ਖ਼ਬਰਾਂ
Ludhiana News: ਘਰ ਵਿਚ ਸੁੱਤੇ ਪਏ ਨੌਜਵਾਨ ਨੂੰ ਸੱਪ ਨੇ ਮਾਰਿਆ ਡੰਗ, ਤੜਫ- ਤੜਫ ਹੋਈ ਮੌਤ
Ludhiana News: ਮ੍ਰਿਤਕ ਦੀ ਪਹਿਚਾਣ ਬਾਵਨ ਕੁਮਾਰ ਪੁੱਤਰ ਸ਼ਿਵ ਕੁਮਾਰ ਵਜੋਂ ਹੋਈ
Paris News: ਪੈਰਿਸ 'ਚ ਓਲੰਪਿਕ ਤੋਂ ਪਹਿਲਾਂ ਆਸਟ੍ਰੇਲੀਆਈ ਔਰਤ ਨਾਲ ਸਮੂਹਿਕ ਬਲਾਤਕਾਰ
Paris News: ਪੁਲਿਸ ਨੇ ਉਸ ਨੂੰ ਪੈਰਿਸ 'ਚ ਰਹਿਣ ਦੀ ਅਪੀਲ ਕੀਤੀ ਹੈ ਤਾਂ ਜੋ ਜਾਂਚ 'ਚ ਸਹਿਯੋਗ ਕੀਤਾ ਜਾ ਸਕੇ
Canada News: ਪੰਨੂ ਨੇ ਹਿੰਦੂਆਂ ਨੂੰ ਦਿੱਤੀ ਧਮਕੀ, ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਨੇ ਲਗਾ ’ਤੀ ਕਲਾਸ, ਕਿਹਾ- ਗਰਮਖ਼ਿਆਲੀਆਂ ਨੇ...'
Canada News: ਕੈਨੇਡਾ ਵਿੱਚ ਜਸਟਿਨ ਟਰੂਡੋ ਦੀ ਸਰਕਾਰ ਵਿੱਚ ਗਰਮਖਿਆਲੀ ਅੱਤਵਾਦੀਆਂ ਦੇ ਇਰਾਦੇ ਦਿਨੋ-ਦਿਨ ਵੱਧਦੇ ਜਾ ਰਹੇ ਹਨ।
Khana News: ਆਪਣੀ ਹੀ ਬੱਸ ਹੇਠਾਂ ਆਉਣ ਨਾਲ ਕੰਡਕਟਰ ਦੀ ਹੋਈ ਮੌਤ
Khana News: ਬੱਸ ਨੂੰ ਪਿੱਛੇ ਕਰਵਾਉਂਦੇ ਸਮੇਂ ਵਾਪਰਿਆ ਭਾਣਾ
SC On Promotion : ਕਿਸੇ ਕਰਮਚਾਰੀ ਨੂੰ ਨੌਕਰੀ ਵਿੱਚ ਤਰੱਕੀ ਲਈ ਨਾ ਮੰਨਣਾ ਮੌਲਿਕ ਅਧਿਕਾਰਾਂ ਦੀ ਉਲੰਘਣਾ- ਸੁਪਰੀਮ ਕੋਰਟ
SC On Promotion: ਕਰਮਚਾਰੀ ਨੂੰ ਉੱਚ ਅਹੁਦੇ 'ਤੇ ਤਰੱਕੀ ਲਈ ਨਾ ਮੰਨਣਾ ਉਸ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ।
IncomeTax News: ਹੁਣ ਤੁਸੀਂ ਬਚਤ ਖਾਤੇ 'ਚ ਸਿਰਫ ਇੰਨੇ ਹੀ ਪੈਸੇ ਜਮ੍ਹਾ ਕਰ ਸਕੋਗੇ, ਇਨਕਮ ਟੈਕਸ ਵਿਭਾਗ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
IncomeTax News: ਭਾਰਤ ਵਿੱਚ ਬਚਤ ਖਾਤਾ ਖੋਲ੍ਹਣ 'ਤੇ ਕੋਈ ਪਾਬੰਦੀਆਂ ਨਹੀਂ ਹਨ, ਜਿਸ ਕਾਰਨ ਬਹੁਤ ਸਾਰੇ ਲੋਕ ਇੱਕ ਤੋਂ ਵੱਧ ਖਾਤੇ ਰੱਖਦੇ ਹਨ
Delhi News: ਮਾਣਹਾਨੀ ਮਾਮਲੇ ’ਚ ਦਿੱਲੀ ਦੀ ਅਦਾਲਤ ਨੇ ਯੂਟਿਊਬਰ ਧਰੁਵ ਰਾਠੀ ਨੂੰ ਭੇਜਿਆ ਸੰਮਨ
Delhi News: ਨਖੂਆ ਨੇ 7 ਜੁਲਾਈ ਨੂੰ ਧਰੁਵ ਖਿਲਾਫ ਇਹ ਮਾਮਲਾ ਦਰਜ ਕਰਵਾਇਆ ਸੀ
Indian Navy News: ਡੁੱਬਦੇ ਦੁਸ਼ਮਣ ਦੀ ਵੀ ਬਚਾਈ ਜਾ ਸਕਦੀ ਹੈ ਜਾਨ, Indian Navy ਨੇ ਦਿੱਤਾ ਦੁਨੀਆ ਨੂੰ ਵੱਡਾ ਸੁਨੇਹਾ
Indian Navy News: ਮੁੰਬਈ ਤੋਂ ਲਗਭਗ 370 ਕਿਲੋਮੀਟਰ ਦੂਰ ਸਮੁੰਦਰ ਵਿੱਚ ਤੈਨਾਤ ਬਲਕ ਕੈਰੀਅਰ ਝੋਂਗ ਸ਼ਾਨ ਮੇਨ ਤੋਂ ਇੱਕ ਜ਼ਖਮੀ ਚੀਨੀ ਮਲਾਹ ਨੂੰ ਬਚਾਇਆ
Papua New Guinea News: ਪਾਪੂਆ ਨਿਊ ਗਿਨੀ ’ਚ ਸਮੂਹਕ ਕਤਲੇਆਮ, ਬੱਚਿਆਂ ਸਮੇਤ 26 ਜਣਿਆਂ ਦੀ ਮੌਤ
Papua New Guinea News: ਇਨ੍ਹਾਂ ਘਟਨਾਵਾਂ ਲਈ ਕਥਿਤ ਤੌਰ 'ਤੇ 30 ਤੋਂ ਵੱਧ ਸਥਾਨਕ ਨੌਜਵਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ
Canada News: ਕੈਨੇਡਾ ’ਚ ਪੰਜਾਬੀ ਟਰੱਕ ਡਰਾਈਵਰ ਦੀ ਸੜਕ ਹਾਦਸੇ ’ਚ ਮੌਤ
Canada News: 12 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਿਆ ਸੀ ਸੰਦੀਪ ਸਿੰਘ ਚੀਮਾ