ਖ਼ਬਰਾਂ
Kangana Ranaut: ਹਿਮਾਚਲ HC ਨੇ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਇਕ ਪਟੀਸ਼ਨ ’ਤੇ ਨੋਟਿਸ ਕੀਤਾ ਜਾਰੀ
Kangana Ranaut: ਅਦਾਲਤ ਨੇ 21 ਅਗਸਤ ਤੱਕ ਨੋਟਿਸ ਦਾ ਜਵਾਬ ਦੇਣ ਲਈ ਕਿਹਾ
Punjab Weather Update: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ
Punjab Weather Update: ਜਾਣੋ ਆਪਣੇ ਸ਼ਹਿਰ ਦਾ ਹਾਲ
Gold and Silver Prices : ਕਮਜ਼ੋਰ ਮੰਗ, ਆਯਾਤ ਡਿਊਟੀ ’ਚ ਕਟੌਤੀ ਕਾਰਨ ਸੋਨੇ ’ਚ ਹੋਰ 650 ਰੁਪਏ ਦੀ ਗਿਰਾਵਟ, ਚਾਂਦੀ ਸਥਿਰ
Gold and Silver Prices : ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਦੂਜੇ ਦਿਨ ਗਿਰਾਵਟ ਜਾਰੀ ਰਹੀ
Paris Olympics : ਸਪੇਨ, ਅਰਜਨਟੀਨਾ ਦੇ ਫੁੱਟਬਾਲ ਮੈਚਾਂ ਨਾਲ ਪੈਰਿਸ ਓਲੰਪਿਕ ’ਚ ਮੁਕਾਬਲੇ ਸ਼ੁਰੂ
ਸਪੇਨ ਨੇ ਉਜ਼ਬੇਕਿਸਤਾਨ ਨੂੰ 2-1 ਨਾਲ ਹਰਾਇਆ
Punjab News : ਬਾਜਵਾ ਨੇ ਪਾਰਟੀ ਦੇ ਪ੍ਰੋਗਰਾਮਾਂ 'ਤੇ ਸਰਕਾਰੀ ਖ਼ਜ਼ਾਨੇ ਨੂੰ ਬਰਬਾਦ ਕਰਨ ਲਈ 'ਆਪ' ਨੂੰ ਝਾੜ ਪਾਈ
'ਆਪ' ਸਰਕਾਰ ਨੇ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਸੂਬੇ 'ਚ ਕੀਤੀਆਂ ਰੈਲੀਆਂ 'ਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਕਰੋੜਾਂ ਰੁਪਏ ਸਰਕਾਰੀ ਪ੍ਰੋਗਰਾਮਾਂ ਦੇ ਬਹਾਨੇ ਕੀਤੇ ਬਰਬਾਦ
MP News : ਮਜ਼ਦੂਰ ਦੀ ਚਮਕੀ ਕਿਸਮਤ ! ਮਿੱਟੀ ਪੁੱਟਦਿਆਂ ਮਿਲਿਆ 80 ਲੱਖ ਰੁਪਏ ਦਾ ਹੀਰਾ
ਕਿਹਾ, ਮਿਲੇ ਪੈਸੇ ਨਾਲ ਬੱਚਿਆਂ ਨੂੰ ਪੜ੍ਹਾਈ ਕਰਾਵਾਂਗਾ ਅਤੇ ਖੇਤੀ ਲਈ ਜ਼ਮੀਨ ਖ਼ਰੀਦਾਂਗਾ
‘ਇਨ੍ਹੀਂ ਦਿਨੀਂ ਲੋਕ ਧਰਮ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋ ਗਏ ਹਨ’, ਬੰਬਈ ਹਾਈ ਕੋਰਟ ਨੇ ਧਾਰਮਕ ਭਾਵਨਾਵਾਂ ਭੜਕਣ ਦੇ ਦੋਸ਼ ਨੂੰ ਰੱਦ ਕੀਤਾ
ਵਟਸਐਪ ਗਰੁੱਪ ’ਚ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਫ਼ੌਜੀ ਅਤੇ ਡਾਕਟਰ ਵਿਰੁਧ ਦਰਜ ਕਰਵਾਇਆ ਗਿਆ ਸੀ ਕੇਸ
Nawanshahr News : ਇਕੋਂ ਪਰਿਵਾਰ ਦੇ 3 ਮੈਂਬਰਾਂ ਨੇ ਕੀਤੀ ਖੁਦਕੁਸ਼ੀ ,ਘਰੇਲੂ ਝਗੜੇ ਦੇ ਚੱਲਦਿਆਂ ਚੁੱਕਿਆ ਇਹ ਕਦਮ
ਸਵੇਰੇ ਇਕੱਠੇ ਖਾਣਾ ਖਾਧਾ, ਇੱਕ-ਇੱਕ ਕਰਕੇ ਹੋਈ ਤਿੰਨਾਂ ਦੀ ਮੌਤ
Rupee vs dollar : ਡਾਲਰ ਦੇ ਮੁਕਾਬਲੇ ਰੁਪਿਆ 2 ਪੈਸੇ ਡਿੱਗ ਕੇ 83.71 ਦੇ ਸੱਭ ਤੋਂ ਹੇਠਲੇ ਪੱਧਰ ’ਤੇ ਆ ਗਿਆ
ਬਜਟ ’ਚ ਪੂੰਜੀਗਤ ਲਾਭ ਟੈਕਸ ’ਚ ਵਾਧਾ ਅਤੇ ਇੰਡੈਕਸੇਸ਼ਨ ਲਾਭ ਨੂੰ ਹਟਾਉਣਾ ਡਾਲਰ ਖਰੀਦਣ ਦੇ ਮੁੱਖ ਕਾਰਨ ਸਨ
ਪਾਕਿਸਤਾਨ ਤੋਂ ਭਾਰਤ ਪਰਤੀ ਗੀਤਾ ਨੇ ਪਹਿਲੀ ਡਿਵੀਜ਼ਨ ’ਚ ਅੱਠਵੀਂ ਜਮਾਤ ਪਾਸ ਕੀਤੀ. ਸਰਕਾਰੀ ਨੌਕਰੀ ਦੀ ਮੰਗ ਕੀਤੀ
ਇੰਦੌਰ ਸਥਿਤ ਗੈਰ ਸਰਕਾਰੀ ਸੰਗਠਨ ‘ਆਨੰਦ ਸਰਵਿਸ ਸੋਸਾਇਟੀ’ ਗੀਤਾ ਨੂੰ ਪਾਕਿਸਤਾਨ ਤੋਂ ਵਾਪਸ ਆਉਣ ਤੋਂ ਬਾਅਦ ਮੁੱਖ ਧਾਰਾ ’ਚ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ