ਖ਼ਬਰਾਂ
Jawaharlal Nehru : 15 ਅਗਸਤ 1947 ਨੂੰ ਨਹਿਰੂ ਨੇ ਤਿਰੰਗੇ ਨਾਲ ਬ੍ਰਿਟਿਸ਼ ਯੂਨੀਅਨ ਜੈਕ ਦੀ ਮੇਜ਼ਬਾਨੀ ਕਰਨ ਦੀ ਬਣਾਈ ਸੀ ਯੋਜਨਾ
ਲਾਰਡ ਮਾਊਂਟਬੈਟਨ ਨੂੰ ਪੱਤਰ ਲਿਖ ਕੇ ਕਹੀ ਸੀ ਇਹ ਗੱਲ
Punjab News : ਪੰਜਾਬ ਸਰਕਾਰ ਵੱਲੋਂ ਆਧੁਨਿਕ ਖੇਤੀ ਮਸ਼ੀਨਰੀ ‘ਤੇ 21 ਕਰੋੜ ਰੁਪਏ ਸਬਸਿਡੀ ਦੇਣ ਦਾ ਫੈਸਲਾ, 13 ਅਗਸਤ ਤੱਕ ਮੰਗੀਆਂ ਅਰਜ਼ੀਆਂ
ਕਿਸਾਨਾਂ ਨੂੰ ਸਿੱਧੀ ਬੈਂਕ ਖਾਤਿਆਂ ਰਾਹੀਂ ਮਿਲੇਗੀ ਸਬਸਿਡੀ : ਗੁਰਮੀਤ ਸਿੰਘ ਖੁੱਡੀਆਂ
Gangster Anand Pal Encounter ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ, 5 ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਚੱਲੇਗਾ ਹੱਤਿਆ ਦਾ ਕੇਸ
ਜੋਧਪੁਰ ਦੀ ਸੀ.ਬੀ.ਆਈ ਕੋਰਟ ਨੇ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਰੱਦ ਕਰ ਦਿੱਤਾ
Passport Ranking : ਭਾਰਤ ਪਾਸਪੋਰਟ ਰੈਂਕਿੰਗ ਸੂਚੀ ’ਚ 82ਵੇਂ ਸਥਾਨ 'ਤੇ ਸ਼ਾਮਲ
Passport Ranking : ਪਾਸਪੋਰਟ ਰੈਂਕਿੰਗ ਸੰਸਥਾ ਹੈਨਲੇ ਐਂਡ ਪਾਰਟਨਰਸ ਨੇ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਕੀਤੀ ਰੈਂਕਿੰਗ ਜਾਰੀ
Nepal Plane Crash : ਨੇਪਾਲ ਜਹਾਜ਼ ਹਾਦਸੇ 'ਚ ਇੱਕੋ ਪਰਿਵਾਰ ਦੇ 3 ਲੋਕਾਂ ਦੀ ਮੌਤ , ਕਰੂ ਮੈਂਬਰ ਨਾਲ ਪਤਨੀ ਅਤੇ ਬੇਟੇ ਨੇ ਵੀ ਗੁਆਈ ਜਾਨ
ਨੇਪਾਲ ਦੀ ਰਾਜਧਾਨੀ ਕਾਠਮੰਡੂ 'ਚ ਬੁੱਧਵਾਰ ਸਵੇਰੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ
Banwarilal Purohit : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਸੁਰੱਖਿਆ ਕਰਮੀਆਂ ਦੀ ਗੱਡੀ ਹਾਦਸਾਗ੍ਰਸਤ, 3 ਸੁਰੱਖਿਆ ਜਵਾਨ ਜ਼ਖਮੀ
ਜ਼ਖਮੀ ਜਵਾਨਾਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਚ ਕਰਵਾਇਆ ਗਿਆ ਦਾਖਲ
Delhi News : ਖੇਤੀਬਾੜੀ ਦੇ ਨਿਗਮੀਕਰਨ ਲਈ ਕੇਂਦਰੀ ਬਜਟ 2024-25, ਪਿੰਡਾਂ ’ਚ ਬਜਟ ਦੀਆਂ ਕਾਪੀਆਂ ਸਾੜਨ ਦਾ ਸੱਦਾ
Delhi News : ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਦੀ ਵਿਆਪਕ ਏਕਤਾ- ਸਮੇਂ ਦੀ ਲੋੜ
Haryana Assembly elections : ਗੁਰਨਾਮ ਸਿੰਘ ਚੜੂਨੀ ਦੀ ਪਾਰਟੀ ਹਰਿਆਣਾ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ 'ਤੇ ਚੋਣ ਲੜੇਗੀ
ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਵੀ ਜ਼ਿਮਨੀ ਚੋਣਾਂ ਲੜੀਆਂ ਜਾਣਗੀਆਂ
Chandigarh News : ਚੰਡੀਗੜ੍ਹ 'ਚ ਕੈਬ ਤੇ ਆਟੋ ਚਾਲਕ ਹੜਤਾਲ 'ਤੇ, ਪ੍ਰਸ਼ਾਸਨ ’ਤੇ ਡਰਾਫਟ ਜਾਰੀ ਨਾ ਕਰਨ ਦੇ ਲਾਏ ਦੋਸ਼
Chandigarh News : ਗੈਰ-ਕਾਨੂੰਨੀ ਟੈਕਸੀਆਂ ਬੰਦ ਕਰਨ ਦੀ ਕੀਤੀ ਅਪੀਲ
Fazilka News : ਰੋਡਵੇਜ਼ ਦੀ ਬੱਸ ਨੇ ਸੜਕ 'ਤੇ ਖੜ੍ਹੇ ਜੋੜੇ ਨੂੰ ਮਾਰੀ ਟੱਕਰ ,10 ਮਹੀਨੇ ਦੇ ਬੱਚੇ ਦੀ ਮੌਤ
ਛਬੀਲ 'ਤੇ ਪਾਣੀ ਪੀਣ ਲਈ ਰੁਕਿਆ ਸੀ ਇਹ ਜੋੜਾ