਸੰਸਦ ਮੈਂਬਰ ਵਿਕਰਮ ਸਾਹਨੀ ਦੀ ਮੰਗ
ਕਿਹਾ, ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਵਰਤੋਂ 164% ਹੈ ਅਤੇ 2039 ਤੱਕ ਇਸ ਦਾ ਪੱਧਰ 1000 ਫੁੱਟ ਤੋਂ ਹੇਠਾਂ ਜਾ ਸਕਦਾ ਹੈ
ਕਵਾਡ ਦੇਸ਼ਾਂ ਨੇ ਚੀਨ ਨੂੰ ਦਿਤਾ ਸਪੱਸ਼ਟ ਸੰਦੇਸ਼ : ‘ਕਿਸੇ ਵੀ ਦੇਸ਼ ਨੂੰ ਦੂਜੇ ਦੇਸ਼ ’ਤੇ ਹਾਵੀ ਨਹੀਂ ਹੋਣਾ ਚਾਹੀਦਾ’
ਆਜ਼ਾਦ ਅਤੇ ਸ਼ਾਂਤੀਪੂਰਨ ਹਿੰਦ-ਪ੍ਰਸ਼ਾਂਤ ਖੇਤਰ ਦੀ ਦਿਸ਼ਾ ’ਚ ਕੰਮ ਕਰਨ ਦਾ ਸੰਕਲਪ ਲਿਆ
ਰਾਹੁਲ ਗਾਂਧੀ ਨੇ ਲੋਕ ਸਭਾ ਸਪੀਕਰ ਬਿਰਲਾ ਨੂੰ ਮੀਡੀਆ ’ਤੇ ਲੱਗੀ ਪਾਬੰਦੀ ਹਟਾਉਣ ਦੀ ਅਪੀਲ ਕੀਤੀ
ਸੰਸਦ ’ਚ ਮੀਡੀਆ ’ਤੇ ਪਾਬੰਦੀ ‘ਤਾਨਾਸ਼ਾਹੀ’ : ਮਮਤਾ ਬੈਨਰਜੀ
Arvind Kejriwal News: CBI ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ’ਚ ਕੇਜਰੀਵਾਲ ਖ਼ਿਲਾਫ਼ ਅੰਤਿਮ ਚਾਰਜਸ਼ੀਟ ਕੀਤੀ ਦਾਖ਼ਲ
Arvind Kejriwal News: ਸੀਬੀਆਈ ਨੇ ਇਸ ਮਾਮਲੇ ਵਿੱਚ ਪਹਿਲਾਂ ਇੱਕ ਮੁੱਖ ਚਾਰਜਸ਼ੀਟ ਅਤੇ ਚਾਰ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਸੀ
Punjab News: ਸੀਨੀਅਰ ਭਾਜਪਾ ਆਗੂ ਪ੍ਰਨੀਤ ਕੌਰ ਨੇ ਮਾਨਸਾ ਵਿਖੇ ਕੇਂਦਰੀ ਬਜਟ 2024-25 ਦੀ ਕੀਤੀ ਸ਼ਲਾਘਾ
Punjab News: ਬਜਟ ’ਚ ਪੰਜਾਬ ਲਈ 22,537.11 ਕਰੋੜ ਰੁਪਏ ਅਲਾਟ ਕੀਤੇ ਗਏ - ਪ੍ਰਨੀਤ ਕੌਰ
Punjab News: STF ਟੀਮ ਵੱਲੋਂ 1 ਕਿੱਲੋ 940 ਗ੍ਰਾਮ ਹੈਰੋਇਨ ਸਮੇਤ 11 ਦੋਸ਼ੀ ਗ੍ਰਿਫ਼ਤਾਰ
Punjab News: ਇੱਕ ਹੋਰ ਮੁਕੱਦਮੇ ਵਿੱਚ 2 ਦੋਸ਼ੀਆਨ ਪਾਸੋਂ 1 ਕਿੱਲੋ ਹੈਰੋਇਨ ਬਰਾਮਦ
Punjab News: ਕੁਨਬਾਪ੍ਰਸਤ ਲੀਡਰਾਂ ਨੇ ਸਰਹੱਦੀ ਖੇਤਰ ਦੇ ਵਿਕਾਸ ਨੂੰ ਅਣਗੌਲਿਆ ਕੀਤਾ-ਮੁੱਖ ਮੰਤਰੀ
Punjab News: ਅਜਿਹੇ ਮੌਕਾਪ੍ਰਸਤ ਨੇਤਾਵਾਂ ਦੀ ਕੋਈ ਵਿਚਾਰਧਾਰਾ ਨਹੀਂ ਸਗੋਂ ਸੱਤਾ ਵਿੱਚ ਰਹਿਣ ਦਾ ਇਕੋ-ਇਕ ਉਦੇਸ਼
Rahul Gandhi News: ਅਭਿਮਨਿਊ ਵਾਂਗ ਮੋਦੀ ਸਰਕਾਰ ਨੇ ਭਾਰਤ ਨੂੰ ਚੱਕਰਵਿਊ 'ਚ ਫਸਾਇਆ : ਰਾਹੁਲ ਗਾਂਧੀ
Rahul Gandhi News: MSP ਦੀ ਕਾਨੂੰਨੀ ਗਾਰੰਟੀ ਇੰਨਾ ਵੱਡਾ ਕੰਮ ਨਹੀਂ ਹੈ। ਜੇਕਰ ਬਜਟ ਵਿੱਚ ਇਸ ਦੀ ਵਿਵਸਥਾ ਕੀਤੀ ਗਈ ਹੁੰਦੀ ਤਾਂ ਕਿਸਾਨ ਸੰਕਟ ਤੋਂ ਬਚ ਜਾਂਦਾ
Punjab News: ਮੁੱਖ ਮੰਤਰੀ ਵੱਲੋਂ ਦੀਨਾਨਗਰ ਵਿੱਚ 51.74 ਕਰੋੜ ਰੁਪਏ ਦੀ ਲਾਗਤ ਵਾਲੇ ਰੇਲਵੇ ਓਵਰ ਬ੍ਰਿਜ ਦਾ ਕੀਤਾ ਗਿਆ ਉਦਘਾਟਨ
Punjab News: ਸਰਹੱਦੀ ਸ਼ਹਿਰ ਵਿੱਚ ਆਵਾਜਾਈ ਹੋਵੇਗੀ ਸੁਚਾਰੂ
Punjab News: ਭਲਕੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਰਕਰ ਮੋਹਾਲੀ ਵਿੱਚ ਕਰਨਗੇ ਰੋਸ ਪ੍ਰਦਰਸ਼ਨ
Punjab News: ਅਰਵਿੰਦ ਕੇਜਰੀਵਾਲ ਦੀ ਗੈਰ-ਕਾਨੂੰਨੀ ਹਿਰਾਸਤ ਦਾ ਕਰਨਗੇ ਵਿਰੋਧ