ਖ਼ਬਰਾਂ
Debate on Budget : ਭਾਜਪਾ ਨੇ ਕਿਹਾ ਬਜਟ ’ਚ ‘ਮੋਦੀ ਦੀ ਗਾਰੰਟੀ’ ਕਾਇਮ, ਵਿਰੋਧੀ ਧਿਰ ਨੇ ਕਿਹਾ ‘ਜੁਮਲਾ ਬਜਟ’
ਸਰਕਾਰ ਅਰਥਵਿਵਸਥਾ ਨੂੰ ਠੀਕ ਤਾਂ ਨਹੀਂ ਕਰ ਸਕੀ ਪਰ ਇਸ ਨੇ ਸਿਰਫ ‘ਹਾਰਨ ਦੀ ਆਵਾਜ਼ ਵਧਾ ਦਿਤੀ’ : ਸ਼ਸ਼ੀ ਥਰੂਰ
Jalandhar News : ਸੀਐਮ ਮਾਨ ਨੇ ਪਾਰਟੀ ਅਹੁਦੇਦਾਰਾਂ ਅਤੇ ਵਲੰਟੀਅਰਾਂ ਨਾਲ ਕੀਤੀ ਮੀਟਿੰਗ, ਜ਼ਿਮਨੀ ਚੋਣ 'ਚ ਇਤਿਹਾਸਕ ਜਿੱਤ ਲਈ ਦਿੱਤੀ ਵਧਾਈ
ਜ਼ਿਮਨੀ ਚੋਣ ਤੋਂ ਪਹਿਲਾਂ ਕੀਤੇ ਵਾਅਦੇ ਮੁਤਾਬਿਕ ਮਾਨ ਹਫ਼ਤੇ ਵਿਚ ਦੋ ਦਿਨ ਜਲੰਧਰ ਰਹਿਣਗੇ
Punjab News : ਕੇਂਦਰੀ ਬਜਟ ਸਿਰਫ਼ ਲੰਗੜੀ ਸਰਕਾਰ ਨੂੰ ਬਚਾਉਣ 'ਤੇ ਕੇਂਦਰਤ : ਹਰਚੰਦ ਸਿੰਘ ਬਰਸਟ
''ਵਿੱਤੀ ਸਾਲ 2024-25 ਦੇ ਕੇਂਦਰੀ ਬਜਟ ਵਿੱਚ ਪੰਜਾਬ ਨੂੰ ਜਾਣਬੁੱਝ ਕੇ ਕੀਤਾ ਗਿਆ ਅਣਦੇਖਾ''
Punjab News : ਆਪ MP ਰਾਘਵ ਚੱਢਾ ਨੇ ਸੰਸਦ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਸਿੰਘਾਸਨ ਨੂੰ ਵਾਪਸ ਲਿਆਉਣ ਦੀ ਰੱਖੀ ਮੰਗ
ਕਿਹਾ - ਭਾਰਤ ਸਰਕਾਰ ਨੂੰ ਅੰਤਰਰਾਸ਼ਟਰੀ ਸਬੰਧਾਂ ਰਾਹੀਂ ਬ੍ਰਿਟਿਸ਼ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਸ਼ਾਹੀ ਗੱਦੀ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ
Punjab News : 'ਆਪ' ਐਮਪੀ ਸੰਜੀਵ ਅਰੋੜਾ ਨੇ ਭਾਰਤ ਦੇ ਸਿਹਤ ਸੰਭਾਲ ਬਜਟ ਅਤੇ ਖ਼ਰਚਿਆਂ ਦੇ ਮਹੱਤਵਪੂਰਨ ਮੁੱਦੇ ਉਠਾਏ
'ਆਪ' ਸੰਸਦ ਮੈਂਬਰ ਨੇ ਸਿਹਤ ਖੇਤਰ ਲਈ ਅਲਾਟ ਕੀਤੇ ਬਜਟ 'ਚ ਤੁਰੰਤ ਵਾਧੇ ਦੀ ਕੀਤੀ ਮੰਗ
WhatsApp, Insta ਅਤੇ Facebook ਯੂਜ਼ਰਸ ਲਈ ਖੁਸ਼ਖਬਰੀ! Meta AI ਹੁਣ ਹਿੰਦੀ ਵਿੱਚ ਦੇਵੇਗਾ ਜਵਾਬ
ਹੁਣ ਹਿੰਦੀ ਸਮੇਤ ਸੱਤ ਨਵੀਆਂ ਭਾਸ਼ਾਵਾਂ ’ਚ ਉਪਲਬਧ ਚੱਲੇਗਾ Meta AI
Martyr Lance Naik Subhash Chandra : ਜੰਮੂ-ਕਸ਼ਮੀਰ ਦੇ ਪੁੰਛ 'ਚ ਮੁਕਾਬਲੇ ’ਚ ਸ਼ਹੀਦ ਹੋਏ ਜਵਾਨ ਨੂੰ ਸ਼ਰਧਾਂਜਲੀ
ਲਾਂਸ ਨਾਇਕ ਸੁਭਾਸ਼ ਚੰਦਰ ਮੰਗਲਵਾਰ ਸਵੇਰੇ ਕ੍ਰਿਸ਼ਨਾ ਘਾਟੀ ਸੈਕਟਰ ਦੇ ਬੱਟਲ ਇਲਾਕੇ ’ਚ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸਨ
Chinese Scientists : ਚੀਨੀ ਵਿਗਿਆਨੀਆਂ ਨੂੰ ਚੰਦਰਮਾ ਦੀ ਮਿੱਟੀ ਦੇ ਨਮੂਨਿਆਂ ’ਚ ਪਾਣੀ ਦੇ ਅਣੂ ਲੱਭੇ
ਇਹ ਜਾਣਕਾਰੀ ਚਾਈਨੀਜ਼ ਅਕੈਡਮੀ ਆਫ ਸਾਇੰਸਜ਼ (ਸੀ.ਏ.ਐਸ.) ਨੇ ਦਿਤੀ
Jalandhar News : ਸਾਬਕਾ ਵਿਧਾਇਕ ਰਾਜਿੰਦਰ ਬੇਰੀ ਨੂੰ ਲੱਗਿਆ ਸਦਮਾ, ਮਾਤਾ ਦਾ ਹੋਇਆ ਦਿਹਾਂਤ
Jalandhar News : ਕਾਫ਼ੀ ਲੰਬੇ ਸਮੇਂ ਤੋਂ ਚੱਲ ਰਹੇ ਸੀ ਬਿਮਾਰ
Mohali News : ਮੋਹਾਲੀ ਪੁਲੀਸ ਵੱਲੋ ਲੁੱਟਾਖੋਹਾਂ ਕਰਨ ਵਾਲੇ ਗਰੋਹ ਦੇ 3 ਮੈਂਬਰ ਗ੍ਰਿਫਤਾਰ ,ਅਸਲਾ, ਚੋਰੀ ਕੀਤੇ ਵਾਹਨ ਅਤੇ ਮੋਬਾਈਲ ਫੋਨ ਬਰਾਮਦ
ਇਕ ਮੁਲਜ਼ਮ ਸਾਲ 2022 ਵਿੱਚ ਭਾਰਤੀ ਫ਼ੌਜ ਵਿੱਚ ਬਤੌਰ ਅਗਨੀਵੀਰ ਸਿਪਾਹੀ ਹੋਇਆ ਸੀ ਭਰਤੀ